ਸ਼੍ਰੀ ਮੁਕਤਸਰ ਸਾਹਿਬ ਵਿਖੇ 3 ਵਜੇ ਤੱਕ ਹੋਈ ਪੋਲਿੰਗ ਦਾ ਵੇਰਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ 3 ਵਜੇ ਤੱਕ 57.57 ਫ਼ੀਸਦੀ ਵੋਟਰਾਂ ਵਲੋਂ...

Panchayat elections

ਸ਼੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ 3 ਵਜੇ ਤੱਕ 57.57 ਫ਼ੀਸਦੀ ਵੋਟਰਾਂ ਵਲੋਂ ਅਪਣੀ ਵੋਟ ਪੋਲਿੰਗ ਬੂਥਾਂ ਵਿਚ ਪਹੁੰਚ ਕੇ ਪਾਈ ਜਾ ਚੁੱਕੀ ਹੈ। ਇੱਥੇ ਵੋਟਾਂ ਸ਼ਾਂਤਮਈ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ।

10 ਵਜੇਂ ਤੱਕ ਪੋਲਿੰਗ ਦਾ ਵੇਰਵਾ

ਸ਼੍ਰੀ ਮੁਕਤਸਰ ਸਾਹਿਬ : 13.70 ਫ਼ੀਸਦੀ

ਮਲੋਟ : 19.0 ਫ਼ੀਸਦੀ

ਬਲਾਕ ਲੰਬੀ : 20.0 ਫ਼ੀਸਦੀ

ਗਿੱਦੜਬਾਹਾ : 21.0 ਫ਼ੀਸਦੀ

ਫਰੀਦਕੋਟ : 14.20 ਫ਼ੀਸਦੀ

 ਕੁੱਲ : 18.43 ਫ਼ੀਸਦੀ

12 ਵਜੋਂ ਤੱਕ ਪੋਲਿੰਗ ਦਾ ਵੇਰਵਾ

ਸ਼੍ਰੀ ਮੁਕਤਸਰ ਸਾਹਿਬ : 38.14

ਮਲੋਟ : 40.0 ਫ਼ੀਸਦੀ

ਗਿੱਦੜਬਾਹਾ : 44.0 ਫ਼ੀਸਦੀ

ਲੰਬੀ : 37 ਫ਼ੀਸਦੀ

ਕੁੱਲ : 39.79 ਫ਼ੀਸਦੀ

3 ਵਜੇ ਤੱਕ ਪੋਲਿੰਗ ਦਾ ਵੇਰਵਾ

ਸ਼੍ਰੀ ਮੁਕਤਸਰ ਸਾਹਿਬ : 63.28 ਫ਼ੀਸਦੀ

ਮਲੋਟ : 52 ਫ਼ੀਸਦੀ

ਗਿੱਦੜਬਾਹਾ : 63 ਫ਼ੀਸਦੀ

ਲੰਬੀ : 52 ਫ਼ੀਸਦੀ

ਕੁੱਲ : 57.57 ਫ਼ੀਸਦੀ