ਪੰਜਾਬ
Punjab News : ਅੰਮ੍ਰਿਤਸਰ ’ਚ ਚੱਲੀਆਂ ਗੋਲ਼ੀਆਂ, ਬਦਮਾਸ਼ 70 ਹਜ਼ਾਰ ਦੀ ਨਕਦੀ ਲੈ ਹੋਏ ਫ਼ਰਾਰ
Punjab News : ਗੋਲ਼ੀ ਲੱਗਣ ਤੋਂ ਵਾਲ-ਵਾਲ ਬਚੇ ਨੌਜਵਾਨ, ਦੋ ਪੁਲਿਸ ਚੌਕੀਆਂ ਵਿਚਕਾਰ ਵਾਪਰੀ ਘਟਨਾ, ਮਾਮਲਾ ਦਰਜ
Kiratpur Sahib News : ਵਿਸਾਖੀ ਮੌਕੇ ਟਰੈਕਟਰ ਦੇ ਬ੍ਰੇਕ ਫੇਲ੍ਹ ਹੋਣ ਕਾਰਣ ਇੱਕ ਦੀ ਮੌਤ, ਇੱਕ ਜ਼ਖ਼ਮੀ
Kiratpur Sahib News : ਨਵਾਂ ਸ਼ਹਿਰ ਤੋਂ ਸੰਗਤ ਲੈ ਕੇ ਆ ਰਿਹਾ ਟਰੈਕਟਰ ਹੋਇਆ ਬੇਕਾਬੂ
Lok Sabha Election 2024: ਬਸਪਾ ਨੇ ਪਟਿਆਲਾ ਤੋਂ ਜਗਜੀਤ ਛੜਬੜ੍ਹ ਨੂੰ ਐਲਾਨਿਆ ਉਮੀਦਵਾਰ
ਗੜ੍ਹੀ ਨੇ ਦੱਸਿਆ ਕਿ ਬਸਪਾ ਦੇ ਇਸ ਐਲਾਨ ਨਾਲ ਹੁਣ ਤੱਕ ਚਾਰ ਉਮੀਦਵਾਰਾਂ ਦਾ ਐਲਾਨ ਬਸਪਾ ਵਲੋਂ ਕੀਤਾ ਜਾ ਚੁੱਕਾ ਹੈ
Nakodar News: ਵਿਸਾਖੀ ਮੌਕੇ ਜਠੇਰਿਆਂ ਦੀ ਜਗ੍ਹਾ 'ਤੇ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇੇਂ ਆਇਆ ਕਰੰਟ, 2 ਲੋਕਾਂ ਦੀ ਹੋਈ ਮੌਤ
Nakodar News: 3 ਲੋਕ ਹੋਏ ਜ਼ਖ਼ਮੀ
Mohali News: SHO ਗੱਬਰ ਸਿੰਘ 'ਤੇ ਜਾਨਲੇਵਾ ਹਮਲਾ, ਕਾਰ ਦਾ ਸ਼ੀਸ਼ਾ ਟੁੱਟਿਆ
ਧਮਕੀਆਂ ਮਿਲਣ ਤੋਂ ਬਾਅਦ ਮਿਲੀ ਸੀ ਬੁਲੇਟ ਪਰੂਫ ਗੱਡੀ
Punjab News: ਜੇਲ੍ਹ ਵਿਚ ਬੰਦ ਹਵਾਲਾਤੀ ਨੇ ਲੈਂਡਲਾਈਨ ਫ਼ੋਨ ਤੋਂ ਸ਼ਿਕਾਇਤਕਰਤਾ ਵਕੀਲ ਨੂੰ ਦਿੱਤੀ ਧਮਕੀ
ਕਥਿਤ ਅਪਰਾਧੀ ਫਰੀਦਕੋਟ ਜੇਲ੍ਹ ਵਿਚ 2022 ਤੋਂ ਬੰਦ ਹੈ
Faridkot News : 4 ਦਿਨ ਪਹਿਲਾਂ ਲਾਪਤਾ ਹੋਏ ਜੇਸੀਬੀ ਚਾਲਕ ਦੀ ਲਾਸ਼ ਨਹਿਰ ’ਚ ਹੋਈ ਬਰਾਮਦ
Faridkot News : 4 ਭੈਣਾਂ ਦਾ ਸੀ ਇਕਲੌਤਾ ਭਰਾ, ਪਰਵਾਰ ਨੇ ਜਤਾਇਆ ਹੱਤਿਆ ਦਾ ਖਦਸ਼ਾ
Kapurthala News : ਰੇਲ ਕੋਚ ਫੈਕਟਰੀ ਨੇੜੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਈਆਂ 400 ਝੁੱਗੀਆਂ
ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ
Lok Sabha Election 2024: ਚੋਣ ਮੈਦਾਨ 'ਚ ਉਤਰੇ ਬੇਅਦਬੀ ਮੁੱਦੇ ਦੀ ਜਾਂਚ ਕਰਨ ਵਾਲੇ ਜਸਟਿਸ ਜੋਰਾ ਸਿੰਘ
ਨਿੱਜੀ ਚੈਨਲ ਨਾਲ ਗੱਲ ਕਰਦਿਆਂ ਦੱਸੀ ਬੇਅਦਬੀ ਦੀ ਜਾਂਚ ਵਾਲੀ ਰਿਪੋਰਟ ਦੀ ਸਾਰੀ ਗੱਲ
Jallianwala Bagh Massacre: ਜਲ੍ਹਿਆਂਵਾਲਾ ਬਾਗ ਸਾਕੇ ਨੂੰ ਪੂਰੇ ਹੋਏ 105 ਸਾਲ, ਮਾਮਲੇ ਦੀ ਇੱਕ ਕੜੀ ਕਾਸ਼ੀ ਨਾਲ ਜੁੜੀ
ਪੰਡਿਤ ਮਦਨ ਮੋਹਨ ਮਾਲਵੀਆ ਤੋਂ, ਜਿਨ੍ਹਾਂ ਨੇ ਕਾਸ਼ੀ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ