ਦਿੱਲੀ ਚਲੋ ਅੰਦੇਲਨ : ਸਮਾਜ ਸੇਵੀਆਂ ,ਆੜ੍ਹਤੀਆਂ ,ਡਾਕਟਰਾਂ ਤੇ ਅਧਿਆਪਕਾਂ ਨੇ ਪਾਏ ਦਿੱਲੀ ਵੱਲ ਚਾਲੇ
ਪੰਜਾਬ ਦੇ ਜੁਝਾਰੂ ਲੋਕ ਇੰਨਾਂ ਦੀ ਪ੍ਰਵਾਹ ਨਾਂ ਕਰਦਿਆਂ ਲੱਖਾਂ ਦੀ ਤਾਦਾਦ ਵਿੱਚ ਅੱਜ ਦਿੱਲੀ ਪਹੁੰਚਣਗੇ।
farmer
 		 		ਅਜਨਾਲਾ :ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਿਸਾਨ ਮਾਰੂ ਬਿੱਲਾਂ ਖਿਲਾਫ ਨੂੰ ਰੱਦ ਕਰਵਾਉਣ ਲਈ ਦਿੱਲੀ ਚੱਲੋ ਪ੍ਰੋਗਰਾਮ ਤਹਿਤ ਅਜਨਾਲਾ ਤੋਂ ਸਮਾਜ ਸੇਵੀਆਂ ਆੜ੍ਹਤੀਆਂ ਡਾਕਟਰਾਂ ਤੇ ਅਧਿਆਪਕਾਂ ਨੇ ਅੱਜ ਸਵੇਰੇ ਦਿੱਲੀ ਵੱਲ ਨੂੰ ਚਾਲੇ ਪਾਏ। ਇਸ ਮੌਕੇ ਗੱਲਬਾਤ ਕਰਦਿਆਂ ਦਸਮੇਸ਼ ਵੈਲਫੇਅਰ ਸਹਾਰਾ ਕਲੱਬ ਦੇ ਪ੍ਰਧਾਨ ਭਾਈ ਕਾਬਲ ਸਿੰਘ ਸ਼ਾਹਪੁਰ, ਮਨਜੀਤ ਸਿੰਘ ਬਾਠ, ਪ੍ਰਧਾਨ ਗੁਰਦੇਵ ਸਿੰਘ ਨਿੱਝਰ, ਅਧਿਆਪਕ ਆਗੂ ਪਰਮਬੀਰ ਸਿੰਘ ਰੋਖੇ ਤੇ ਸੁਖਬੀਰ ਸਿੰਘ ਰਿਆੜ ਨੇ ਕਿਹਾ ਦੱਸਿਆ ਕਿ ਬੀ ਜੇ ਪੀ ਦੀ ਸਰਕਾਰ ਵੱਲੋਂ ਵੱਡੇ ਕਾਰਪੋਰੇਟਾ ਨੂੰ ਫਾਇਦਾ ਦੇਣ ਲਈ ਖੇਤੀ ਲਈ ਘਾਤਕ ਬਣਾਏ ਤਿਨ ਕਾਨੂੰਨਾਂ ਤੇ ਬਿਜਲੀ ਬਿਲ ਤੇ ਪਰਾਲੀ ਨੂੰ ਫੂਕਣ ਤੋਂ ਰੋਕਣ ਸਬੰਧੀ