ਪੰਜਾਬ
ਭਾਖੜਾ ਡੈਮ ਤੋਂ ਛੱਡਿਆ ਗਿਆ ਪਾਣੀ : ਹਰਿਆਣਾ-ਪੰਜਾਬ ਸਮੇਤ ਰਾਜਸਥਾਨ ਨੂੰ ਹੋਵੇਗਾ ਫਾਇਦਾ , ਲੋਕਾਂ ਨੂੰ ਦਰਿਆ ਕੰਢੇ ਨਾ ਜਾਣ ਦੀ ਸਲਾਹ
ਨੰਗਲ ਡੈਮ ਤੋਂ 4500 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾਵੇਗਾ
INDIAN AIR FORCE ACADEMY: ਪੰਜਾਬ ਦੀਆਂ ਧੀਆਂ ਨੇ ਵਧਾਇਆ ਮਾਣ, ਤਿੰਨ ਲੜਕੀਆਂ ਦੀ ਇੰਡੀਅਨ ਏਅਰ ਫੋਰਸ ਅਕੈਡਮੀ ਵਿੱਚ ਹੋਈ ਚੋਣ
INDIAN AIR FORCE ACADEMY: ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਕੈਡਿਟਾਂ ਦੀ ਇੰਡੀਅਨ ਏਅਰ ਫੋਰਸ ਅਕੈਡਮੀ ਵਿੱਚ ਜੁਲਾਈ ਤੋਂ ਸ਼ੁਰੂ ਹੋਵੇਗੀ ਸਿਖਲਾਈ
ਮਹਿਲਾਵਾਂ ਨੂੰ ਮਾਨ-ਸਨਮਾਨ ਨਾਲ ਜਿਉਣ ਲਈ ਹਿੰਸਾ ਦਾ ਡੱਟ ਕੇ ਸਾਹਮਣਾ ਕਰਨਾ ਪਵੇਗਾ : ਰਾਜ ਲਾਲੀ ਗਿੱਲ
ਕਿਹਾ, ਪੰਜਾਬ ਰਾਜ ਮਹਿਲਾ ਕਮਿਸ਼ਨ ਮਹਿਲਾਵਾਂ ਦੇ ਅਧਿਕਾਰਾਂ ਦੀ ਰਾਖੀ ਲਈ ਲਗਾਤਾਰ ਯਤਨਸ਼ੀਲ
Pathankot News : ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ ਤੋਂ ਬਾਅਦ ਪਠਾਨਕੋਟ 'ਚ ਵਧਾਈ ਸੁਰੱਖਿਆ
Pathankot News : ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ GRP ਅਤੇ RPF ਵੱਲੋਂ ਚਲਾਇਆ ਗਿਆ ਸਰਚ ਆਪਰੇਸ਼ਨ
Moga News : ਟਰੱਕ, ਟਰੈਕਟਰ -ਟਰਾਲੀ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ,ਮੋਟਰਸਾਈਕਲ ਸਵਾਰ ਦੀ ਹੋਈ ਮੌਤ
ਪੁਲਿਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਲਿਆ, ਟਰੱਕ ਚਾਲਕ ਮੌਕੇ ਤੋਂ ਫ਼ਰਾਰ
Amritsar MBBS Student Death: ਅੰਮ੍ਰਿਤਸਰ ਵਿਚ MBBS ਵਿਦਿਆਰਥੀ ਦੀ ਕਰੰਟ ਲੱਗਣ ਮੌਤ
Amritsar MBBS Student Death: ਮਾਮਾ ਮਾਮੀ ਦੇ ਹੋਸਟਲ ਵਿਚ ਆਉਣ ਕਰਕੇ ਕਮਰੇ ਨੂੰ ਧੋ ਰਿਹਾ ਸੀ ਨੌਜਵਾਨ
Punjab News: ਅਕਾਲੀ ਦਲ ਵਿਚ ਸਿਆਸੀ ਭੂਚਾਲ, ਹੁਣ ਚਰਨਜੀਤ ਬਰਾੜ ਨੇ ਦਿੱਤੀ ਸੁਖਬੀਰ ਬਾਦਲ ਨੂੰ ਸਲਾਹ
ਜੇਕਰ ਪੰਚ ਪ੍ਰਧਾਨੀ ਨਹੀ ਬਣਾਉਣੀ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮੁਆਫ਼ੀ ਮੰਗ ਜ਼ਰੂਰ ਲਈਏ ਜੀ
Jalandhar News : ਜਲੰਧਰ ‘ਚ NRI ਭਰਾ ਦੀ ਮੌਤ ਤੋਂ ਬਾਅਦ ਕਢਵਾਏ 2.86 ਕਰੋੜ ਰੁਪਏ, ਮਾਮਲਾ ਦਰਜ
Jalandhar News : ਤਾਏ ਨੇ ਤਿੰਨ FD ਤੁੜਵਾ ਕੇ ਭਤੀਜਿਆਂ ਨਾਲ ਕੀਤਾ ਧੋਖਾ
Fazilka News: ਹੁਣ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕਿਸਾਨ ਜਾ ਸਕਣਗੇ ਕੰਡਿਆਲੀ ਤਾਰ ਦੇ ਦੂਜੇ ਪਾਸੇ, ਖੇਤਾਂ 'ਚ ਲਗਾ ਸਕਣਗੇ ਝੋਨਾ
ਸਰਹੱਦ ਪਾਰ ਖੇਤਾਂ 'ਚ ਕਿਸਾਨ ਲਗਾ ਸਕਣਗੇ ਝੋਨਾ
Punjab News: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ PM ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ
ਆਦਮਪੁਰ ਹਵਾਈ ਅੱਡੇ ਦਾ ਨਾਂਅ ਗੁਰੂ ਰਵਿਦਾਸ ਜੀ ਦੇ ਨਾਂਅ ਤੇ ਰੱਖਣ ਲਈ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ