ਪੰਜਾਬ
Ahmedabad Plane Crash:ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ ਨੇ ਅਹਿਮਦਾਬਾਦ ’ਚ ਹਾਦਸੇ ਵਾਲੀ ਥਾਂ ਦਾ ਕੀਤਾ ਦੌਰਾ
Ahmedabad Plane Crash:ਕਿਹਾ ਕਿ ਜੋ ਮੈਂ ਦੇਖਿਆ ਉਹ ਬਹੁਤ ਦੁਖਦਾਈ ਸੀ। ਮੈਂ ਜ਼ਮੀਨ 'ਤੇ ਹਾਂ, ਬਚਾਅ ਅਤੇ ਰਾਹਤ ਕਾਰਜਾਂ ਦੀ ਨੇੜਿਓਂ ਸਮੀਖਿਆ ਕਰ ਰਿਹਾ ਹਾਂ।’’
Ludhiana West by-election: ਸੰਜੀਵ ਅਰੋੜਾ ਨਿਮਰਤਾ ਅਤੇ ਵਿਸ਼ਵਾਸ ਦੇ ਪ੍ਰਤੀਕ, ਲੁਧਿਆਣਾ ਪੱਛਮੀ ਲਈ ਵਿਕਲਪ ਸਪੱਸ਼ਟ ਹੈ: ਮਲਵਿੰਦਰ ਕੰਗ
ਆਪ' ਨੇ ਆਸ਼ੂ 'ਤੇ ਕੀਤਾ ਤਿੱਖਾ ਹਮਲਾ, ਕਿਹਾ- ਉਹ ਗੁੰਡਾਗਰਦੀ, ਭ੍ਰਿਸ਼ਟਾਚਾਰ ਦੇ ਪ੍ਰਤੀਕ
Punjab News: ਚਿੱਟੇ ਦੀ ਥਾਂ ਡੋਡੇ-ਅਫੀਮ ਦੀ ਵਕਾਲਤ ਕਰਕੇ ਰਾਜਾ ਵੜਿੰਗ, ਨਸ਼ੇ ਕਾਰਨ ਉਜੜੇ ਪਰਿਵਾਰਾਂ ਦਾ ਕਰ ਰਹੇ ਹਨ ਅਪਮਾਨ: ਬਲਤੇਜ ਪੰਨੂ
ਆਪ ਆਗੂਆਂ ਦਾ ਰਾਜਾ ਵੜਿੰਗ 'ਤੇ ਤਿੱਖਾ ਹਮਲਾ, ਕਿਹਾ - ਕਾਂਗਰਸ ਨਹੀਂ ਚਾਹੁੰਦੀ ਕਿ ਪੰਜਾਬ ਤੋਂ ਨਸ਼ਾ ਖਤਮ ਹੋਵੇ
Punjab News: ਪੰਜਾਬ ਉੱਤੇ ਕਰਜ਼ਾ ਚੜ੍ਹਾ ਕੇ ਬਾਦਲਾਂ ਨੇ ਖੜ੍ਹੇ ਕੀਤੇ ਆਪਣੇ ਕਾਰੋਬਾਰ: ਮੀਤ ਹੇਅਰ
'ਬਾਦਲ ਆਪਣੇ 10 ਸਾਲਾਂ ਦਾ ਆਮ ਆਦਮੀ ਪਾਰਟੀ ਦੇ 3 ਸਾਲਾਂ ਨਾਲ ਤੁਲਨਾ ਕਰਕੇ ਦੇਖ ਲਵੇ'
Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸੇ ’ਚ ਗੁਜਰਾਤ ਦੇ ਸਾਬਕਾ ਸੀਐਮ ਤੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟਾਇਆ ਦੁੱਖ
Ahmedabad Plane Crash: ‘ਅਹਿਮਦਾਬਾਦ ਜਹਾਜ਼ ਹਾਦਸੇ ’ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਜੀ ਦੇ ਦੁਖਦਾਈ ਦੇਹਾਂਤ ਤੋਂ ਦੁਖੀ ਹਾਂ
Ahmedabad Plane Crash : ਅਹਿਮਦਾਬਾਦ ’ਚ ਜਹਾਜ਼ ਹਾਦਸਾ ’ਤੇ ਬੀਬੀ ਜਾਗੀਰ ਕੌਰ ਨੇ ਪ੍ਰਗਟਾਇਆ ਦੁੱਖ
Ahmedabad Plane Crash : ਕਿਹਾ- ਵਿਛੜੀ ਹੋਈ ਰੂਹ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
Ahmedabad Plane Crash:ਨਹੀਂ ਰਹੇ ਪੰਜਾਬ BJP ਦੇ ਇੰਚਾਰਜ ਵਿਜੇ ਰੁਪਾਣੀ
ਗੁਜਰਾਤ ਦੇ ਸਨ ਸਾਬਕਾ ਮੁੱਖ ਮੰਤਰੀ
Air India Ahmedabad plane crash : ਅਹਿਮਦਾਬਾਦ 'ਚ ਹੋਏ ਜਹਾਜ਼ ਹਾਦਸੇ ’ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪ੍ਰਗਟਾਇਆ ਦੁੱਖ
Air India Ahmedabad plane crash : ਪੀੜਤਾਂ ਪਰਿਵਾਰਾਂ ਨੂੰ ਸਰਕਾਰ ਹਰ ਸੰਭਵ ਮਦਦ ਅਤੇ ਸਹਾਇਤਾ ਨੂੰ ਯਕੀਨੀ ਬਣਾ ਰਹੀ ਹੈ
Amritsar News : ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿਰਸਾ ਨੇ ਅੰਮ੍ਰਿਤਸਰ ’ਚ PM ਮੋਦੀ ਦੇ 11 ਸਾਲ ਪੂਰੇ ਹੋਣ 'ਤੇ ਕੀਤੀ ਪ੍ਰੈੱਸ ਕਾਨਫਰੰਸ
Amritsar News : ਭਾਜਪਾ ਸਾਜਨ ਕੁਮਾਰ ਨੂੰ ਦੋਸ਼ੀ ਠਹਿਰਾਉਣ ’ਚ ਰਹੀ ਸਫ਼ਲ