ਪੰਜਾਬ
Breast Cancer Punjab News: ਭਾਰਤ ’ਚ ਛਾਤੀ ਦੇ ਕੈਂਸਰ ਨਾਲ ਮੌਤਾਂ ’ਚ 11 ਫ਼ੀ ਸਦੀ ਵਾਧਾ, ਸਭ ਤੋਂ ਵਧ ਪੰਜਾਬ ਅੰਦਰ
Breast Cancer Punjab News: ਪੰਜਾਬ ’ਚ ਅਨੁਮਾਨਿਤ ਮਾਮਲਿਆਂ ਦੀ ਗਿਣਤੀ 2019 ’ਚ 6,037 ਤੋਂ ਵਧ ਕੇ 2023 ’ਚ 6,667 ਹੋਈ
Jalandhar News: ਡਰਾਈਵਰ ਦੀ ਧੀ ਬਣੀ ਜੱਜ, ਕਰਜ਼ਾ ਚੁੱਕ ਕੇ ਕਰਵਾਈ ਪੜ੍ਹਾਈ, ਕਿਸੇ ਸਮੇਂ ਕਿਤਾਬਾਂ ਤੇ ਫੀਸ ਭਰਨ ਲਈ ਵੀ ਨਹੀਂ ਸਨ ਪੈਸੇ
Jalandhar News: 17-17 ਘੰਟੇ ਪੜ੍ਹਨ ਦਾ ਪਿਆ ਮੁੱਲ, ਦਾਦੀ ਦਾ ਸੁਪਨਾ ਪੋਤੀ ਨੇ ਕੀਤਾ ਪੂਰਾ, ਇਲਾਕੇ 'ਚ ਹੁਣ ਵੱਜਣਗੇ ਸਲੂਟ
Punjab News: ਛੇਵੀਂ ਵਾਰ ਪੰਜਾਬ ਦੇ ਸਰਹੱਦੀ ਖੇਤਰਾਂ ਦਾ ਦੌਰਾ ਕਰਨਗੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ
20 ਤੋਂ 23 ਫਰਵਰੀ ਤਕ ਹੋਵੇਗਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦਾ ਦੌਰਾ
Punjab News: ਪੰਜਾਬ ਵਿਚ ਇਸ ਦਿਨ ਨਹੀਂ ਮਿਲੇਗਾ ਪੈਟਰੋਲ-ਡੀਜ਼ਲ; ਲੋਕਾਂ ਨੂੰ ਹੋ ਸਕਦੀ ਹੈ ਪਰੇਸ਼ਾਨੀ
ਪੀਪੀਡੀਏਪੀ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ (ਓਐਮਸੀ) ਪੈਟਰੋਲੀਅਮ ਡੀਲਰਾਂ ਦੇ ਮਾਰਜਿਨ ਵਿਚ ਵਾਧਾ ਨਹੀਂ ਕਰ ਰਹੀਆਂ
Bathinda Central Jail : ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਕੈਦੀਆਂ ਵਿਚਾਲੇ ਝੜਪ, ਇਕ ਦੂਜੇ ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ
ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Ravneet Singh Bittu: ਖੇਤੀ ਕਾਨੂੰਨ ਬਣਵਾਉਣ ਵਿਚ ਹਰਸਿਮਰਤ ਕੌਰ ਬਾਦਲ ਦੀ ਅਹਿਮ ਭੂਮਿਕਾ: MP ਰਵਨੀਤ ਸਿੰਘ ਬਿੱਟੂ
ਕਿਹਾ, ਹਰਸਿਮਰਤ ਬਾਦਲ ਨੇ ਕੋਲ ਬੈਠ ਕੇ ਬਣਵਾਏ ਸਨ ਬਿੱਲ
Jalandhar News: ਜਲੰਧਰ 'ਚ ਹੈਲੀਕਾਪਟਰ ਰਾਹੀਂ ਲਾੜੀ ਨੂੰ ਵਿਆਹੁਣ ਪੁੱਜਾ ਲਾੜਾ
Jalandhar News: ਪਿੰਡ ਬਾਠ ਕਲਾਂ ਦਾ ਰਹਿਣ ਵਾਲਾ ਲਾੜਾ ਸੁਖਵਿੰਦਰ ਸਿੰਘ ਪੇਸ਼ੇ ਤੋਂ ਇਕ ਬਿਜ਼ਨੈੱਸਮੈਨ
Health News: ਸਰਦੀਆਂ ’ਚ ਹਰੀ ਮੁੰਗੀ ਦੀ ਦਾਲ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ
Health News: ਮੁੰਗ ਦੀ ਦਾਲ ’ਚ ਮੌਜੂਦ ਪ੍ਰੋਟੀਨ ਅਤੇ ਫ਼ਾਈਬਰ ਭਾਰ ਘਟਾਉਣ ’ਚ ਮਦਦ ਕਰਦੇ ਹਨ।
Abohar News : ਅਬੋਹਰ 'ਚ ਭੂਆ-ਭਤੀਜਾ ਹੈਰੋਇਨ ਸਮੇਤ ਗ੍ਰਿਫਤਾਰ
Abohar News: ਸਸਤੇ ਭਾਅ ਲਿਆ ਕੇ ਨਸ਼ੇੜੀਆਂ ਨੂੰ ਮਹਿੰਗੇ ਭਾਅ ਵੇਚਦੇ ਸਨ, ਐਫਆਈਆਰ ਦਰਜ
Kila Raipur Games: ਲੁਧਿਆਣਾ ਦੇ ਕਿਲਾ ਰਾਏਪੁਰ ਵਿਖੇ ਅੱਜ ਸ਼ੁਰੂ ਹੋਣਗੀਆਂ ਖੇਡਾਂ, 3 ਦਿਨਾਂ ਵਿਚ ਵੰਡੇ ਜਾਣਗੇ 30 ਲੱਖ ਰੁਪਏ ਦੇ ਇਨਾਮ
Kila Raipur Games: ਖੇਡਾਂ ਦੇ ਆਖਰੀ ਦਿਨ 14 ਫਰਵਰੀ ਨੂੰ ਮੰਤਰੀ ਅਨਮੋਲ ਗਗਨ ਮਾਨ ਮੇਲੇ ਵਿਚ ਕਰਨਗੇ ਸ਼ਿਰਕਤ