ਪੰਜਾਬ
ਹਰ ਔਖੀ ਘੜੀ 'ਚ ਸਿੱਖ ਭਾਈਚਾਰੇ ਨਾਲ ਖੜ੍ਹੇ ਨਜ਼ਰ ਆਏ ਮੋਦੀ : ਆਰਪੀ ਸਿੰਘ
ਆਰਪੀ ਸਿੰਘ ਨੇ ਕਿਹਾ; ਮੋਦੀ ਦਾ ਸਿੱਖ ਸਿੱਖ ਧਰਮ ਦੇ ਸ਼ਾਨਾਮੱਤੇ ਵਿਰਸੇ ਚ ਅਟੁੱਟ ਵਿਸ਼ਵਾਸ ਹੈ
ਲਹਿਰਾਗਾਗਾ ਤੇ ਦਿੜ੍ਹਬਾ 'ਚ ਭਗਵੰਤ ਮਾਨ ਦਾ ਮੈਗਾ ਰੋਡ ਸ਼ੋਅ, 'ਆਪ' ਉਮੀਦਵਾਰ ਮੀਤ ਹੇਅਰ ਲਈ ਮੰਗੀਆਂ ਵੋਟਾਂ
ਭਗਵੰਤ ਮਾਨ ਦਾ ਖਹਿਰਾ 'ਤੇ ਹਮਲਾ, ਕਿਹਾ- ਉਨ੍ਹਾਂ ਨੂੰ ਤਾਂ ਸੰਗਰੂਰ ਦੇ ਪਿੰਡਾਂ ਦਾ ਨਾਮ ਵੀ ਨਹੀਂ ਪਤਾ
ਭਾਜਪਾ ਵਾਲੇ ਮੈਨੂੰ ਭ੍ਰਿਸ਼ਟ ਕਹਿੰਦੇ ਹਨ, ਜੇਕਰ ਅਰਵਿੰਦ ਕੇਜਰੀਵਾਲ ਇਮਾਨਦਾਰ ਨਹੀਂ ਤਾਂ ਦੁਨੀਆ ਦਾ ਕੋਈ ਵੀ ਇਨਸਾਨ ਇਮਾਨਦਾਰ ਨਹੀਂ-ਕੇਜਰੀਵਾਲ
ਕੇਜਰੀਵਾਲ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, 'ਆਪ' ਉਮੀਦਵਾਰ ਨਾਲ ਰੋਡ ਸ਼ੋਅ ਕਰਕੇ ਲੋਕਾਂ ਤੋਂ ਮੰਗੀਆਂ ਵੋਟਾਂ
ਮੋਦੀ ਦੇ ਸ਼ਾਸਨ 'ਚ ਪੰਜਾਬ ਅਤੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ : ਰਾਜਨਾਥ ਸਿੰਘ
ਭਾਜਪਾ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਰੱਖਿਆ ਮੰਤਰੀ
Kapurthala News : ਕਪੂਰਥਲਾ 'ਚ 2 ਧੜੇ ਆਪਸ 'ਚ ਭਿੜੇ, 7 ਵਿਅਕਤੀ ਜ਼ਖਮੀ
Kapurthala News : ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
Punjab News : 1,40,000 ਰੁਪਏ ਦੀ ਰਿਸ਼ਵਤ ਲੈਂਦਾ ਸਾਬਕਾ ਪੰਚਾਇਤ ਮੈਂਬਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਉਕਤ ਮੁਲਜ਼ਮ ਨੂੰ ਉਸਦੇ ਪਿੰਡ ਦੇ ਹੀ ਵਸਨੀਕ ਸ਼ੇਰਾ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ
Raja Warring : ਰਾਜਾ ਵੜਿੰਗ ਨੇ 2019 ’ਚ ਕਾਂਗਰਸ ਦੀ ਲੀਡ ’ਚ ਸੁਧਾਰ ਕਰਨ ਦਾ ਭਰੋਸਾ ਜਤਾਇਆ
Raja Warring : ਕਿਹਾ: ਲੁਧਿਆਣਾ ਅਤੇ ਕਾਂਗਰਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ
ਮੀਤ ਹੇਅਰ ਨੂੰ ਸੰਸਦ ਦੀਆਂ ਪੌੜੀਆਂ ਚੜਾਓ, ਕੇਂਦਰ ਵਿਚ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ: ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੀਤ ਹੇਅਰ ਦੇ ਹੱਕ ਵਿੱਚ ਬਰਨਾਲਾ ਵਿਖੇ ਰੋਡ ਸ਼ੋਅ
Punjab News: ਮੈਂ ਉਦੋਂ ਤੱਕ ਨਹੀਂ ਥੱਕਾਂਗਾ ਜਦੋਂ ਤੱਕ ਪੰਜਾਬ 'ਚੋਂ ਅਕਾਲੀ, ਕਾਂਗਰਸ ਅਤੇ ਭਾਜਪਾ ਦਾ ਸਫ਼ਾਇਆ ਨਹੀਂ ਕਰ ਦਿੰਦਾ: ਭਗਵੰਤ ਮਾਨ
ਸੰਗਰੂਰ ਮੇਰੇ ਲਈ ਖ਼ਾਸ ਹੈ, ਧੂਰੀ ਨਾਲ ਮੇਰਾ ਜ਼ਿਆਦਾ ਪਿਆਰ ਹੈ : ਭਗਵੰਤ ਮਾਨ
Jalandhar News : ਜਲੰਧਰ 'ਚ ਸਕੂਲ ਅਧਿਆਪਕ ਨੇ ਬੱਚੀ ਨਾਲ ਕੀਤਾ ਕੁਕਰਮ
Jalandhar News : ਪੀੜ੍ਹਤਾ 5ਵੀਂ ਜਮਾਤ ਵਿਦਿਆਰਣਾਂ ਨੂੰ ਚਾਕੂ ਨਾਲ ਦਿੰਦਾ ਸੀ ਧਮਕੀਆਂ