ਪੰਜਾਬ
Fazilka News : ਫਾਜ਼ਿਲਕਾ 'ਚ ਲੁਟੇਰਿਆਂ ਦਾ ਫਰਮਾਨ , ਜੇਕਰ ਜੇਬ 'ਚੋਂ 1000 ਤੋਂ ਘੱਟ ਰੁਪਏ ਨਿਕਲੇ ਤਾਂ ਹੋਵੇਗੀ ਕੁੱਟਮਾਰ
ਲੋਕਾਂ ਨੇ ਰਾਤ ਨੂੰ ਘਰੋਂ ਬਾਹਰ ਨਿਕਲਣਾ ਕੀਤਾ ਬੰਦ
Sri Muktsar Sahib News : ਗਿੱਦੜਬਾਹਾ ਵਿਖੇ 2 ਸਕੇ ਭਰਾਵਾਂ ਦੀ ਸਰੋਵਰ 'ਚ ਡੁੱਬਣ ਕਾਰਨ ਹੋਈ ਮੌਤ
ਮ੍ਰਿਤਕ ਬੱਚਿਆਂ ਦੀ ਉਮਰ 8 ਸਾਲ ਅਤੇ 9 ਸਾਲ ਸੀ ,ਇਲਾਕੇ ਵਿਚ ਦੌੜੀ ਸੋਗ ਦੀ ਲਹਿਰ
Amritsar News: ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਸਰਹੱਦ ਪਾਰ ਤਸਕਰੀ ਮਾਡਿਊਲ ਦਾ ਕੀਤਾ ਪਰਦਾਫ਼ਾਸ਼
Amritsar News: ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਸਾਂਝੀ ਕੀਤੀ ਜਾਣਕਾਰੀ
Abohar News : ਪਾਣੀ ਵਾਲੀ ਟੈਂਕੀ 'ਚ ਇੱਕ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ ,ਤਿੰਨ ਬੱਚਿਆਂ ਦਾ ਪਿਤਾ ਸੀ ਮ੍ਰਿਤਕ
ਮ੍ਰਿਤਕ ਮਾਨਸਿਕ ਤੌਰ 'ਤੇ ਰਹਿੰਦਾ ਸੀ ਪ੍ਰੇਸ਼ਾਨ
Pathankot young Death News : ''ਮਾਂ ਦੀ ਆਉਂਦੀ ਯਾਦ, ਉਨ੍ਹਾਂ ਕੋਲ ਜਾਣਾ ਚਾਹੁੰਦਾ''.. ਇਹ ਕਹਿ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Pathankot young Death News: ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਮ੍ਰਿਤਕ
MP Vikramjit Singh Sahni: MP ਵਿਕਰਮਜੀਤ ਸਿੰਘ ਸਾਹਨੀ ਵਲੋਂ ਸ. ਜੋਗਿੰਦਰ ਸਿੰਘ ਜੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
MP Vikramjit Sahni: ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣ
Online Fraud: ਆਨਲਾਈਨ ਨਿਵੇਸ਼ ਦੇ ਨਾਂ ’ਤੇ ਸਾਢੇ ਪੰਜ ਲੱਖ ਰੁਪਏ ਦੀ ਠੱਗੀ
Online Fraud: ਚੰਡੀਗੜ੍ਹ ਸਾਈਬਰ ਸੈੱਲ ਥਾਣਾ ਪੁਲਿਸ ਨੇ ਸੈਕਟਰ-38 ਦੇ ਰਹਿਣ ਵਾਲੇ ਕਰਨ ਦੀ ਸ਼ਿਕਾਇਤ 'ਤੇ ਅਣਪਛਾਤੇ ਠੱਗਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ
Joginder Singh: ਸੁਖਦੇਵ ਢੀਂਡਸਾ ਸਣੇ ਉੱਘੀਆਂ ਸ਼ਖਤੀਅਤਾਂ ਵਲੋਂ ਸ. ਜੋਗਿੰਦਰ ਸਿੰਘ ਜੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
Sardar Joginder Singh: ''ਜੋਗਿੰਦਰ ਸਿੰਘ ਕੋਲ ਪੰਥ ਤੇ ਪੰਜਾਬ ਦੇ ਪੇਚੀਦਾ ਮਸਲਿਆਂ ਨੂੰ ਹੱਲ ਕਰਵਾਉਣ ਦੀ ਸਲਾਹ ਤੇ ਹੁਨਰ ਕਮਾਲ ਦਾ ਸੀ।''
Jalandhar News: ਛਾਪਾ ਮਾਰਨ ਆਈ ਪੁਲਿਸ ਨੂੰ ਦੇਖ ਭੱਜਿਆ ਨੌਜਵਾਨ, ਤੀਜੀ ਮੰਜ਼ਿਲ ਤੋਂ ਮਾਰੀ ਛਾਲ
Jalandhar News: ਮ੍ਰਿਤਕ ਵਿਅਕਤੀ ਦੀ ਪਛਾਣ ਲੱਖੂ (32) ਵਜੋਂ ਹੋਈ ਹੈ
Punjab Weather Update: ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਪਈ ਮੱਠੀ, ਜਾਣੋ ਕਦੋਂ ਪਵੇਗਾ ਮੀਂਹ
Punjab Weather Update: ਕਈ ਥਾਈਂ ਛਾਏ ਅੱਜ ਬੱਦਲ