ਪੰਜਾਬ
Patiala News : ਪਟਿਆਲਾ ਸੀਟ ਤੋਂ ਡਾ: ਧਰਮਵੀਰ ਗਾਂਧੀ ਜਿੱਤੇ
Patiala News : ਆਮ ਆਦਮੀ ਪਾਰਟੀ ਦੇ ਬਲਬੀਰ ਸਿੰਘ ਨੂੰ ਹਰਾਇਆ
Manish Tiwari Winner : ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਜਿੱਤੇ
Manish Tiwari Winner : ਮਨੀਸ਼ ਤਿਵਾੜੀ 2504 ਵੋਟਾਂ ਦੇ ਫ਼ਰਕ ਨਾਲ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੂੰ ਹਰਾਇਆ
Mumbai News : ਵਰੂਣ ਧਵਨ ਅਤੇ ਨਤਾਸ਼ਾ ਨੇ ਆਪਣੇ ਪਹਿਲੇ ਬੱਚੇ ਦਾ ਕੀਤਾ ਸਵਾਗਤ
Mumbai News : ਵਰੂਣ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ
Sangrur News : ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਅਰ ਨੇ ਸੁਖਪਾਲ ਖਹਿਰਾ ਨੂੰ ਹਰਾ ਕੇ ਵੱਡੀ ਲੀਡ ਨਾਲ ਹਾਸਲ ਕੀਤੀ ਜਿੱਤ
ਹੁਣ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਦੀਆਂ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ
Lok Sabha Election Result 2024 : ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਜਿੱਤੇ
Lok Sabha Election Result 2024 : ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨ ਤੋਂ ਬਾਅਦ ਚਰਨਜੀਤ ਚੰਨੀ ਨੇ ਰੱਬ ਦਾ ਸ਼ੁਕਰਾਨਾ ਕੀਤਾ
Khadur Sahib Election results 2024: ਖਡੂਰ ਸਾਹਿਬ ਦੇ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਦਿੱਤਾ ਵੱਡਾ ਫਤਵਾ ,114995 ਵੋਟਾਂ ਨਾਲ ਅੱਗੇ
ਦੂਜੇ ਨੰਬਰ 'ਤੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਚੱਲ ਰਹੇ ਹਨ
Elections Result 2024 : ਸੰਗਰੂਰ 'ਚ 'ਆਪ' ਦਾ ਸਿਆਸੀ ਕਿਲ੍ਹਾ ਬਚਾਉਣ 'ਚ ਸਫਲ ਹੋਏ ਮੀਤ ਹੇਅਰ , 124946 ਵੋਟਾਂ ਦੀ ਲੀਡ ਨਾਲ ਸਭ ਤੋਂ ਅੱਗੇ
ਮੀਤ ਹੇਅਰ ਨੂੰ 255156, ਸਿਮਰਨਜੀਤ ਸਿੰਘ ਮਾਨ ਨੂੰ 130210, ਸੁਖਪਾਲ ਸਿੰਘ ਖਹਿਰਾ ਨੂੰ 126182 ਵੋਟਾਂ ਮਿਲੀਆਂ
Punjab Lok Sabh Result 2024 LIVE UPDATES: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦਾ ਨਤੀਜਾ ਆਇਆ ਸਾਹਮਣੇ, ਕਾਂਗਰਸ ਦੇ ਹਿੱਸੇ ਆਈਆਂ 7 ਸੀਟਾਂ
Punjab Lok Sabha Results: ‘ਆਪ’ ਦੇ ਹਿੱਸੇ ਆਈਆਂ 3 ਸੀਟਾਂ
Moga News : ਮੋਗਾ ਦੇ ਪਿੰਡ ਦੁਨੇਕੇ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ
ਲੁਧਿਆਣਾ ਤੋਂ ਆਪਣੇ ਪਿੰਡ ਚੋਟੀਆਂ ਕਲਾਂ ਜਾ ਰਹੇ ਸੀ ਕਾਰ ਸਵਾਰ
Vigilance Bureau News : ਵਿਜੀਲੈਂਸ ਬਿਊਰੋ ਨੇ 4,500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕੀਤਾ ਕਾਬੂ
Vigilance Bureau News : ਰਿਸ਼ਵਤ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ