ਕਿੰਨਰਾਂ ਨੇ ਅਧਨੰਗੀ ਹਾਲਤ 'ਚ ਲੋਕਾਂ ਦੀਆਂ ਕਾਰਾਂ 'ਤੇ ਚੜ੍ਹ ਕੇ ਕੀਤਾ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੱਥੋਂ ਦੇ ਸੱਤ ਫੇਸ ਵਿਖੇ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਅਧਨੰਗੀ ਹਾਲਤ ਵਿਚ ਇਕੱਠੇ ਹੋਏ ਵੱਡੀ ਗਿਣਤੀ ਵਿਚ ਕਿੰਨਰਾਂ ਨੇ ਰੋਸ ...

transgender protested mohali

ਮੁਹਾਲੀ : ਇੱਥੋਂ ਦੇ ਸੱਤ ਫੇਸ ਵਿਖੇ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਅਧਨੰਗੀ ਹਾਲਤ ਵਿਚ ਇਕੱਠੇ ਹੋਏ ਵੱਡੀ ਗਿਣਤੀ ਵਿਚ ਕਿੰਨਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਰਾਂ ਨੂੰ ਰੋਕਣਾ ਸ਼ੁਰੂ ਕਰ ਦਿਤਾ।ਇਹੀ ਨਹੀਂ, ਇਸ ਦੌਰਾਨ ਉਹ ਕਾਰਾਂ ਦੇ ਉਪਰ ਚੜ੍ਹ ਕੇ ਬੈਠ ਗਏ। ਦੇਖਦੇ ਹੀ ਦੇਖਦੇ ਰੋਡ 'ਤੇ ਲੋਕਾਂ ਦਾ ਵੱਡਾ ਹਜ਼ੂਮ ਇਕੱਠਾ ਹੋ ਗਿਆ ਅਤੇ ਵੱਡੀ ਗਿਣਤੀ ਵਿਚ ਪੁਲਿਸ ਪਹੁੰਚ ਗਈ।