ਪੰਜਾਬ
ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨ ਤਾਰਨ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ
ਹਰਮੀਤ ਸਿੰਘ ਸੰਧੂ ਲੜਨਗੇ ਜ਼ਿਮਨੀ ਚੋਣ
Barnala ਵਿਚ ਦੁਸਹਿਰਾ ਦੇਖਣ ਗਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਪਰਵਾਰ ਦਾ ਰੋ-ਰੋ ਕੇ ਬੁਰਾ ਹਾਲ, ਮੁਆਵਜ਼ੇ ਦੀ ਕੀਤੀ ਮੰਗ
Khanna 'ਚ ਚਿੱਟੇ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਜੇਲ ਤਕ ਫੈਲਾਇਆ ਸੀ ਨੈੱਟਵਰਕ
ਜੇਲ 'ਚ ਬੰਦ ਲਵਪ੍ਰੀਤ ਸਿੰਘ ਚਲਾ ਰਿਹਾ ਸੀ ਰੈਕੇਟ, ਮੋਬਾਈਲ ਬਰਾਮਦ
ਲੁਧਿਆਣਾ 'ਚ ਸ਼ੇਰਪੁਰ ਫੌਜੀ ਕਲੋਨੀ ਵਿੱਚ ਹੋਈ ਫਾਇਰਿੰਗ
ਫਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਹੋਈ ਮੌਤ
Punjab ਵਿਚ 2,872 ਕਰੋੜ ਨਾਲ ਸੜਕਾਂ ਦੇ ਟੋਇਆਂ ਨੂੰ ਭਰਨ ਦੀ ਹੋਵੇਗੀ ਸ਼ੁਰੂਆਤ
ਮੁੱਖ ਮੰਤਰੀ ਭਗਵੰਤ ਮਾਨ ਤਰਨਤਾਰਨ ਤੋਂ ਪ੍ਰਾਜੈਕਟ ਦਾ ਕਰਨਗੇ ਉਦਘਾਟਨ
Jalandhar News: ਦੁਸਹਿਰੇ ਵਾਲੇ ਦਿਨ ਪੁਲਿਸ ਨਾਲ ਹੀ ਘੁੰਮਦਾ ਰਿਹਾ 'ਜੂਆ ਡਕੈਤੀ' ਦਾ ਮੁਲਜ਼ਮ, ਤਸਵੀਰਾਂ ਵਾਇਰਲ
Jalandhar News: ਵਿਧਾਇਕ ਪਵਨ ਕੁਮਾਰ ਟੀਨੂ ਵੀ ਫੋਟੋ ਵਿਚ ਆਏ ਨਜ਼ਰ, FIR ਹੋਣ ਦੇ ਬਾਵਜੂਦ ਪੁਲਿਸ ਅਜੇ ਤੱਕ ਭਗੌੜੇ ਦਵਿੰਦਰ ਨੂੰ ਨਹੀਂ ਕਰ ਸਕੀ ਗ੍ਰਿਫ਼ਤਾਰ
Amritsar News: ਅੰਮ੍ਰਿਤਸਰ ਪੁਲਿਸ ਨੇ ਚਾਰ ਹੈਂਡ ਗਨੇਡ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Amritsar News: ਮੁਲਜ਼ਮਾਂ ਵਿਚ ਫ਼ੌਜ ਦਾ ਇੱਕ ਬਰਖ਼ਾਸਤ ਕੀਤਾ ਹੋਇਆ ਕਮਾਂਡੋ ਵੀ ਸ਼ਾਮਲ
Punjab Weather Update: ਪੰਜਾਬ ਵਿਚ ਅਗਲੇ ਤਿੰਨ ਦਿਨ ਪਵੇਗਾ ਭਾਰੀ ਮੀਂਹ, ਠੰਢ ਪੈਣ ਦੇ ਆਸਾਰ
Punjab Weather Update: ਅੱਜ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ
Firozpur News: ਧੀ ਨੂੰ ਨਹਿਰ 'ਚ ਸੁੱਟ ਕੇ ਪਿਉ ਹੋਇਆ ਫ਼ਰਾਰ
ਅਪਣੀ ਧੀ ਦੇ ਚਰਿੱਤਰ 'ਤੇ ਕਰਦਾ ਸੀ ਸ਼ੱਕ
Dasuha News: ਲਾਇਸੈਂਸੀ ਰਾਈਫਲ ਨੂੰ ਸਾਫ਼ ਕਰਦੇ ਸਮੇਂ ਗੋਲੀ ਚੱਲਣ ਕਾਰਨ ਸਾਬਕਾ ਫ਼ੌਜੀ ਦੀ ਮੌਤ
Dasuha News: ਕੁਲਵਿੰਦਰ ਸਿੰਘ ਜਲੰਧਰ ਵਿਖੇ ਬੈਂਕ ਵਿੱਚ ਨੌਕਰੀ ਕਰਦਾ ਸੀ ਅਤੇ ਦੁਸਹਿਰੇ ਦੇ ਤਿਉਹਾਰ ਦੀ ਛੁੱਟੀ ਕਰਕੇ ਉਹ ਘਰ ਆਇਆ ਸੀ