ਪੰਜਾਬ
Vipan Kaka Sood: ਭਾਜਪਾ ਵਿਚ ਸ਼ਾਮਲ ਹੋਏ ਅਕਾਲੀ ਆਗੂ ਵਿਪਨ ਕਾਕਾ ਸੂਦ
ਸੁਨੀਲ ਜਾਖੜ ਦੀ ਪ੍ਰਧਾਨਗੀ 'ਚ ਲਈ ਭਾਜਪਾ ਦੀ ਮੈਂਬਰਸ਼ਿਪ, 7 ਮਹੀਨੇ ਪਹਿਲਾਂ ਘਰ ਹੋਈ ਸੀ ਛਾਪੇਮਾਰੀ
ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਬੈਂਸ ਨੇ ਹਲਕੇ ਦੀਆਂ ਦਾਣਾ ਮੰਡੀਆਂ ਦਾ ਕੀਤਾ ਦੌਰਾ
ਕਿਹਾ - 30% ਕਣਕ ਮੰਡੀਆਂ ਦੇ ਵਿਚ ਆ ਚੁੱਕੀ ਹੈ ਤੇ ਜਿਨਾਂ ਚੋਂ 25% ਲਿਫਟਿੰਗ ਹੋ ਵੀ ਚੁੱਕੀ ਹੈ
ਚੋਣ ਜ਼ਾਬਤਾ ਲਾਗੂ ਹੋਣ ਦੇ ਆਧਾਰ 'ਤੇ ਅਦਾਲਤ ਵੱਲੋਂ ਜਾਰੀ ਆਦੇਸ਼ਾਂ ਨੂੰ ਲਾਗੂ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ- ਹਾਈਕੋਰਟ
ਹਾਈ ਕੋਰਟ ਨੇ ਨਰੇਸ਼ ਕੁਮਾਰ ਵੱਲੋਂ ਦਾਇਰ ਅਦਾਲਤ ਦੀ ਮਾਣਹਾਨੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤੇ।
Court News: ਹਵਾਈ ਸੈਨਾ ਦੀ ਭਰਤੀ ’ਚ ਲਿੰਗ ਭੇਦਭਾਵ ਦਾ ਮਾਮਲਾ; ਅਦਾਲਤ ਵਲੋਂ ਰੱਖਿਆ ਮੰਤਰਾਲੇ ਅਤੇ ਹਵਾਈ ਸੈਨਾ ਮੁਖੀ ਨੂੰ ਨੋਟਿਸ
ਹਾਈ ਕੋਰਟ ਨੇ ਦੋਵਾਂ ਨੂੰ ਲਿੰਗ ਭੇਦਭਾਵ ਅਤੇ ਸੰਵਿਧਾਨ ਵਿਚ ਦਰਜ ਬਰਾਬਰੀ ਦੇ ਅਧਿਕਾਰ ਬਾਰੇ ਜਵਾਬ ਦਾਖ਼ਲ ਕਰਨ ਦਾ ਹੁਕਮ ਦਿਤਾ ਹੈ।
Bhagwant Mann News: ਗੁਰਦਾਸਪੁਰ ਵਿਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ‘ਅਕਾਲੀ ਦਲ ਨੂੰ ਟਿਕਟਾਂ ਲਈ ਨਹੀਂ ਮਿਲ ਰਹੇ ਆਗੂ’
ਕਿਹਾ, ਮੈਨੂੰ ਸੰਸਦ 'ਚ ਅਪਣੇ ਹੱਕ ਮੰਗਣੇ ਆਉਂਦੇ ਨੇ, ਜਿਸ ਦੇ ਸਾਰੇ ਪਾਸਵਰਡ ਕਲਸੀ ਨੂੰ ਦੱਸਾਂਗਾ
Amritpal Singh: ਅੰਮ੍ਰਿਤਪਾਲ ਦੇ ਚੋਣ ਲੜਨ ਨੂੰ ਲੈ ਕੇ ਮਾਤਾ ਦਾ ਬਿਆਨ, 'ਅਜੇ ਕੋਈ ਪੁਸ਼ਟੀ ਨਹੀਂ'
ਬੀਤੇ ਕੱਲ੍ਹ ਹੀ ਅਜੇ ਇਹ ਖ਼ਬਰ ਸਾਹਮਣੇ ਆਈ ਸੀ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਨਗੇ।
Majitha Murder News : ਮਜੀਠਾ 'ਚ ਜਾਇਦਾਦ ਦੀ ਵੰਡ ਲੈ ਕੇ ਜਵਾਈ ਨੇ ਚਾਚੇ ਸਹੁਰੇ ਦਾ ਕੀਤਾ ਕਤਲ
Majitha Murder News : ਸਰੀਰ ਤੇ ਕਿਰਚਾਂ ਨਾਲ ਕੀਤੇ ਕਈ ਵਾਰ, ਇਲਾਜ ਦੌਰਾਨ ਤੋੜਿਆ ਦਮ
Lok Sabha Election 2024: ਬਸਪਾ ਵਲੋਂ ਪੰਜਾਬ ਲਈ 2 ਹੋਰ ਉਮੀਦਵਾਰਾਂ ਦਾ ਐਲਾਨ
ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਮਹਿਤੋਂ ਅਤੇ ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ ਹੋਣਗੇ ਉਮੀਦਵਾਰ
Punjab News : ਵਾਢੀ ਕਰਨ ਜਾ ਰਹੇ ਕਿਸਾਨ ਨਾਲ ਵਾਪਰਿਆ ਹਾਦਸਾ, ਕੰਬਾਇਨ ’ਚ ਕਰੰਟ ਆਉਣ ਨਾਲ ਹੋਈ ਮੌਤ
Punjab News : ਹੋਰ ਵਾਹਨ ਨੂੰ ਰਸਤਾ ਦੇਣ ਦੀ ਕੋਸ਼ਿਸ਼ ’ਚ ਕੰਬਾਈਨ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਖਹਿ ਗਈ
Punjab Weather News: ਪੰਜਾਬ ਵਿਚ ਮੌਸਮ ਨੂੰ ਲੈ ਕੇ ਅਲਰਟ ਜਾਰੀ; ਅਗਲੇ ਦੋ ਦਿਨ ਹੋਵੇਗਾ ਭਾਰੀ ਮੀਂਹ ਤੇ ਗੜੇਮਾਰੀ
ਪੰਜਾਬ ਅਤੇ ਹਰਿਆਣਾ ਵਿਚ 26 ਅਤੇ 27 ਅਪ੍ਰੈਲ ਨੂੰ ਕੁੱਝ ਥਾਵਾਂ ਉਤੇ ਗੜੇਮਾਰੀ ਦੀ ਵੀ ਸੰਭਾਵਨਾ ਹੈ