ਪੰਜਾਬ
ਸ਼ੇਰਗਿੱਲ ਨੇ ਕਿਲਾ ਰਾਏਪੁਰ ਖੇਡਾਂ ਵਿਚ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਵਾਉਣ ਲਈ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ
ਸ਼ੇਰਗਿੱਲ ਨੇ ਦੱਸਿਆ ਕਿ ਬੈਲ ਗੱਡੀਆਂ ਦੀਆਂ ਦੌੜਾਂ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਅਤੇ ਇਸ ਦੇ ਸੱਭਿਆਚਾਰ ਅਤੇ ਵਿਰਸੇ ਨਾਲ ਸਬੰਧਤ ਪੰਜਾਬ ਦਾ ਅਹਿਮ ਮੁੱਦਾ ਰਿਹਾ ਹੈ
Punjab News: ਫਾਇਰ ਬ੍ਰਿਗੇਡ ਭਰਤੀ ਨਿਯਮਾਂ ਵਿਚ ਬਦਲਾਅ ਦੀ ਤਿਆਰੀ 'ਚ ਪੰਜਾਬ ਸਰਕਾਰ, ਮਹਿਲਾਵਾਂ ਲਈ ਬਦਲਣਗੇ ਨਿਯਮ
ਮਹਿਲਾਵਾਂ ਨੂੰ ਮਿਲ ਸਕਦੀ ਹੈ ਭਾਰ ਚੁੱਕਣ ਵਿਚ ਰਾਹਤ
Punjab News: ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ, ਵਿਆਹ ਦੇ ਬਹਾਨੇ ਲੜਕੇ ਨੇ 2 ਦਿਨ ਨਾਲ ਰੱਖਿਆ
ਇੰਸਟਾ 'ਤੇ ਹੋਈ ਸੀ ਲੜਕੀ ਦੀ ਦੋਸਤੀ, ਲੜਕਾ ਹਰਿਮੰਦਰ ਸਾਹਿਬ ਛੱਡ ਕੇ ਹੋਇਆ ਫਰਾਰ
Fazilka News: ਵਿਆਹ ਸਮਾਗਮ 'ਚ ਵੇਟਰ ਵਜੋਂ ਕੰਮ ਕਰਕੇ ਆ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ
Fazilka News: ਕਾਰ ਦੇ ਜੇਗਾੜੂ ਰੇਹੜੀ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Goindwal Power Plant: ਗੋਇੰਦਵਾਲ ਸਾਹਿਬ ਦਾ ਸ੍ਰੀ ਗੁਰੂ ਅਮਰਦਾਸ ਪਾਵਰ ਪਲਾਂਟ ਲੋਕਾਂ ਨੂੰ ਸਮਰਪਿਤ
ਸੂਬਾ ਸਰਕਾਰ ਨੇ 1080 ਕਰੋੜ ਰੁਪਏ ਦੀ ਲਾਗਤ ਨਾਲ ਨਿੱਜੀ ਕੰਪਨੀ ਜੀ.ਵੀ.ਕੇ. ਪਾਵਰ ਤੋਂ ਖਰੀਦਿਆ ਪਲਾਂਟ
Gurdaspur News : ਗੁਰਦਾਸਪੁਰ 'ਚ ਸੜਕ ਕਿਨਾਰੇ ਮਿਲੀ ਨੌਜਵਾਨ ਦੀ ਲਾਸ਼, ਕੋਲੋ ਮਿਲੀਆਂ ਨਸ਼ੀਲੀਆਂ ਗੋਲੀਆਂ
Gurdaspur News : ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਮ੍ਰਿਤਕ
Jalandhar News: ਕੈਂਬਰਿਜ ਸਕੂਲ ਨੂੰ ਪੰਜਾਬ ਸਰਕਾਰ ਦਾ ਨੋਟਿਸ ਜਾਰੀ, ਪੰਜਾਬੀ ਵਿਸ਼ਾ ਲਾਜ਼ਮੀ ਤੌਰ 'ਤੇ ਨਾ ਪੜ੍ਹਾਉਣ ਦੇ ਦੋਸ਼
Jalandhar News: ਪੰਜਾਬੀ ਭਾਸ਼ਾ ਦਾ ਅਪਮਾਨ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ
Punjab Weather Update: ਪੰਜਾਬ ਵਿਚ ਘਟੀ ਠੰਢ, ਧੁੱਪ ਨੇ ਵਧਾਇਆ ਤਾਪਮਾਨ, ਅਗਲੇ ਦਿਨਾਂ 'ਚ ਹੋਰ ਤਾਪਮਾਨ ਵਧਣ ਦੀ ਉਮੀਦ
Punjab Weather Update: 10 ਦਿਨਾਂ 'ਚ ਲਗਭਗ 40 ਫੀਸਦੀ ਘੱਟ
Faridkot News: ਫਰੀਦਕੋਟ ਨਹਿਰ 'ਚੋਂ ਮਿਲੀਆਂ ਮਾਂ-ਬੱਚੇ ਦੀਆਂ ਲਾਸ਼ਾਂ, ਇਕ ਦੂਜੇ ਨਾਲ ਬੰਨ੍ਹ ਕੇ ਦੋਵਾਂ ਨੇ ਮਾਰੀ ਛਾਲ
Faridkot News: ਔਰਤ ਦੀ ਲਾਸ਼ ਨੂੰ ਸ਼ਨਾਖਤ ਲਈ ਮੋਰਚਰੀ 'ਚ ਰਖਵਾਇਆ ਗਿਆ
Barnala Jail News: ਬਰਨਾਲਾ ਜੇਲ 'ਚੋ 8 ਮੋਬਾਈਲ ਫੋਨ ਲਵਾਰਸ ਹਾਲਤ 'ਚ ਬਰਾਮਦ
Barnala Jail News:ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ