ਪੰਜਾਬ
ਪੰਜਾਬ 'ਚ ਆਨਲਾਈਨ ਧੋਖਾਧੜੀ ਤੋਂ ਬਚਾਉਣ ਲਈ ਦਿੱਤੀ ਜਾਵੇਗੀ ਸਿੱਖਿਆ, ਈ-ਸੁਰੱਖਿਆ ਦੀ ਜਾਣ-ਪਛਾਣ ਦਾ ਸਿਲੇਬਸ ਤਿਆਰ
2 ਜਮਾਤਾਂ ਨੂੰ ਪੜ੍ਹਾਇਆ ਜਾਵੇਗਾ ਸਿਲੇਬਸ
Punjab News: ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤੀ ਪੰਜਾਬ ਦੀ GST ਰਿਪੋਰਟ
ਜੀ.ਐਸ.ਟੀ ਵਿੱਚ 15.67 ਫੀਸਦੀ ਅਤੇ ਆਬਕਾਰੀ ਵਿੱਚ 10 ਫੀਸਦੀ ਦਾ ਵਾਧਾ ਦਰਜ
Bribe News: ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਸਬ-ਇੰਸਪੈਕਟਰ ਕਾਬੂ
ਸੀ.ਆਈ.ਏ. ਬਰਨਾਲਾ ਵਿਖੇ ਤਾਇਨਾਤ ਸੀ ਮਨਜਿੰਦਰ ਸਿੰਘ
ਈਰਾਨ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜਾ
ਵਫ਼ਦ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਕੀਤੀ ਮੁਲਾਕਾਤ
‘Aap Di Sarkar, Aap De Dwaar’: ਪੰਜਾਬ ਵਿਚ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ‘ਆਪ ਦੀ ਸਰਕਾਰ, ਆਪ ਦੇ ਦੁੁਆਰ’ ਦਾ ਆਗਾਜ਼
ਲੋਕਾਂ ਨੂੰ ਉਨ੍ਹਾਂ ਦੇ ਬੂਹੇ ’ਤੇ ਜਾ ਕੇ ਸਰਕਾਰੀ ਸੇਵਾਵਾਂ ਮੁੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚੁੱਕਿਆ ਕਦਮ
ਸਾਈਬਰ ਕ੍ਰਾਈਮ ਡਿਵੀਜ਼ਨ ਅਤੇ NGO ਪ੍ਰਜਵਲਾ ਵੱਲੋਂ ਸਾਂਝੇ ਤੌਰ ’ਤੇ ਸਾਈਬਰ ਇਨੇਬਲਡ ਮਨੁੱਖੀ ਤਸਕਰੀ ’ਤੇ ਵਰਕਸ਼ਾਪ ਦਾ ਆਯੋਜਨ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੁਲੀਸ ਅਧਿਕਾਰੀਆਂ ਦੀ ਜਾਂਚ ਸਮਰੱਥਾ ਵਿੱਚ ਵਾਧਾ ਕਰਨਾ ਸੀ ਵਰਕਸ਼ਾਪ ਦਾ ਉਦੇਸ਼
ਮੋਗਾ 'ਚ ਨਵ-ਵਿਆਹੀ ਜੋੜੀ ਨੂੰ ਵਿਆਹ ਦੇ 5 ਮਿੰਟ ਬਾਅਦ ਮਿਲਿਆ ਰਜਿਸਟ੍ਰੇਸ਼ਨ ਸਰਟੀਫਿਕੇਟ
ਇਹ ਸਰਟੀਫਿਕੇਟ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਹਾਜ਼ਰੀ ਵਿਚ ਨਵ-ਵਿਆਹੀ ਜੋੜੀ ਨੂੰ ਦਿੱਤਾ ਗਿਆ।
ਗੁਰਦਾਸਪੁਰ ਦੀ ਨੂੰਹ ਨੇ ਕੈਨੇਡਾ 'ਚ ਦੂਸਰਾ ਵਿਆਹ ਕਰਵਾਇਆ, ਸਹੁਰੇ ਵਾਲਿਆਂ ਨੇ ਪੜ੍ਹਾਈ ਲਈ ਭੇਜਿਆ ਸੀ ਵਿਦੇਸ਼
ਪਤੀ ਨੂੰ ਵੀ ਬੁਲਾਉਣ ਦਾ ਕੀਤਾ ਸੀ ਵਾਅਦਾ
Punjab News: ਪੰਜਾਬ ’ਚ ਕੈਂਸਰ ਨੂੰ ਹਰਾਉਣ ਲਈ ਨਵੀਂ ਰਣਨੀਤੀ; ਧਰਤੀ ਹੇਠਲੇ ਪਾਣੀ ਵਿਚ ਕੀਤੀ ਜਾਵੇਗੀ ਯੂਰੇਨੀਅਮ ਦੀ ਜਾਂਚ
ਇਹ ਕੰਮ ਭਾਭਾ ਪਰਮਾਣੂ ਖੋਜ ਕੇਂਦਰ (BARC) ਵਲੋਂ ਕੀਤਾ ਜਾਵੇਗਾ।
Punjab News: ਹੜ੍ਹਾਂ ਦੌਰਾਨ ਰੁੜ੍ਹੇ ਦੋ ਨੌਜਵਾਨ ਅਜੇ ਵੀ ਪਾਕਿਸਤਾਨ ਦੀ ਜੇਲ 'ਚ ਬੰਦ; ਉਡੀਕ ਵਿਚ ਮਾਂ ਦਾ ਦਿਹਾਂਤ
ਹਰਵਿੰਦਰ ਸਿੰਘ ਦੀ ਭੈਣ ਬਲਵਿੰਦਰ ਕੌਰ (29) ਨੇ ਦਸਿਆ ਕਿ ਉਨ੍ਹਾਂ ਦੀ ਮਾਂ ਸੁਰਜੀਤ ਕੌਰ ਨੂੰ ਐਤਵਾਰ ਰਾਤ ਨੂੰ ਦਿਲ ਦਾ ਦੌਰਾ ਪਿਆ