ਪੰਜਾਬ
Haryana News: ਹਰਿਆਣਾ 'ਚ ਕਾਰ ਪਲਟਣ ਨਾਲ 5 ਦੀ ਮੌਤ, 3 ਜ਼ਖਮੀ
ਰਿਸ਼ਤਾ ਦੇਖ ਕੇ ਪੰਜਾਬ ਪਰਤ ਰਹੇ ਸਨ ਵਿਅਕਤੀ
Punjab Weather Update: ਪੰਜਾਬ 'ਚ ਟੁੱਟੇਗਾ ਗਰਮੀ ਦਾ 46 ਸਾਲ ਪੁਰਾਣਾ ਰਿਕਾਰਡ, ਅੱਜ ਤਾਪਮਾਨ 48 ਡਿਗਰੀ ਤੋਂ ਹੋ ਸਕਦਾ ਹੈ ਪਾਰ
ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਭਾਵੇਂ ਗਰਮੀ ਵਧ ਰਹੀ ਹੈ
Viral video: ਪੰਜਾਬ ਵਿਚ ਵੀ ਲੱਗਿਆ Statue of Liberty?, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ ਵੀਡੀਓ
Electricity Consumption In Punjab: ਪੰਜਾਬ ’ਚ ਗਰਮੀ ਦੇ ਪ੍ਰਕੋਪ ਕਾਰਨ ਬਿਜਲੀ ਦੀ ਖਪਤ ਨੇ ਰਿਕਾਰਡ ਤੋੜੇ
ਮੌਜੂਦਾ ਸਮੇਂ ਰੋਜ਼ਾਨਾ 14514 ਮੈਗਾਵਾਟ ਬਿਜਲੀ ਦੀ ਸਪਲਾਈ, ਪਿਛਲੇ ਸਾਲ ਦੇ ਮੁਕਾਬਲੇ 40 ਫ਼ੀ ਸਦੀ ਵੱਧ
Road Accident : ਕਾਰ ਪਲਟਣ ਨਾਲ 5 ਲੋਕਾਂ ਦੀ ਮੌਤ, 3 ਜ਼ਖਮੀ; ਬੇਟੀ ਲਈ ਰਿਸ਼ਤਾ ਦੇਖ ਕੇ ਪੰਜਾਬ ਪਰਤ ਰਿਹਾ ਸੀ ਪਰਿਵਾਰ
ਟਰੱਕ ਤੋਂ ਬਚਣ ਦੇ ਚੱਕਰ 'ਚ ਵਾਪਰਿਆ ਵੱਡਾ ਹਾਦਸਾ
ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਭੱਜਿਆ, ਹੁਣ ਬਠਿੰਡੇ ਤੋਂ ਵੀ ਮਾਂਝਿਆ ਜਾਣਾ ਏ- ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਿਰੋਜ਼ਪੁਰ ਦਿਹਾਤੀ ਤੇ ਗੁਰੂਹਰਸਹਾਏ ਵਿਖੇ ਰੋਡ ਸ਼ੋਅ ਕਰਕੇ ਕਾਕਾ ਬਰਾੜ ਲਈ ਕੀਤਾ ਪ੍ਰਚਾਰ
'ਆਪ' ਨੇ ਅਮਿਤ ਸ਼ਾਹ ਦੇ ਬਿਆਨ 'ਤੇ ਕੀਤਾ ਪਲਟਵਾਰ, ਕਿਹਾ- ਸ਼ਾਹ ਨੂੰ ਭ੍ਰਿਸ਼ਟਾਚਾਰ 'ਤੇ ਬੋਲਣ ਦਾ ਕੋਈ ਅਧਿਕਾਰ ਨਹੀਂ
ਮੋਦੀ ਸਰਕਾਰ ਨੇ ਇਲੈਕਟੋਰਲ ਬਾਂਡ ਰਾਹੀਂ ਕੀਤਾ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ, ਗੈਰ ਕਾਨੂੰਨੀ ਨੂੰ ਕਾਨੂੰਨੀ ਬਣਾ ਕੇ ਹਜ਼ਾਰਾਂ ਕਰੋੜ ਰੁਪਏ ਕੀਤੇ ਇਕੱਠੇ - ਹਰਪਾਲ ਚੀਮਾ
32 ਫੀ ਸਦੀ ਆਬਾਦੀ ਵਾਲੇ ਦਲਿਤ ਪੰਜਾਬ ਦੀ ਸੱਤਾ ਦੀ ਰਾਜਨੀਤੀ ’ਚ ਅਸਫਲ ਕਿਉਂ?
ਗਿਣਤੀ ਦੀ ਤਾਕਤ ਦੇ ਬਾਵਜੂਦ ‘ਲੀਡਰਸ਼ਿਪ ਸੰਕਟ’ ਕਾਰਨ ਇਸ ਨੂੰ ਸਿਆਸੀ ਪ੍ਰਭਾਵ ’ਚ ਤਬਦੀਲ ਕਰਨ ’ਚ ਅਸਫਲ ਰਹੇ ਦਲਿਤ
ਪਟਿਆਲਾ ਦਾ ਭਰੋਸਾ : ਪ੍ਰਧਾਨ ਮੰਤਰੀ ਮੋਦੀ ਨੇ ਪ੍ਰਨੀਤ ਕੌਰ ਦੀ ਪੰਜਾਬ ਪ੍ਰਤੀ ਅਣਥੱਕ ਸੇਵਾ ਦੀ ਕੀਤੀ ਸ਼ਲਾਘਾ
PM ਮੋਦੀ ਨੇ ਪ੍ਰਨੀਤ ਕੌਰ ਦੀ ਸੇਵਾ ਦੀ ਸ਼ਲਾਘਾ ਕੀਤੀ, ਪੰਜਾਬ ਦੀ ਤਰੱਕੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਦੀਵੀ ਵਿਰਾਸਤ ਨੂੰ ਸਲਾਮ ਕੀਤੀ
Lok Sabha Elections 2024 : ਪਟਿਆਲਾ 'ਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਜਿੱਤ 'ਚ ਉਤਰਾਖੰਡ ਦੇ ਲੋਕ ਨਿਭਾਉਣਗੇ ਵੱਡੀ ਭੂਮਿਕਾ: ਧਾਮੀ
Lok Sabha Elections 2024 : ਪੰਜਾਬ ’ਚ ਕਾਂਗਰਸ ਅਤੇ 'ਆਪ' ਮਿਲ ਕੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਵਿੱਚ ਹਨ