ਪੰਜਾਬ
Punjab News: ਜਲ ਸਰੋਤਾਂ ਨੂੰ ਭਰਨ ਤੇ ਸੰਭਾਲਣ ਲਈ ਪਹਿਲੀ ਦਫ਼ਾ ਪੰਜਾਬ ਅਪਣਾਏਗਾ ਏਕੀਕ੍ਰਿਤ ਸੂਬਾਈ ਜਲ ਯੋਜਨਾ
ਮੁੱਖ ਮੰਤਰੀ ਵੱਲੋਂ 14 ਨੁਕਾਤੀ ਐਕਸ਼ਨ ਪਲਾਨ ਨੂੰ ਮਨਜ਼ੂਰੀ
Amritsar News: ਇਨਫ਼ਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀਆਂ ਦੇਣ ਵਾਲੇ ਮੁਲਜ਼ਮਾਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
ਦੋਵੇਂ ਨੌਜਵਾਨਾਂ ਦੇ ਫ਼ੋਨ ਫ਼ਰੈਂਸਿੰਗ ਜਾਂਚ ਲਈ ਭੇਜ ਦਿੱਤੇ ਹਨ
Hoshiarpur News : ਹੁਸ਼ਿਆਰਪੁਰ ਦੇ ਪਿੰਡ ਸ਼ਾਹਪੁਰ 'ਚ ਕਤਲ ਦਾ ਮਾਮਲਾ, ਅਸਲੇ ਤੇ ਗੱਡੀ ਸਮੇਤ ਤਿੰਨ ਨੌਜਵਾਨ ਗ੍ਰਿਫ਼ਤਾਰ
Hoshiarpur News : ਕਾਰੋਬਾਰ 'ਚ ਰੰਜਿਸ਼ ਨੂੰ ਲੈ ਕੇ ਕੀਤਾ ਕਤਲ, ਸੁੰਨਸਾਨ ਜਗ੍ਹਾ ਲਿਜਾ ਮਾਰੀ ਛਾਤੀ 'ਚ ਗੋਲੀ
Punjab News: ਪੰਜਾਬ ਦੇ ਪਾਣੀਆਂ ਦੀ ਇੱਕ-ਇੱਕ ਬੂੰਦ ਕੀਮਤੀ ਹੈ, ਚਾਹੇ ਉਹ ਸਿੰਚਾਈ ਲਈ ਹੋਵੇ ਜਾਂ ਪੀਣ ਲਈ ਹੋਵੇ- CM ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਯੋਜਨਾ ਬਾਰੇ ਕੀਤੀ ਵਿਸ਼ੇਸ਼ ਮੀਟਿੰਗ
Punjab News : ਵੱਡੀ ਖ਼ਬਰ: ਸਮਾਜ ਸੇਵੀ ਸਿਮਰਨਜੀਤ ਸਿੰਘ ਨੂੰ ਪਾਕਿਸਤਾਨੀ ਬਦਮਾਸ਼ ਸ਼ਹਿਜ਼ਾਦ ਭੱਟੀ ਦੀ ਧਮਕੀ
Punjab News : ਅੰਮ੍ਰਿਤਪਾਲ ਮਹਿਰੋਂ ਖ਼ਿਲਾਫ਼ ਦਿੱਤਾ ਸੀ ਇੰਟਰਵਿਊ, ਕਿਹਾ - 'ਮੇਰੀ ਰੇਕੀ ਕੀਤੀ...'
ਹੁਸ਼ਿਆਰਪੁਰ ’ਚ ਨੌਜਵਾਨ ਦੀ ਡੁੱਬਣ ਕਾਰਨ ਮੌਤ
ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਪ੍ਰੀਤ ਵਜੋਂ ਹੋਈ ਹੈ
Mohali News : ਮੋਹਾਲੀ ਦੇ ਸ਼ਾਪਿੰਗ ਮਾਲ 'ਚ ਫ਼ਾਇਰਿੰਗ ਦਾ ਮਾਮਲਾ, 2 ਮੁਲਜ਼ਮ ਕਾਬੂ
Mohali News : ਫ਼ਾਇਰਿੰਗ ਲਈ ਵਰਤਿਆ ਪਿਸਤੌਲ ਵੀ ਜ਼ਬਤ, ਮੁਜ਼ਲਮਾਂ ਦੀ ਪਛਾਣ ਅਦਿੱਤਿਆ ਤੇ ਤੁਸ਼ਾਰ ਕੁਮਾਰ ਵਜੋਂ ਹੋਈ
Fazilka News : ਫ਼ਾਜ਼ਿਲਕਾ 'ਚ ਸੱਟੇਬਾਜ਼ੀ ਕਰਨ ਵਾਲੇ ਨੂੰ ਫੜਨ ਪਹੁੰਚੀ ਪੁਲਿਸ
Fazilka News : ਮੌਕੇ 'ਤੇ ਕੀਤਾ ਹੰਗਾਮਾ, ‘ਸਿਲੰਡਰ ਦੇ ਪੈਸੇ ਦੇ ਦਿਉ’
Punjab News : ਕੇਂਦਰੀ ਸਿਖਿਆ ਮੰਤਰਾਲੇ ਦੀ ਮੁਲਾਂਕਣ ਰਿਪੋਰਟ 'ਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ
Punjab News : ਪਿਛਲੇ ਸਾਲਾਂ ਦੇ ਮੁਕਾਬਲੇ 1000 'ਚੋਂ ਹਾਸਲ ਕੀਤੇ 631.1 ਨੰਬਰ
ਜਲੰਧਰ ’ਚ ਖੜੇ ਟਿੱਪਰ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ
ਕਾਰ ਸਵਾਰ ਬੱਚੇ ਤੇ ਸੀਆਰਪੀਐਫ਼ ਜਵਾਨ ਸੁਰੱਖਿਅਤ, ਪਤਨੀ ਗੰਭੀਰ ਜ਼ਖ਼ਮੀ