ਪੰਜਾਬ
ਜਲੰਧਰ 'ਚ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਕਤਲ
17 ਸਾਲ ਦੇ ਵਿਕਾਸ ਵਜੋਂ ਹੋਈ ਮ੍ਰਿਤਕ ਦੀ ਪਛਾਣ
ਅੰਮ੍ਰਿਤਸਰ ਹਵਾਈ ਅੱਡੇ 'ਤੇ 67,600 ਗੈਰ-ਕਾਨੂੰਨੀ ਸਿਗਰਟਾਂ ਬਰਾਮਦ
ਕੁਆਲਾਲੰਪੁਰ ਤੋਂ ਆਏ ਦੋ ਯਾਤਰੀਆਂ ਤੋਂ ਕੀਤੀਆਂ ਬਰਾਮਦ, 11.49 ਲੱਖ ਰੁਪਏ ਹੈ ਬਾਜ਼ਾਰੀ ਕੀਮਤ
ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਰਾਜਸਥਾਨ ਦੇ ਟਿੱਬੀ ਵਿਖੇ ਕਿਸਾਨਾਂ 'ਤੇ ਜਬਰ ਦੀ ਨਿਖੇਧੀ
ਬਿਜਲੀ ਸੋਧ ਬਿੱਲ ਦੇ ਖਿਲਾਫ ਜਥੇਬੰਦੀਆਂ ਦੀ ਸਾਂਝੀ ਮੀਟਿੰਗ
ਪੰਜਾਬ ਵਿਚ ਹਰ ਦੋ ਮਿੰਟ ਬਾਅਦ ਈ-ਚਲਾਨ
2024 'ਚ 3.98 ਲੱਖ ਲੋਕਾਂ ਨੂੰ 83 ਕਰੋੜ ਰੁਪਏ ਈ ਚਲਾਨ ਜਾਰੀ
ਹਾਈਕੋਰਟ ਨੇ ਫਿਰੋਜ਼ਪੁਰ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਵਾਈ 'ਤੇ ਸਖ਼ਤ ਨੋਟਿਸ ਗੁਰਪ੍ਰੀਤ ਸੇਖੋਂ ਨੂੰ ਰਿਹਾਅ ਕਰਨ ਦੇ ਦਿੱਤੇ ਹੁਕਮ
ਅਦਾਲਤ ਨੇ ਪਟੀਸ਼ਨਰ ਕੁਲਬੀਰ ਕੌਰ ਸੇਖੋਂ ਦੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਇਹ ਫੈਸਲਾ ਸੁਣਾਇ
ਪੰਜਾਬ ਅਤੇ ਹਰਿਆਣਾ 'ਚ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਾਫ਼ੀ ਗਿਰਾਵਟ ਆਈ: ਅੰਕੜੇ
2021 ਦੇ ਮੁਕਾਬਲੇ 93 ਪ੍ਰਤੀਸ਼ਤ ਘੱਟ
ਡੇਰਾ ਬਾਬਾ ਨਾਨਕ ਦੇ ਪਿੰਡ ਰਾਏਚੱਕ ਦੇ 32 ਸਾਲ ਦੇ ਨੌਜਵਾਨ ਦੀ ਪੁਰਤਗਾਲ 'ਚ ਮੌਤ
ਸਰਕਾਰ ਨੂੰ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਲਗਾਈ ਗੁਹਾਰ
ਖਪਤਕਾਰ ਕਮਿਸ਼ਨ ਦੇ ਚੇਅਰਪਰਸਨਾਂ ਅਤੇ ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਦਾ ਮਾਮਲਾ
ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਤਾਜ਼ਾ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੂੰ ਦਿੱਤਾ ਸਮਾਂ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਲਜ਼ਾਮਾਂ ਤੋਂ ਬਾਅਦ ਚੋਣ ਕਮਿਸ਼ਨ ਸਖ਼ਤ
'ਬੈਲਟ ਪੇਪਰਾਂ ਦੀ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਨਾ ਹੋਵੇ'
ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਿਜਲੀ ਸੋਧ ਬਿੱਲ ਦਾ ਵਿਰੋਧ, 20 ਦਸੰਬਰ ਨੂੰ ਰੋਕਣਗੇ ਰੇਲਾਂ
ਪ੍ਰੀਪੇਡ ਮੀਟਰ ਉਤਾਰਨ ਦੀ ਕਾਰਵਾਈ ਰਹੇਗੀ ਜਾਰੀ: ਸਰਵਣ ਸਿੰਘ ਪੰਧੇਰ