ਪੰਜਾਬ
‘ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਿਰਾਸਤ 'ਚ
ਇਕ ਪੁਰਾਣੇ ਮਾਮਲੇ 'ਚ ਪੁਲਿਸ ਨੇ ਕੀਤੀ ਕਾਰਵਾਈ
Ludhiana News: ਪਿੰਡ ਸੰਗੋਵਾਲ ਵਿਚ ਕਰੰਟ ਲੱਗਣ ਨਾਲ 2 ਸਕੇ ਭਰਾਵਾਂ ਦੀ ਮੌਤ
Ludhiana News: ਛੋਟੇ ਭਰਾ ਨੂੰ ਕਰੰਟ ਲੱਗਣ ਤੋਂ ਬਾਅਦ ਵੱਡਾ ਭਰਾ ਗਿਆ ਸੀ ਬਚਾਉਣ
Punjab Weather Update: ਪੰਜਾਬ ਲਈ ਅਗਲੇ 3 ਘੰਟੇ ਭਾਰੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
Punjab Weather Update: ਕਈ ਥਾਵਾਂ 'ਤੇ ਰਾਤ ਤੋਂ ਪੈ ਰਿਹਾ ਭਾਰੀ ਮੀਂਹ
Sardulgarh News: ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਚਾਚੇ-ਭਤੀਜੇ ਦੀ ਮੌਤ
Sardulgarh News: 3 ਸਾਲਾ ਸੁੱਤੀ ਹੋਈ ਲੜਕੀ ਬਾਲ ਬਾਲ ਬਚ ਗਈ।
Punjab Haryana High Court News: ਡਾਕਟਰਾਂ ਨੂੰ ਵੱਡੇ ਅੱਖਰਾਂ 'ਚ ਲਿਖਣ ਦੀ ਹਦਾਇਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਪੜ੍ਹਨਯੋਗ ਡਾਕਟਰੀ ਨੁਸਖ਼ਾ ਪ੍ਰਾਪਤ ਕਰਨਾ ਮਰੀਜ਼ ਦਾ ਇਕ ਮੌਲਿਕ ਅਧਿਕਾਰ ਹੈ।
Punjab Flood News: ਪੰਜਾਬ ਵਿਚ ਹੜ੍ਹਾਂ ਦਾ ਕਹਿਰ, ਹੁਣ ਤਕ 30 ਲੋਕਾਂ ਦੀ ਹੋਈ ਮੌਤ
Punjab Flood News: 12 ਜ਼ਿਲ੍ਹਿਆਂ ਵਿਚ 2.50 ਲੱਖ ਤੋਂ ਵੱਧ ਲੋਕ ਹੜ੍ਹ ਦੀ ਮਾਰ ਹੇਠ
ਚਮਕੌਰ ਸਾਹਿਬ ਨੇੜੇ ਸਤਲੁਜ ਦਰਿਆ ਤੇਜ਼ ਪਾਣੀ ਕਾਰਨ ਦਬਾਅ ਹੇਠ, ਕਈ ਪਿੰਡਾਂ 'ਚ ਪਾੜ ਪੈਣ ਦਾ ਖ਼ਤਰਾ
ਆਮ ਲੋਕਾਂ ਨੂੰ ਚੌਕਸ ਰਹਿਣ ਅਤੇ ਅਤੇ ਹਾਲਾਤ ਉਤੇ ਨਜ਼ਰ ਰੱਖਣ ਲਈ ਕਿਹਾ ਗਿਆ
PM ਨਰਿੰਦਰ ਮੋਦੀ ਨੇ ਦੇਸ਼ ਪਰਤਦੇ ਸਾਰ ਹੀ ਭਗਵੰਤ ਸਿੰਘ ਮਾਨ ਨਾਲ ਕੀਤੀ ਗੱਲ
ਅਮਿਤ ਸ਼ਾਹ ਨੇ ਮੁੱਖ ਮੰਤਰੀ ਅਤੇ ਰਾਜਪਾਲ ਤੋਂ ਲਿਆ ਸਥਿਤੀ ਦਾ ਜਾਇਜ਼ਾ
ਰਾਹੁਲ ਗਾਂਧੀ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਰਾਹਤ ਤੇ ਬਚਾਅ ਕਾਰਜਾਂ 'ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ
ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਰਾਹਤ ਕਾਰਜਾਂ 'ਚ ਸ਼ਾਮਲ ਹੋਣ ਦੀ ਬੇਨਤੀ ਕੀਤੀ
1.5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ
ਜ਼ਮੀਨ ਸਬੰਧੀ NOC ਜਾਰੀ ਕਰਨ ਲਈ ਮੰਗੇ ਸਨ ਰੁਪਏ