ਪੰਜਾਬ
Barnala Jail News: ਬਰਨਾਲਾ ਜੇਲ 'ਚੋ 8 ਮੋਬਾਈਲ ਫੋਨ ਲਵਾਰਸ ਹਾਲਤ 'ਚ ਬਰਾਮਦ
Barnala Jail News:ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ
Abohar News : ਅਬੋਹਰ 'ਚ ਜ਼ਿਆਦਾ ਸ਼ਰਾਬ ਪੀਣ ਕਾਰਨ ਨੌਜਵਾਨ ਦੀ ਮੌਤ, ਠੇਕੇ ਦੇ ਬਾਹਰ ਹੀ ਤੋੜਿਆ ਦਮ
Abohar News: ਹਜੇ ਤੱਕ ਲਾਸ਼ ਦੀ ਨਹੀਂ ਹੋਈ ਪਹਿਚਾਣ
Amritsar News: ਅੰਮ੍ਰਿਤਸਰ 'ਚ ਖੇਤਾਂ 'ਚੋਂ ਮਿਲੀ ਅੱਧ ਨੰਗੀ ਤੇ ਸਿਰ ਕੱਟੀ ਹੋਈ ਲਾਸ਼
Amritsar News: : ਮੁਲਜ਼ਮਾਂ ਨੇ ਪਛਾਣ ਮਿਟਾਉਣ ਲਈ ਤੇਜ਼ਾਬ ਨਾਲ ਸਾੜਿਆ ਟੈਟੂ
Sandeep Nangal Ambian: ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਬੰਬੀਹਾ ਗੈਂਗ ਦੇ 2 ਸ਼ੂਟਰ ਕਾਬੂ
ਦੋ ਪਿਸਤੌਲ, ਜ਼ਿੰਦਾ ਕਾਰਤੂਸ ਤੇ ਕਾਰ ਬਰਾਮਦ
Punjab News: ਡਾ.ਬਲਜੀਤ ਕੌਰ ਨੇ ਕੇਂਦਰੀ ਮੰਤਰੀ ਅੱਗੇ ਰੱਖੀਆਂ ਪੰਜਾਬ ਦੀਆਂ ਮੰਗਾਂ
ਕੇਂਦਰੀ ਰਾਜ ਮੰਤਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰਾਮਦਾਸ ਅਠਾਵਲੇ ਦੀ ਫਰੀਦਕੋਟ ਫੇਰੀ ਦੌਰਾਨ ਕੀਤੀ ਮੁਲਾਕਾਤ
Farmers Protest: ਕਿਸਾਨਾਂ ਨੂੰ ਰੋਕਣ ਲਈ ਲਗਾਏ ਵੱਡੇ ਪੱਥਰ ਤੇ ਲੋਹੇ ਦੀਆਂ ਸਲਾਖਾਂ, ਕੱਢੀ ਪਿਛਲੀ ਵਾਰ ਵਾਲੀ ਸਾਰੀ ਕਸਰ, Video
ਸ਼ੰਭੂ ਬਾਰਡਰ ’ਤੇ ਪੁਲਿਸ ਨੇ ਜੰਗ ਦੇ ਮੈਦਾਨ ਵਾਂਗ ਕੀਤੀ ਤਿਆਰੀ, ਮੀਡੀਆ ਲਈ ਸ਼ੰਭੂ ਬੈਰਡਰ ਦੀ ਐਂਟਰੀ ਬੰਦ
ਘਰ ਵਿਚ ਹੀ ਰਾਸ਼ਨ ਮਿਲਣ ਨਾਲ ਲਾਭਪਾਤਰੀ ਬਾਗੋ ਬਾਗ, ਲੋਕਾਂ ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ
ਇਸੇ ਤਰ੍ਹਾਂ ਲਾਭਪਾਤਰੀ ਰਾਮ ਸਿੰਘ ਨੇ ਕਿਹਾ, "ਬਹੁਤ ਵਧੀਆ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਘਰ ਆ ਕੇ ਰਾਸ਼ਨ ਦੇ ਕੇ ਗਏ।
Punjab News: ਮਹਿਲਾ AAP ਆਗੂ ਨੇ ਬੱਸ ਯਾਤਰੀ ਖਿਲਾਫ਼ ਦਰਜ ਕਰਵਾਇਆ ਮਾਮਲਾ, ਕਿਹਾ - ਯਾਤਰੀ ਨੇ ਗਾਲ੍ਹਾਂ ਕੱਢੀਆਂ
ਦੁਰਵਿਵਹਾਰ ਕੀਤਾ ਵੀਡੀਓ ਬਣਾ ਕੇ ਨੰਬਰ ਵੀ ਮੰਗਿਆ
Arvind Kejriwal: ਪਿਛਲੇ 75 ਸਾਲਾਂ ਵਿੱਚ ਸਿਰਫ਼ 15 ਫੀਸਦੀ ਲੋਕਾਂ ਤੱਕ ਹੀ ਪਹੁੰਚਦਾ ਰਿਹਾ ਰਾਸ਼ਨ- ਕੇਜਰੀਵਾਲ
ਅਕਾਲੀਆਂ ਅਤੇ ਕਾਂਗਰਸ ਨੇ ਪੰਜਾਬ ਦੇ ਭਲੇ ਲਈ ਇਕ ਵੀ ਕੰਮ ਨਹੀਂ ਕੀਤਾ
ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਵਜੋਂ ਨਾ ਪੜਾਉਣ ਵਾਲੇ ਜਲੰਧਰ ਦੇ ਨਿੱਜੀ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ: ਹਰਜੋਤ ਬੈਂਸ
ਪੰਜਾਬ ਰਾਜ ਦੇ ਸਮੂਹ ਨਿੱਜੀ ਸਕੂਲਾਂ ਨੂੰ ਅਪੀਲ ਕੀਤੀ ਕਿ ਪੰਜਾਬੀ ਵਿਸ਼ੇ ਨੂੰ ਲਾਜ਼ਮੀ ਵਿਸ਼ੇ ਨੂੰ ਲਾਜ਼ਮੀ ਵਿਸ਼ੇ ਵਜੋਂ ਪੜਾਉਣਾ ਯਕੀਨੀ ਬਣਾਇਆ ਜਾਵੇ