ਪੰਜਾਬ
Sangrur News : ਬਿਨ੍ਹਾਂ ਦੱਸੇ ਘਰੋਂ ਗਏ ਨੌਜਵਾਨ ਦੀ ਰਜਵਾਹੇ 'ਚੋਂ ਮਿਲੀ ਲਾਸ਼ ,12ਵੀਂ ਪਾਸ ਕਰਨ ਤੋਂ ਬਾਅਦ ਕੰਮ ਦੀ ਤਲਾਸ਼ 'ਚ ਸੀ ਨੌਜਵਾਨ
ਮ੍ਰਿਤਕ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ
ਜਾਣੋ ਖੰਨਾ ਤੋਂ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਦਾ ਮੰਤਰੀ ਤੱਕ ਦਾ ਸਫ਼ਰ
ਕਾਨਵੈਂਟ ਸਕੂਲ ਤੋਂ ਲਈ ਮੁੱਢਲੀ ਸਿੱਖਿਆ
ਜੇ ਕਾਂਗਰਸ ਵਿਰੋਧ ਕਰਨਾ ਚਾਹੁੰਦੀ ਹੈ ਤਾਂ ਰਾਹੁਲ ਗਾਂਧੀ ਦਾ ਕਰੇ : ਰਵਨੀਤ ਸਿੰਘ ਬਿੱਟੂ
‘‘ਇਹ ਕਾਂਗਰਸ ਜਾਂ ਭਾਜਪਾ ਬਾਰੇ ਨਹੀਂ ਹੈ। ਇਹ ਗੱਲ ਪੰਜਾਬ ਅਤੇ ਸਿੱਖਾਂ ਦੀ ਹੈ।’’
Punjab News : AAP ਸਰਕਾਰ ਨੂੰ ਡੱਬਿਆਂ ਦੀ ਬਜ਼ਾਏ ਇੰਜਣ (ਮੁੱਖ ਮੰਤਰੀ ਭਗਵੰਤ ਮਾਨ) ਨੂੰ ਬਦਲਣ ਦੀ ਲੋੜ ਹੈ : ਬਾਜਵਾ
ਕਿਹਾ - CM ਮਾਨ ਦੀ ਅਗਵਾਈ 'ਚ 'ਆਪ' ਦੀ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਦੇ ਵਿਕਾਸ ਦੀ ਚਾਲ ਪਟੜੀ ਤੋਂ ਉਤਰ ਗਈ
ਮਿਲਾਵਟੀ ਦੁੱਧ ਅਤੇ ਦੁੱਧ ਬਣੇ ਪਦਾਰਥਾਂ ਦੀ ਹੋ ਰਹੀ ਵਿਕਰੀ, ਰਿਪੋਰਟ ਨੇ ਕੀਤੇ ਖੁਲਾਸੇ
2025 ਤੱਕ 87 ਫੀਸਦੀ ਭਾਰਤੀ ਕੈਂਸਰ ਆਦਿ ਘਾਤਕ ਬਿਮਾਰੀਆਂ ਦੇ ਸ਼ਿਕਾਰ
ਸਿੱਖ ਵਿਦਿਆਰਥੀ ਦੀ ਦਸਤਾਰ ਉਤਾਰਨ ਦਾ ਮਾਮਲਾ: ਹਰਮੀਤ ਸਿੰਘ ਕਾਲਕਾ ਦੀ ਦਖ਼ਲ ਤੋਂ ਬਾਅਦ ਪੁਲਿਸ ਨੇ ਕੀਤਾ ਮਾਮਲਾ ਦਰਜ
ਹਰਮੀਤ ਸਿੰਘ ਕਾਲਕਾ ਨੇ ਕਾਰਵਾਈ ਕਰਨ ਦੀ ਕੀਤੀ ਮੰਗ
Punjab Cabinet Reshuffle: ਪੰਜਾਬ ਕੈਬਨਿਟ ਦੇ ਵਿਸਥਾਰ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ 'ਚ ਫੇਰਬਦਲ ,ਪੜ੍ਹੋ ਕਿਸਨੂੰ ਮਿਲਿਆ ਕਿਹੜਾ ਵਿਭਾਗ
ਭਗਵੰਤ ਮਾਨ ਨੇ ਕੀਤਾ ਕੈਬਨਿਟ ਦਾ ਵਿਸਥਾਰ, 5 ਵਿਧਾਇਕਾਂ ਨੇ ਕੈਬਨਿਟ ਮੰਤਰੀਆਂ ਵਜੋਂ ਚੁਕੀ ਸਹੁੰ
Punjab News : ਸੂਬੇ ਨੂੰ ਹਰਿਆ-ਭਰਿਆ ਬਣਾਉਣਾ ਹੀ ਸਾਡਾ ਮਕਸਦ : ਹਰਚੰਦ ਸਿੰਘ ਬਰਸਟ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਚਲਾਈ ਗਈ
ਜਾਣੋ ਕੌਣ ਹਨ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਕੈਬਨਿਟ ਮੰਤਰੀ ਵਜੋ ਚੁੱਕੀ ਸਹੁੰ
ਹਰਦੀਪ ਸਿੰਘ ਮੁੰਡੀਆਂ ਬਣੇ ਕੈਬਨਿਟ ਮੰਤਰੀ
Punjab Cabinet Reshuffle : ਭਗਵੰਤ ਮਾਨ ਸਰਕਾਰ 'ਚ ਫੇਰਬਦਲ ਸਿਰਫ 'ਸਿਰਫ ਇਕ ਬਾਹਰੀ ਦਿਖਾਵਾ ਹੈ' : ਮੋਹਿਤ ਮਹਿੰਦਰਾ
ਕਿਹਾ -ਮੰਤਰੀਆਂ ਨੂੰ ਬਦਲਣਾ AAP ਸਰਕਾਰ 'ਚ ਖਰਾਬ ਕਾਨੂੰਨ ਵਿਵਸਥਾ ਅਤੇ ਭ੍ਰਿਸ਼ਟਾਚਾਰ ਦਾ ਕੋਈ ਹੱਲ ਨਹੀਂ'