ਪੰਜਾਬ
Kapurthala: ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਮਹਿਲਾ ਦੀ ਨਿਸ਼ਾਨਦੇਹੀ 'ਤੇ ਇਕ ਹੋਰ ਆਰੋਪੀ ਗ੍ਰਿਫਤਾਰ ,ਦੋਵੇਂ ਮਿਲ ਕੇ ਕਰਦੇ ਸੀ ਨਸ਼ਾ ਸਪਲਾਈ
ਉਕਤ ਮਹਿਲਾ ਨੂੰ ਬੀਤੇ ਦਿਨੀਂ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਸੀ ਕਾਬੂ
Punjab News: ਖਰੜ ਨਗਰ ਨਿਗਮ ਨੇ ਓਮ ਐਨਕਲੇਵ ਵਿੱਚ ਬਿਨਾਂ ਕਿਸੇ ਸਮੱਸਿਆ ਦੇ 10 ਫੁੱਟ ਡੂੰਘਾ ਅਤੇ 50 ਫੁੱਟ ਲੰਬਾ ਟੋਆ ਪੁੱਟਿਆ
Punjab News: ਲੋਕਾਂ ਨੂੰ ਡਰ ਹੈ ਕਿ ਜੇਕਰ ਬਰਸਾਤ ਦਾ ਪਾਣੀ ਭਰ ਗਿਆ ਤਾਂ ਆਸ-ਪਾਸ ਦੇ ਘਰ ਵੀ ਢਹਿ ਜਾਣਗੇ, ਲੋਕਾਂ ਦੇ ਡੁੱਬਣ ਦਾ ਖਤਰਾ ਹੈ।
Jalandhar News: ਭੈਣ ਤੋਂ ਰੱਖੜੀ ਬੰਨਵਾਉਣ ਲਈ ਘਰ ਆ ਰਹੇ ਭਰਾ ਦੀ ਭਿਆਨਕ ਹਾਦਸੇ ਵਿਚ ਹੋਈ ਮੌਤ
Jalandhar News: ਮ੍ਰਿਤਕ ਹਿਮਾਚਲ ਵਿਚ ਸ਼ਿੰਗਾਰ ਦਾ ਸਮਾਨ ਵੇਚਦਾ ਸੀ
Punjab News: ਰੱਖੜੀ ਦੇ ਦਿਨ ਮਚਿਆ ਚੀਕ ਚਿਹਾੜਾ, ਹਾਈਵੇਅ ’ਤੇ ਪਲਟੀ ਸਵਾਰੀਆਂ ਨਾਲ ਭਰੀ ਬੱਸ
Punjab News: ਹਾਦਸੇ ਦੌਰਾਨ ਬੱਸ ਵਿਚ ਸਵਾਰ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ
IELTS Girls: 12 ਵੀਂ ਪਾਸ IELTS ਵਾਲੀਆਂ ਕੁੜੀਆਂ ਨੂੰ ਨਹੀਂ ਮਿਲ ਰਹੇ ਖਰਚਾ ਚੁੱਕਣ ਵਾਲੇ ਰਿਸ਼ਤੇ, ਜਾਣੋ ਕਾਰਨ
ਕੈਨੇਡਾ ਦੇ ਸਪਾਉਜ਼ ਵੀਜ਼ਾ 'ਚ ਹੋਈ ਸਖ਼ਤੀ ਮਗਰੋਂ ਬਾਰਵੀਂ ਪਾਸ ਕੁੜੀਆਂ ਦੀ ਘਟੀ ਵੁੱਕਤ
Firozpur News: ਫ਼ਿਰੋਜ਼ਪੁਰ ਵਿਚ ਕਰੋੜਾਂ ਦੀ ਹੈਰੋਇਨ ਸਮੇਤ ਦੋ ਸਕੇ ਭਰਾ ਗ੍ਰਿਫ਼ਤਾਰ
Firozpur News: ਇਕ ਪਿਸਤੌਲ, 7 ਜ਼ਿੰਦਾ ਕਾਰਤੂਸ ਅਤੇ 12 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
Weather News: ਚੰਡੀਗੜ੍ਹ ਵਿਚ ਅੱਜ ਬਦਲੇਗਾ ਮੌਸਮ: 2 ਦਿਨ ਭਾਰੀ ਬਰਸਾਤ ਦੀ ਚੇਤਾਵਨੀ!
Weather News: ਮੌਸਮ ਵਿਭਾਗ ਵੱਲੋਂ 20-21 ਅਗਸਤ ਨੂੰ ਲੈ ਕੇ ਯੈਲੋ ਅਲਰਟ ਜਾਰੀ
Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੈਡੀਕਲ ਪ੍ਰੋਫੈਸ਼ਨਲਜ਼ ਦੀ ਸੁਰੱਖਿਆ ਲਈ ਸੰਜੀਦਾ-ਡਾ. ਬਲਬੀਰ ਸਿੰਘ
Punjab News: ਕਿਹਾ, ਡਾਕਟਰਾਂ ਨਾਲ ਬੈਠਕ ਕਰਕੇ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕਰੇਗੀ ਪੰਜਾਬ ਸਰਕਾਰ
Jalandhar News: 1,348 ਰਜਿਸਟਰਡ ਇਮੀਗ੍ਰੇਸ਼ਨ ਅਤੇ ਟਰੈਵਲ ਏਜੰਸੀਆਂ ਵਿਚੋਂ 584 ਬਿਨਾਂ ਜੀਐਸਟੀ ਨੰਬਰ ਦੇ ਕਰ ਰਹੀਆਂ ਕੰਮ
Jalandhar News: ਪੰਜਾਬ ਵਿਚ ਲਾਇਸੈਂਸ ਪ੍ਰਾਪਤ ਕਰਨ ਲਈ ਜੀਐਸਟੀ ਨੰਬਰ ਹੋਣਾ ਲਾਜ਼ਮੀ ਸ਼ਰਤ ਨਹੀਂ ਹੈ।
Baba Bakala Accident News: ਨਿਊਜ਼ੀਲੈਂਡ ਜਾਣ ਤੋਂ 10 ਦਿਨ ਪਹਿਲਾਂ ਨੌਜਵਾਨ ਦੀ ਹੋਈ ਮੌਤ, ਗੁਰੂ ਘਰ ਜਾ ਰਿਹਾ ਸੀ ਮੱਥਾ ਟੇਕਣ
Baba Bakala Accident News: ਮਾਪਿਆਂ ਦਾ ਰੋ-ਰੋ ਬੁਰਾ ਹਾਲ