ਪੰਜਾਬ
ਹਰਪਾਲ ਚੀਮਾ ਨੇ ਮੀਥੇਨੌਲ ਦੀ ਆਵਾਜਾਈ ਨੂੰ ਨਿਯਮਤ ਕਰਨ ਲਈ ਮਜ਼ਬੂਤ ਢਾਂਚੇ ‘ਤੇ ਦਿੱਤਾ ਜ਼ੋਰ
ਵਿਭਾਗ ਦੀਆਂ ਪਿਛਲੇ ਦੋ ਮਹੀਨਿਆਂ ਦੌਰਾਨ ਲਾਗੂ ਗਤੀਵਿਧੀਆਂ ਦੀ ਸਮੀਖਿਆ ਕੀਤੀ
Punjab News : CM ਭਗਵੰਤ ਮਾਨ ਨੇ ਕਠੂਆ ਅਤੇ ਡੋਡਾ 'ਚ ਹੋਏ ਘਿਨਾਉਣੇ ਅਤਿਵਾਦੀ ਹਮਲੇ ਦੀ ਕੀਤੀ ਨਿੰਦਾ
'ਦੇਸ਼ ਦੀ ਏਕਤਾ ਅਤੇ ਅਖੰਡਤਾ 'ਤੇ ਕਿਸੇ ਵੀ ਹਮਲੇ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇ'
Punjab News : ਬਾਲ ਮਜਦੂਰੀ ਖਾਤਮੇ ਲਈ ਕਿਰਤ ਵਿਭਾਗ ਪੰਜਾਬ ਵੱਲੋਂ ਸੂਬੇ ਭਰ 'ਚ ਛਾਪੇਮਾਰੀ
ਲੁਧਿਆਣਾ ਵਿੱਚ 95 ਅਤੇ ਬਠਿੰਡਾ ਵਿੱਚ 4 ਬਾਲ ਮਜ਼ਦੂਰ ਛੁਡਵਾਏ : ਅਨਮੋਲ ਗਗਨ ਮਾਨ
ਪੰਜਾਬ ਸਰਕਾਰ ਨੇ ਬਾਸਮਤੀ ਹੇਠ ਰਕਬਾ ਵਧਾ ਕੇ 10 ਲੱਖ ਹੈਕਟੇਅਰ ਕਰਨ ਦਾ ਟੀਚਾ ਮਿੱਥਿਆ
ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅਧਿਕਾਰੀਆਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬਾ ਵਧਾਉਣ ਦੇ ਨਿਰਦੇਸ਼
Hoshiarpur News : ਪਿਤਾ ਦੀ ਮੌਤ ਦੇ ਸਦਮੇ 'ਚ ਬੇਟੇ ਦੀ ਵੀ ਹੋਈ ਮੌਤ , ਪੰਜਾਬ ਪੁਲਿਸ 'ਚ ਕਰਦਾ ਸੀ ਨੌਕਰੀ
ਮ੍ਰਿਤਕ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ
Patiala News : ਪਟਿਆਲਾ ਦੇ ਚਹੁਪੱਖੀ ਵਿਕਾਸ ਲਈ ਬਹੁਕਰੋੜੀ ਪ੍ਰੋਜੈਕਟਾਂ ਦੀ ਡੀਪੀਆਰ ਵੀ ਭੇਜਣ ਤੋਂ ਵੀ ਅਸਮਰੱਥ : ਗੁਰਤੇਜ ਢਿੱਲੋਂ
Patiala News : ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ’ਚ 80 ਫ਼ੀਸਦੀ ਪੈਸਾ ਕੇਂਦਰ ਦਾ ਲੱਗਣ ਦੇ ਬਾਵਜੂਦ ਵੀ ਸੂਬਾ ਸਰਕਾਰ ਨੇ ਪਾਸਾ ਵੱਟਿਆ
Punjab News : ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ 'ਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼
102 ਨੌਜਵਾਨਾਂ ਤੋਂ ਭਰਤੀ ਕਰਵਾਉਣ ਬਦਲੇ 26,02,926 ਰੁਪਏ ਰਿਸ਼ਵਤਾਂ ਲੈਣ ਦੇ ਦੋਸ਼ ਹੇਠ 2 ਪੁਲਿਸ ਕਰਮਚਾਰੀ ਗ੍ਰਿਫ਼ਤਾਰ
ਬਾਘਾਪੁਰਾਣਾ ਦੇ ਪਿੰਡ ਭਲੂਰ 'ਚ ਇਕ ਹਫਤੇ 'ਚ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ 2 ਮੌਤਾਂ : ਪ੍ਰਤਾਪ ਸਿੰਘ ਬਾਜਵਾ
'ਆਪ' ਕੋਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕੋਈ ਰੋਡਮੈਪ ਨਹੀਂ : ਬਾਜਵਾ
Amritsar Crime News : ਅੰਮ੍ਰਿਤਸਰ ’ਚ ਤਿੰਨ ਨੌਜਵਾਨਾਂ ਨੇ ਨਾਬਾਲਿਗਾ ਨਾਲ ਕੀਤਾ ਜ਼ਬਰ ਜਨਾਹ
Amritsar Crime News : ਨੌਜਵਾਨਾਂ ’ਚੋਂ ਇੱਕ ਲੜਕੀ ਦਾ ਸਕੇ ਤਾਏ ਦਾ ਮੁੰਡਾ ਵੀ ਹੈ ਸ਼ਾਮਿਲ
Jalandhar Fire News : ਜਲੰਧਰ ਦੇ GST ਭਵਨ ਦੀ 5ਵੀਂ ਮੰਜ਼ਿਲ 'ਚ ਲੱਗੀ ਭਿਆਨਕ ਅੱਗ
Jalandhar Fire News : ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਜਾਨੀ ਨੁਕਸਾਨ ਤੋਂ ਰਿਹਾ ਬਚਾਅ