ਪੰਜਾਬ
Jalandhar Fire News : ਜਲੰਧਰ ਦੇ GST ਭਵਨ ਦੀ 5ਵੀਂ ਮੰਜ਼ਿਲ 'ਚ ਲੱਗੀ ਭਿਆਨਕ ਅੱਗ
Jalandhar Fire News : ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
Ludhiana News : ਸਤਲੁਜ ਦਰਿਆ 'ਚ ਡੁੱਬੇ 5 ਨੌਜਵਾਨਾਂ ਦੀਆਂ ਲਾਸ਼ਾਂ ਹੋਈਆਂ ਬਰਾਮਦ
Ludhiana News : 3 ਦਿਨ ਪਹਿਲਾਂ ਡੁੱਬੇ 4 ਲੜਕੇ, 10 ਦਿਨ ਪਹਿਲਾਂ ਡੁੱਬੇ ਨੌਜਵਾਨ ਦੀ ਵੀ ਮਿਲੀ ਲਾਸ਼
Punjab News : ਪੰਜਾਬ ਸਰਕਾਰ ਦਿਵਿਆਂਗਜਨਾਂ ਦੇ ਬੈਕਲਾਗ ਦੀਆਂ ਅਸਾਮੀਆਂ ਨੂੰ ਭਰਨ ਲਈ ਸ਼ੁਰੂ ਕਰੇਗੀ ਵਿਸ਼ੇਸ਼ ਮੁਹਿੰਮ
Punjab News : ਸਿੱਧੀ ਭਰਤੀ ਅਤੇ ਤਰੱਕੀ ’ਚ ਦਿਵਿਆਂਗ ਵਿਅਕਤੀਆਂ ਲਈ 4 ਫੀਸਦੀ ਰਾਖਵਾਂਕਰਨ ਯਕੀਨੀ ਬਣਾਇਆ ਜਾਵੇਗਾ: ਡਾ.ਬਲਜੀਤ ਕੌਰ
Haryana New Excise Policy: ਹਰਿਆਣਾ 'ਚ ਵਧੀਆਂ ਸ਼ਰਾਬ-ਬੀਅਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
ਦੇਸੀ ਸ਼ਰਾਬ ਦੀ ਇੱਕ ਬੋਤਲ ਲਈ 5 ਰੁਪਏ ਅਤੇ ਬੀਅਰ ਲਈ 20 ਰੁਪਏ ਜ਼ਿਆਦਾ ਦੇਣੇ ਪੈਣਗੇ
Satkar Kaur Gahri: ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਦੀਆਂ ਵਧੀਆਂ ਮੁਸ਼ਕਿਲਾਂ, ਦੋਸ਼ ਹੋਏ ਆਇਦ
Satkar Kaur Gahri: ਵਿਜੀਲੈਂਸ ਨੇ ਦਰਜ ਕੀਤਾ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ
Fazilka News : ਲਾਟਰੀ ਟਿਕਟਾਂ ਖਰੀਦਣ ਲਈ ਲੱਖਾਂ ਰੁਪਏ ਖ਼ਰਚ ਕਰਕੇ ਫਾਜ਼ਿਲਕਾ ਪਹੁੰਚਿਆ ਅੰਡੇਮਾਨ ਨਿਕੋਬਾਰ ਦਾ ਜੋੜਾ
ਪਹਿਲਾਂ ਫੋਨ ਰਾਹੀਂ ਖਰੀਦੀ ਸੀ ਟਿਕਟ, ਓਦੋਂ ਲੱਗੀ ਸੀ 2500 ਰੁਪਏ ਦੀ ਲਾਟਰੀ
Amritsar News : ਪੰਜਾਬੀ ਨੌਜਵਾਨ ਦੀ ਯੂਕਰੇਨ ਬਾਰਡਰ 'ਤੇ ਹੋਈ ਮੌਤ ,ਟੂਰਿਸਟ ਵੀਜ਼ੇ 'ਤੇ ਗਿਆ ਸੀ ਰੂਸ
ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਮ੍ਰਿਤਕ ਤੇਜਪਾਲ ਸਿੰਘ
Vande Bharat Express Train : ਫਗਵਾੜਾ ’ਚ 'ਵੰਦੇ ਭਾਰਤ ਐਕਸਪ੍ਰੈੱਸ ਟਰੇਨ' 'ਤੇ ਹੋਇਆ ਪਥਰਾਅ, ਯਾਤਰੀਆਂ ’ਚ ਮਚੀ ਹਫ਼ੜਾ-ਦਫ਼ੜੀ
Vande Bharat Express Train : ਟਰੇਨ ਦੇ ਸੀ-3 ਕੋਚ 'ਤੇ ਕੀਤਾ ਗਿਆ ਪਥਰਾਅ, 2 ਖਿੜਕੀਆਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਨਾਲ ਗਏ ਨੁਕਸਾਨੇ
Ludhiana News: ਲੁਧਿਆਣਾ 'ਚ ਘਰ ਨੂੰ ਲੱਗੀ ਭਿਆਨਕ ਅੱਗ, ਟਰਾਲੀ ਦੇ ਟਾਇਰ ਵੀ ਸੜ ਕੇ ਹੋਏ ਸੁਆਹ
Ludhiana News: ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ
Punjab cabinet reshuffle News: ਪੰਜਾਬ ਮੰਤਰੀ ਮੰਡਲ ’ਚ ਵੱਡੇ ਫੇਰਬਦਲ ਦੀਆਂ ਚਰਚਾਵਾਂ! ਦਿੱਲੀ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ
ਸੂਤਰਾਂ ਅਨੁਸਾਰ ਭਗਵੰਤ ਮਾਨ ਅੱਜ ਦਿੱਲੀ ਲਈ ਰਵਾਨਾ ਹੋ ਗਏ ਹਨ