ਪੰਜਾਬ
ਹੁਣ ਅਦਾਲਤਾਂ 'ਚ ਫਰਜ਼ੀ ਗਵਾਹੀਆਂ 'ਤੇ ਲੱਗੇਗੀ ਲਗਾਮ ,ਅਦਾਲਤਾਂ 'ਚ ਗਵਾਹਾਂ ਦੀ ਬਾਇਓਮੈਟ੍ਰਿਕ ਪ੍ਰਮਾਣਿਕਤਾ ਦਾ ਹੋਵੇਗਾ ਪ੍ਰਬੰਧ
ਹਾਈਕੋਰਟ ਨੇ ਚਾਰ ਮਹੀਨਿਆਂ 'ਚ ਆਧਾਰ ਕਾਰਡ ਪ੍ਰਮਾਣਿਕਤਾ ਪ੍ਰਣਾਲੀ ਲਾਗੂ ਕਰਨ ਦੇ ਜਾਰੀ ਕੀਤੇ ਹੁਕਮ
ਅਦਾਲਤ ਨੂੰ ਅਜੇ ਤਕ ਨਹੀਂ ਮਿਲਿਆ ‘ਪੰਜਾਬ ’ਚ ਕਿਸ ਨੂੰ ਕਿੰਨੀ ਸੁਰੱਖਿਆ’ ਅਤੇ ਉਸ ’ਤੇ ਵਿੱਤੀ ਬੋਝ ਦਾ ਵੇਰਵਾ
ਹਾਈ ਕੋਰਟ ’ਚ ਡੀ.ਜੀ.ਪੀ. ਦੀ ਝਾੜਝੰਬ, ਜਵਾਬ ਦਾਇਰ ਕਰਨ ਲਈ 24 ਘੰਟਿਆਂ ਦਾ ਸਮਾਂ ਦਿਤਾ , ਮਾਨਹਾਨੀ ਦੀ ਕਾਰਵਾਈ ਦੀ ਚਿਤਾਵਨੀ ਵੀ ਦਿਤੀ ਗਈ
Abohar News : ਚੋਣ ਡਿਊਟੀ ਤੋਂ ਵਾਪਸ ਆ ਰਹੇ ਹੋਮ ਗਾਰਡ ਦੀ ਰਸਤੇ 'ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਉਹ ਚੋਣ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ ਬਠਿੰਡਾ ਨੇੜੇ ਅਚਾਨਕ ਤਬੀਅਤ ਵਿਗੜ ਗਈ
ਜੇ ਪੁਰਾਣੀ ਪਾਰਟੀਆਂ ਦੇ ਲੀਡਰ ਚੰਗੇ ਹੁੰਦੇ ਤਾਂ ਅਸੀਂ ਤਿੰਨੋਂ ਕਲਾਕਾਰ ਜਿਹੜੇ ਇੱਥੇ ਬੈਠੇ ਹਾਂ, ਕਦੇ ਰਾਜਨੀਤੀ ਵਿੱਚ ਨਾ ਆਉਂਦੇ: CM ਭਗਵੰਤ ਮਾਨ
ਅਸੀਂ ਤੁਹਾਡੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਲੜਾਈ ਲੜ ਰਹੇ ਹਾਂ: ਭਗਵੰਤ ਮਾਨ
Punjab News: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਵੋਟਿੰਗ ਪ੍ਰਤੀਸ਼ਤ ਵਧਾਉਣ ਵਾਲੇ ਬੀ.ਐਲ.ਓਜ਼ ਲਈ 5000 ਰੁਪਏ ਦੀ ਇਨਾਮੀ ਰਾਸ਼ੀ ਦਾ ਕੀਤਾ ਐਲਾਨ
Punjab News: ਸਿਬਿਨ ਸੀ ਨੇ ਸਵੀਪ ਟੀਮਾਂ ਅਤੇ ਸੋਸ਼ਲ ਮੀਡੀਆ ਨੋਡਲ ਅਫਸਰਾਂ ਨੂੰ "ਇਸ ਵਾਰ 70 ਪਾਰ" ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣ ਲਈ ਕੀਤਾ ਉਤਸ਼ਾਹਿਤ
ਕੇਜਰੀਵਾਲ ਤੇ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਸਾਧਿਆ ਨਿਸ਼ਾਨਾ, ਕਿਹਾ- ਸ਼ਾਹ ਨੇ 3 ਕਰੋੜ ਪੰਜਾਬੀਆਂ ਨੂੰ ਦਿੱਤੀ ਹੈ ਧਮਕੀ
'ਆਪ' ਸਰਕਾਰ ਨੂੰ ਡੇਗਣ ਦਾ ਅਮਿਤ ਸ਼ਾਹ ਦਾ ਬਿਆਨ ਲੋਕਤੰਤਰੀ ਪ੍ਰਣਾਲੀ 'ਤੇ ਧੱਬਾ ਹੈ : ਭਗਵੰਤ ਮਾਨ
ਸਥਾਈ ਲੋਕ ਅਦਾਲਤਾਂ 'ਚ ਕੋਈ ਚੇਅਰਮੈਨ ਅਤੇ ਸਟਾਫ਼ ਨਹੀਂ, ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਕੇਂਦਰ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਨੂੰ ਨੋਟਿਸ
ਪੰਜਾਬ 'ਚ ਦੋ PLA 'ਚ ਕੋਈ ਚੇਅਰਮੈਨ ਨਹੀਂ, 5 ਜ਼ਿਲ੍ਹਿਆਂ ਦੇ ਚੇਅਰਮੈਨਾਂ ਦਾ ਚਾਰਜ ਹੋਰਨਾਂ ਜ਼ਿਲ੍ਹਿਆਂ ਦੇ ਚੇਅਰਮੈਨਾਂ ਨੂੰ ਦਿੱਤਾ
ਈ.ਡੀ. ਦੀ ਕਾਰਵਾਈ ਵਿਰੁਧ ਜਸਵੰਤ ਸਿੰਘ ਗੱਜਣਮਾਜਰਾ ਦੀ ਪਟੀਸ਼ਨ ਖਾਰਜ
ਪਟੀਸ਼ਨ ’ਚ ਗ੍ਰਿਫਤਾਰੀ ਅਤੇ ਉਸ ਤੋਂ ਬਾਅਦ ਰਿਮਾਂਡ ਦੇ ਹੁਕਮ ਨੂੰ ਚੁਨੌਤੀ ਦਿਤੀ ਗਈ ਸੀ
Punjab News: 'ਆਪ' ਝੂਠਿਆਂ ਦੀ ਪਾਰਟੀ; ਵੋਟਰ 2022 ਵਰਗੀ ਗਲਤੀ ਦੁਬਾਰਾ ਨਾ ਕਰਨ : ਪੁਸ਼ਕਰ ਧਾਮੀ
Punjab News: ਰੋਪੜ ਵਿੱਚ ਬਣੇਗੀ ਕੇਂਦਰੀ ਯੂਨੀਵਰਸਿਟੀ : ਡਾ. ਸੁਭਾਸ਼ ਸ਼ਰਮਾ
ਚੋਣਾਂ ਨਾਲ ਜੁੜੇ ਦਿਲਚਸਪ ਅਤੇ ਰੌਚਕ ਸਵਾਲਾਂ ਦੇ ਜਵਾਬਾਂ ਨਾਲ ਭਰਪੂਰ ਪੌਡਕਾਸਟ ਦਾ ਪੰਜਵਾਂ ਐਪੀਸੋਡ ਰਿਲੀਜ਼
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਈ ਅਹਿਮ ਜਾਣਕਾਰੀਆਂ ਕੀਤੀਆਂ ਸਾਂਝੀਆਂ