ਪੰਜਾਬ
Patiala News : ਅਯੋਧਿਆ ਦੇ ਰਾਮ ਮੰਦਿਰ ਗਏ ਪਟਿਆਲਾ ਦੇ 2 ਬੱਚੇ ਹੋਏ ਲਾਪਤਾ
Patiala News : ਬੱਸ ’ਚ ਸਵਰ ਹੋ ਕੇ ਸੰਗਤਾਂ ਨਾਲ ਗਏ ਸਨ ਬੱਚੇ
Moga News : ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ , ਬਾਈਕ ਸਵਾਰ ਦੀ ਹੋਈ ਮੌ+ਤ
ਮ੍ਰਿਤਕ ਬਾਈਕ ਸਵਾਰ ਦੀ ਪਛਾਣ 58 ਸਾਲਾ ਰੁਲਦੂ ਸਿੰਘ ਵਜੋਂ ਹੋਈ ਹੈ
Punjab Crime News : ਨਵਾਂਸ਼ਹਿਰ ਪੁਲਿਸ ਨੇ 'ਚ ਗੈਂਗਸਟਰਾਂ ਨੂੰ ਪਨਾਹ ਦੇਣ ਵਾਲਾ ਗਿਰੋਹ ਫੜਿਆ
Punjab Crime News : ਮੁਲਜ਼ਮਾਂ ਕੋਲੋਂ ਪਿਸਤੌਲ, ਰਿਵਾਲਵਰ ਤੇ 11 ਜਿੰਦਾ ਕਾਰਤੂਸ ਹੋਏ ਬਰਾਮਦ
Mohali News : ਮੁਹਾਲੀ ਦੇ ਸਟੇਟ ਆਪ੍ਰੇਸ਼ਨ ਸੈੱਲ ਨੇ 3 ਏਜੰਟਾਂ ਨੂੰ ਕੀਤਾ ਗ੍ਰਿਫ਼ਤਾਰ
Mohali News : 20 ਅਪਰਾਧੀ ਨੂੰ ਫ਼ਰਜ਼ੀ ਵੀਜ਼ੇ ਦੇ ਕੇ ਭੇਜਿਆ ਵਿਦੇਸ਼, 3 ਦਿਨਾਂ ਦੇ ਰਿਮਾਂਡ 'ਤੇ
Jagbir Singh Brar joined BJP : 'ਆਪ' ਨੂੰ ਵੱਡਾ ਝਟਕਾ, ਜਲੰਧਰ ਤੋਂ ਸਾਬਕਾ ਵਿਧਾਇਕ ਭਾਜਪਾ 'ਚ ਹੋਏ ਸ਼ਾਮਲ
Jagbir Singh Brar joined BJP : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਭਾਜਪਾ 'ਚ ਕਰਵਾਇਆ ਸ਼ਾਮਲ
Punjab News: ਰੇਡ ਕਰਨ ਗਈ ਪਤਾਰਾ ਪੁਲਿਸ ਟੀਮ 'ਤੇ ਨਸ਼ਾ ਕਰ ਰਹੇ ਨੌਜਵਾਨਾਂ ਨੇ ਕੀਤਾ ਹਮਲਾ, ਮਾਮਲਾ ਦਰਜ
ਉਨ੍ਹਾਂ ਦੱਸਿਆ ਕਿ ਮੁਲਜ਼ਮ ਪੁਲਿਸ ਨੂੰ ਗਾਲਾਂ ਕੱਢਦੇ ਹੋਏ ਮੌਕੇ 'ਤੋਂ ਆਪਣੇ ਹਥਿਆਰਾਂ ਸਮੇਤ ਨੇੜੇ ਲੱਗਦੀਆਂ ਘਰਾਂ ਦੀਆਂ ਛੱਤਾਂ ਨੂੰ ਟੱਪ ਕੇ ਫ਼ਰਾਰ ਹੋ ਗਏ।
Punjab News: ਗੁਰੂ ਦੀ ਬੇਅਦਬੀ ਤੋਂ ਬਾਅਦ ਬਾਦਲਾਂ ਨੂੰ ਕੁਰਸੀ ’ਤੇ ਬਿਠਾਉਣ ਲਈ ਕੋਈ ਵੀ ਉਨ੍ਹਾਂ ਨੂੰ ਵੋਟ ਨਹੀਂ ਪਾਵੇਗਾ : ਅੰਮ੍ਰਿਤਾ ਵੜਿੰਗ
ਜਿਹੜਾ ਸ਼ਖ਼ਸ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਉਹ ਬਾਦਲਾਂ ਦੇ ਨਾਲ ਨਹੀਂ ਚਲ ਸਕਦਾ
Punjab Weather News: ਪੰਜਾਬ 'ਚ ਗਰਮੀ ਦਾ ਕਹਿਰ, 10 ਜ਼ਿਲ੍ਹਿਆਂ 'ਚ ਹੀਟ ਵੇਵ ਦਾ ਰੈੱਡ ਅਲਰਟ
13 ਹੋਰ ਵਿਚ ਵੀ ਸਥਿਤੀ ਖ਼ਰਾਬ, ਪਾਰਾ 46.7 ਡਿਗਰੀ ਸੈਲਸੀਅਸ
Lok Sabha Elections 2024: ਪੰਜਾਬ ਦੇ ਚੋਣ ਅਖਾੜੇ ’ਚ ਦਿੱਗਜ ਸੰਭਾਲਣਗੇ ਮੋਰਚਾ; ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ ਆਉਣਗੇ ਪੰਜਾਬ
ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ।
Punjab News: ਸਰਕਾਰੀ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਅਚਾਨਕ ਹੋਏ ਬੰਦ
ਬਿਜਲੀ ਦੀ ਮੰਗ 15000 ਮੈਗਾਵਟ ਪਾਰ ਕਰਨ ਦੇ ਅੰਦਾਜ਼ੇ