ਪੰਜਾਬ
Punjab News: ਪੰਜਾਬ ਦੇ ਇਸ ਜ਼ਿਲ੍ਹੇ ਵਿਚ ਅੱਜ ਛੁੱਟੀ ਦਾ ਐਲਾਨ, ਸਕੂਲ-ਕਾਲਜ ਰਹਿਣਗੇ ਬੰਦ
Punjab News: ਭਾਰੀ ਮੀਂਹ ਦੇ ਚੱਲਦਿਆਂ ਲਿਆ ਫ਼ੈਸਲਾ
ਯੁੱਧ ਨਸ਼ਿਆਂ ਵਿਰੁਧ: 'ਸੁਰੱਖਿਅਤ ਪੰਜਾਬ' ਬਾਰੇ ਨਾਗਰਿਕਾਂ ਦੇ ਸੁਝਾਅ ਨਸ਼ਾ ਵਿਰੋਧੀ ਹੈਲਪਲਾਈਨ ਕਾਰਨ 1 ਮਾਰਚ ਤੋਂ 5562 ਮਾਮਲੇ ਦਰਜ ਹੋਏ
1 ਮਾਰਚ, 2025 ਤੋਂ 26,995 ਨਸ਼ੀਲੇ ਪਦਾਰਥਾਂ ਦੇ ਤਸਕਰ ਗ੍ਰਿਫ਼ਤਾਰ,1096 ਕਿਲੋਗ੍ਰਾਮ ਹੈਰੋਇਨ, 380 ਕਿਲੋਗ੍ਰਾਮ,12.43 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ
Pathankot News : ਵੱਡੀ ਖ਼ਬਰ : ਪਠਾਨਕੋਟ ਦੇ ਪਿੰਡ ਮਨਵਾਲ 'ਚ ਮੀਂਹ ਦੇ ਤੇਜ਼ ਵਹਾਅ 'ਚ 2 ਮੰਜ਼ਿਲਾ ਇਮਾਰਤ ਪਾਣੀ 'ਚ ਹੋਈ ਢਹਿ ਢੇਰੀ
Pathankot News : ਜਾਨੀ ਨੁਕਸਾਨ ਤੋਂ ਰਿਹਾ ਬਚਾਅ
Punjab News : ਸੂਬੇ ਭਰ 'ਚ ਕੈਂਪ ਲਗਾਉਣ ਜਾ ਰਹੇ ਭਾਜਪਾ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
Punjab News : ਮਲਿਕ, ਜਿਆਣੀ, ਸ਼ਰਮਾ, ਸਰੀਨ, ਬਾਜਵਾ,ਬੱਬੂ ਸਮੇਤ ਕਈ ਭਾਜਪਾ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ
Punjab News : ਸੀਐਮ ਮਾਨ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ, ਕੇਂਦਰ ਸਰਕਾਰ ਨੇ ਨਹੀਂ ਕੱਟਿਆ ਕੋਈ ਰਾਸ਼ਨ ਕਾਰਡ- ਸੁਨੀਲ ਜਾਖੜ
Punjab News : ਕਿਹਾ, ਕੇਂਦਰ ਸਰਕਾਰ ਨੇ ਸਿਰਫ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਈ ਕੇਵਾਈਸੀ ਕਰਨ ਨੂੰ ਕਿਹਾ ਹੈ
Sultanpur Lodhi News : ਵਰਦੇ ਮੀਂਹ 'ਚ ਗਿਆਨੀ ਕੁਲਦੀਪ ਗੜਗੱਜ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ
Sultanpur Lodhi News : ਪਿੰਡ ਬਾਊਪੁਰ ਦੇ ਨਾਲ ਲੱਗਦੇ ਇਲਾਕਿਆਂ 'ਚ ਵੰਡੀ ਰਾਹਤ ਸਮੱਗਰੀ
Punjab News : ਆਰਥਿਕ ਤੌਰ 'ਤੇ ਕਮਜ਼ੋਰ ਅਤੇ ਅਨਾਥ ਬੱਚਿਆਂ ਲਈ ਪੰਜਾਬ ਸਰਕਾਰ ਵੱਲੋਂ 4000 ਰੁਪਏ ਪ੍ਰਤੀ ਬੱਚਾ ਸਹਾਇਤਾ: ਡਾ.ਬਲਜੀਤ ਕੌਰ
Punjab News : ਸਪਾਂਸਰਸ਼ਿਪ ਸਕੀਮ ਹੇਠ ਹੁਣ ਤੱਕ 5475 ਬੱਚਿਆਂ ਨੂੰ ਮਿਲਿਆ ਲਾਭ: ਡਾ. ਬਲਜੀਤ ਕੌਰ
Chandigarh Police ਨੇ ਆਨਲਾਈਨ ਠੱਗੀ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ ਵਾਸੀ ਨੇ ਆਨਲਾਈਨ ਠੱਗੀ ਦਾ ਮਾਮਲਾ ਕਰਵਾਇਆ ਸੀ ਦਰਜ
Mohali News : ਬੰਬੀਹਾ ਗੈਂਗ ਤੇ ਲੱਕੀ ਪਟਿਆਲ ਦੇ ਸਾਥੀ ਕਾਬੂ, ਮੁੰਬਈ ਤੋਂ 2 ਮੁਲਜ਼ਮਾਂ ਨੂੰ ਕੀਤਾ ਕਾਬੂ
Mohali News : ਕਾਊਂਟਰ ਇੰਟੈਲੀਜੈਂਸ ਜਲੰਧਰ ਤੇ ਮੋਹਾਲੀ ਪੁਲਿਸ ਦਾ ਸਾਂਝਾ ਆਪਰੇਸ਼ਨ ਦੌਰਾਨ ਕੀਤੀ ਕਾਰਵਾਈ, ਐਸਬੀਐਸ ਨਗਰ ਦੇ ਪੋਜੇਵਾਲ 'ਚ ਇੱਕ ਸ਼ਖ਼ਸ ਦਾ ਕੀਤਾ ਸੀ ਕਤਲ
Health Minister ਡਾ. ਬਲਬੀਰ ਸਿੰਘ ਨੇ ਸਤਲੁਜ ਦੇ ਪਾਣੀ 'ਚ ਡੁੱਬੇ ਪਿੰਡ ਮੁਹਾਰ ਜਮਸ਼ੇਰ ਦਾ ਕੀਤਾ ਦੌਰਾ
ਕਿਹਾ : ਪੰਜਾਬ ਸਰਕਾਰ ਵੱਲੋਂ ਪਿੰਡ ਵਾਸੀਆਂ ਦੀ ਕੀਤੀ ਜਾਵੇਗੀ ਹਰ ਸੰਭਵ ਮਦਦ