ਪੰਜਾਬ
Punjab water issue: ਹਰਪਾਲ ਚੀਮਾ ਨੇ ਭਾਜਪਾ ਤੇ ਕਾਂਗਰਸ ਨੂੰ ਲੋਕਾਂ ਤੋਂ ਮੁਆਫ਼ੀ ਮੰਗਣ ਦੀ ਦਿੱਤੀ ਨਸੀਹਤ
ਹਰਿਆਣਾ ਅਤੇ ਹਿਮਾਚਲ ਕਾਂਗਰਸ ਦੇ ਸਟੈਂਡ ਨੇ ਪਾਰਟੀ ਦੇ ਦੋਗਲੇਪਣ ਨੂੰ ਉਜਾਗਰ ਕੀਤਾ: ਚੀਮਾ
ਜ਼ਿਮਨੀ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੱਛਮੀ ਲਈ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ: ਸਿਬਿਨ ਸੀ
ਲੁਧਿਆਣਾ ਪੱਛਮੀ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,74,437
CM Bhagwant Mann News: ਸੜਕੀ ਤੇ ਰੇਲ ਆਵਾਜਾਈ ਰੋਕ ਕੇ ਆਮ ਲੋਕਾਂ ਨੂੰ ਖੱਜਲ ਖੁਆਰ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਭਗਵੰਤ ਮਾਨ
ਵਿਰੋਧ ਕਰਨ ਦੇ ਹੋਰ ਵੀ ਢੰਗ ਤਰੀਕੇ, ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕਰੋ-ਮੁੱਖ ਮੰਤਰੀ
ਰਾਜਾ ਵੜਿੰਗ ਨੇ ਰਾਹੁਲ ਗਾਂਧੀ ਬਾਰੇ ਟਿੱਪਣੀ ਕਰਨ 'ਤੇ ਹਰਸਿਮਰਤ ਬਾਦਲ ਦੀ ਕੀਤੀ ਨਿਖੇਧੀ
ਰਾਜਾ ਵੜਿੰਗ ਨੇ ਜਨਰਲ ਡਾਇਰ ਦਾ ਸਨਮਾਨ ਕਰਨ ਵਾਲੇ ਪੂਰਵਜਾਂ ਦੀ ਦਿਵਾਈ ਯਾਦ
BBMB ਦੀ ਪਟੀਸ਼ਨ 'ਤੇ ਮੁੜ ਭਲਕੇ ਹਾਈ ਕੋਰਟ 'ਚ ਹੋਵੇਗੀ ਸੁਣਵਾਈ
ਪੰਜਾਬ ਸਰਕਾਰ 'ਤੇ ਦਖ਼ਲ ਦੇਣ ਦਾ ਲਾਇਆ ਇਲਜ਼ਾਮ
Punjab Government: ਮੁੱਖ ਮੰਤਰੀ ਭਗਵੰਤ ਮਾਨ ਨੇ ਸਮਝਿਆ ਕਿਸਾਨਾਂ ਦਾ ਦਰਦ: ਬਲਜਿੰਦਰ ਕੌਰ
ਸੀਐਮ ਭਗਵੰਤ ਮਾਨ ਕਿਸਾਨੀ ਨੂੰ ਬਚਾਉਣ ਲਈ ਯਤਨਸ਼ੀਲ
Guru Arjan Dev Ji: ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ 'ਤੇ ਪੈਜਾਬਾ ਗੁਰਦੁਆਰੇ ਵਿਖੇ ਭਾਸ਼ਣਾਂ ਦੀ ਇੱਕ ਲੜੀ ਦਾ ਕੀਤਾ ਜਾਵੇਗਾ ਆਯੋਜਨ
ਕੀਰਤਨ ਦੀ ਲੜੀ ਅਤੇ ਅਖੰਡ ਲੰਗਰ ਦਾ ਆਯੋਜਨ ਕੀਤਾ ਜਾਵੇਗਾ- ਪ੍ਰਬੰਧਕ
Partap Singh Bajwa: ‘ਪਾਣੀ ਪੰਜਾਬ ਦੀ ਆਤਮਾ ਹੈ’, ਬਾਜਵਾ ਨੇ ਸੂਬੇ ਦੀ ਜੀਵਨ ਰੇਖਾ ਪਾਣੀ ਦੀ ਰਾਖੀ ਲਈ ਇਕਜੁੱਟ ਮੋਰਚੇ ਦਾ ਸਮਰਥਨ ਕੀਤਾ
ਬਾਜਵਾ ਨੇ ਭਾਜਪਾ 'ਤੇ ਭਾਰਤ ਦੇ ਸੰਘੀ ਢਾਂਚੇ ਨੂੰ ਯੋਜਨਾਬੱਧ ਢੰਗ ਨਾਲ ਕਮਜ਼ੋਰ ਕਰਨ ਦਾ ਵੀ ਦੋਸ਼ ਲਗਾਇਆ।
Punjab Vidhan Sabha Session: ਡੈਮ ਸੇਫਟੀ ਐਕਟ 2021' ਖ਼ਿਲਾਫ਼ ਮਤਾ ਵਿਧਾਨ ਸਭਾ 'ਚ ਪਾਸ
"ਪਾਣੀ ਉੱਤੇ ਪੰਜਾਬ ਦਾ ਹੱਕ ਹੈ ਅਤੇ ਅਸੀਂ ਪਾਣੀ ਦੀ ਇਕ ਵੀ ਬੂੰਦ ਨਹੀਂ ਦੇਵਾਂਗੇ।"
Mohali News: ਗ੍ਰਨੇਡ ਹਮਲੇ ਦੇ 5 ਮੁਲਜ਼ਮਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ, ਵੀਡੀਉ ਕਾਨਫ਼ਰੰਸਿੰਗ ਰਾਹੀਂ ਪੇਸ਼ ਹੋਣ ਦੇ ਹੁਕਮ
ਅਦਾਲਤ ਨੇ ਹੁਕਮ ਦਿੱਤਾ ਹੈ ਕਿ ਅਗਲੀ ਸੁਣਵਾਈ 'ਤੇ ਉਕਤ ਮੁਲਜ਼ਮ ਨੂੰ ਵੀਡੀਉ ਕਾਨਫ਼ਰੰਸਿੰਗ ਰਾਹੀਂ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।