ਪੰਜਾਬ
Pakistan-india attack: ਪਾਕਿ ਨੇ ਜਲੰਧਰ 'ਚ ਕੀਤੇ ਡਰੋਨ ਹਮਲੇ
ਸੈਨਾ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਹੈ ਜਾਂਚ - ਡੀ.ਸੀ. ਜਲੰਧਰ
Pakistan attack:ਪਾਕਿਸਤਾਨ ਨੇ ਕੱਲ੍ਹ ਰਾਤ ਹਮਲੇ ਦੌਰਾਨ ਤੁਰਕੀ ਡਰੋਨ ਛੱਡੇ: ਭਾਰਤੀ ਫੌਜ
ਪਾਕਿਸਤਾਨ ਨੇ ਆਪਣੇ ਸਿਵਲ ਹਵਾਈ ਜਹਾਜ਼ਾਂ ਨੂੰ "ਢਾਲ" ਵਜੋਂ ਵਰਤਿਆ
Pak-india attack: ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬਿਜਲੀ ਬੰਦ, ਪਠਾਨਕੋਟ ਅਤੇ ਫਿਰੋਜ਼ਪੁਰ ’ਚ ਜ਼ੋਰਦਾਰ ਧਮਾਕੇ
ਪੰਜਾਬ ਵਿੱਚ ਕਈ ਜ਼ਿਲ੍ਹਿਆਂ ’ਚ ਬਿਜਲੀ ਕੀਤੀ ਬੰਦ
Pak-India News: ਪਾਕਿਸਤਾਨ ਦਾ ਮੁੜ ਹਮਲਾ, ਕਈ ਥਾਵਾਂ ’ਤੇ ਡੇਗੇ ਗਏ ਨਾਪਾਕ ਡਰੋਨ
ਤਿੰਨ ਸੂਬਿਆਂ ’ਚ ਸੁਣਾਈ ਦਿਤੇ ਧਮਾਕੇ
Amritsar News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਇੱਕ ਵਾਰ ਫਿਰ ਹੋਇਆ ਬਲੈਕ ਆਊਟ
ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬਲੈਕ ਆਊਟ ਕੀਤਾ ਗਿਆ ਹੈ।
Pak-India News: ਪੂਜਾ ਸਥਾਨਾਂ 'ਤੇ ਹਮਲਿਆਂ ਲਈ ਭਾਰਤ ਨੂੰ ਦੋਸ਼ੀ ਠਹਿਰਾਉਣਾ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਦਾ ਸਬੂਤ ਹੈ: ਮਿਸਰੀ
ਪਾਕਿ ਵੱਲੋਂ ਹੋ ਰਹੇ ਹਮਲਿਆਂ ਦਾ ਠੋਕਵਾਂ ਜਵਾਬ ਦਿੱਤਾ ਜਾ ਰਿਹਾ
Bathinda News : ਪਕਿਸਤਾਨ ਵਲੋਂ ਪੰਜਾਬ ’ਚ ਡਰੋਨ ਹਮਲੇ, ਬਠਿੰਡਾ ’ਚ ਰੈੱਡ ਅਲਰਟ
ਜ਼ਿਲ੍ਹੇ ਵਿੱਚ ਬਲੈਕ ਆਊਟ ਐਲਾਨਿਆ, ਸਾਰੇ ਨਿਵਾਸੀਆਂ ਨੂੰ ਅੰਦਰ ਰਹਿਣ ਦੀ ਕੀਤੀ ਅਪੀਲ
Drone attack Punjab : ਪਾਕਿਸਤਾਨ ਦੀ ਨਾਪਾਕ ਹਰਕਤ, ਪੰਜਾਬ ‘ਚ ਡਰੋਨ ਨਾਲ ਹਮਲੇ
Drone attack Punjab : ਅੰਮ੍ਰਿਤਸਰ ‘ਚ ਗੋਲੀਆਂ ਦੀ ਸੁਣੀ ਆਵਾਜ਼, ਫ਼ਿਰੋਜ਼ਪੁਰ ਤੋਂ ਬਾਅਦ ਪਠਾਨਕੋਟ 'ਚ ਹੋਇਆ ਧਮਾਕਾ, ਪੂਰੇ ਪਠਾਨਕੋਟ 'ਚ ਕੀਤਾ ਗਿਆ ਬਲੈਕ ਆਊਟ
Punjab News : ਮੁੱਖ ਮੰਤਰੀ ਨੇ ਕੈਬਨਿਟ ਮੰਤਰੀਆਂ ਨੂੰ ਸੰਵੇਦਨਸ਼ੀਲ ਇਲਾਕਿਆਂ ਵਿੱਚ ਡੇਰਾ ਲਾਉਣ ਦੇ ਆਦੇਸ਼ ਦਿੱਤੇ
Punjab News : ਪਾਕਿਸਤਾਨ ਨਾਲ ਵਧਦੇ ਤਣਾਅ ਦੌਰਾਨ ਲੋਕਾਂ ਨੂੰ ਪੂਰਨ ਸਹਿਯੋਗ ਦੇਣ ਦਾ ਅਹਿਦ ਲਿਆ
Operation Sindhur ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਲਗਾਤਾਰ ਪਾਕਿ ਵੱਲੋਂ ਹਮਲੇ, ਗਰਾਊਂਡ ਜ਼ੀਰੋ ਤੋਂ ਸਪੈਸ਼ਲ ਰਿਪੋਰਟ
ਗੁਰਦੁਆਰਾ ਸਾਹਿਬ ਨੇ ਦਿੱਤੀ ਸੈਂਕੜੇ ਲੋਕਾਂ ਨੂੰ ਪਨਾਹ