ਪੰਜਾਬ
Bassi Pathana News: ਬੱਚਾ ਨਾ ਹੋਣ 'ਤੇ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Bassi Pathana News: ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ
Punjab Weather Update: ਪੰਜਾਬ 'ਚ ਅੱਜ ਮੁੜ ਵਧੇਗੀ ਠੰਢ, ਮੀਂਹ ਪੈਣ ਦਾ ਅਲਰਟ ਜਾਰੀ
Punjab Weather Update:ਪਹਾੜੀ ਇਲਾਕਿਆਂ ਵਿਚ ਬਰਫਬਾਰੀ ਦੀ ਸੰਭਾਵਨਾ
Punjab News: ਬਠਿੰਡਾ ਜੇਲ ਵਿਚ ਹਵਾਲਾਤੀ ਦੀ ਮੌਤ; ਨਸ਼ਾ ਤਸਕਰੀ ਦੇ ਕੇਸ ਵਿਚ ਨਿਆਇਕ ਹਿਰਾਸਤ ’ਚ ਸੀ ਮ੍ਰਿਤਕ
ਲੱਤਾਂ ਵਿਚ ਦਰਦ ਹੋਣ ਤੋਂ ਬਾਅਦ ਲਿਆਂਦਾ ਗਿਆ ਸੀ ਹਸਪਤਾਲ
Punjab News: ਫਤਿਹਗੜ੍ਹ ਸਾਹਿਬ ਵਿਚ ਲਾਵਾਰਸ ਮਿਲੀ ਕਾਰ; ਤਲਾਸ਼ੀ ਦੌਰਾਨ 2 ਕੁਇੰਟਲ ਭੁੱਕੀ ਬਰਾਮਦ
ਪੁਲਿਸ ਨੇ ਕਾਰ ਅਤੇ ਭੁੱਕੀ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
AAP Protest: ਭਾਜਪਾ ਦੀ ਤਾਨਾਸ਼ਾਹੀ ਨੂੰ ਦੇਖ ਕੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਰੂਹਾਂ ਤੜਫ ਰਹੀਆਂ ਹੋਣਗਿਆਂ: CM ਭਗਵੰਤ ਮਾਨ
ਕਿਹਾ, ਜੇਕਰ ਨਰਿੰਦਰ ਮੋਦੀ 2024 ਵਿਚ ਮੁੜ ਸੱਤਾ ਵਿਚ ਆਏ ਤਾਂ ਉਹ ਭਾਰਤ ਵਿਚ ਰੂਸ ਦਾ ਕਾਨੂੰਨ ਲਾਗੂ ਕਰਨਗੇ
Punjab News: ਪੰਜਾਬ ਪੁਲਿਸ ਨੇ ਗੈਂਗਸਟਰ ਹੈਪੀ ਵਲੋਂ ਟਾਰਗੇਟ ਕਿਲਿੰਗਜ਼ ਦੀਆਂ ਸਾਜ਼ਿਸ਼ਾਂ ਨੂੰ ਕੀਤਾ ਨਾਕਾਮ; ਆਟੋਮੈਟਿਕ ਪਿਸਤੌਲ ਸਮੇਤ ਇਕ ਕਾਬੂ
ਗ੍ਰਿਫ਼ਤਾਰ ਮੁਲਜ਼ਮ ਹੈਪੀ ਬਾਬਾ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਵਿਚ ਵੀ ਸ਼ਾਮਲ ਸੀ: ਡੀਜੀਪੀ ਗੌਰਵ ਯਾਦਵ
Punjab News: 38 ਕਿਲੋ ਅਫ਼ੀਮ ਬਰਾਮਦਗੀ ਦਾ ਮਾਮਲਾ; ਲੁਧਿਆਣਾ ਵਾਸੀ ਤਸਕਰ ਦੇ ਖੁਲਾਸੇ ਮਗਰੋਂ ਝਾਰਖੰਡ ਤੋਂ ਮੁੱਖ ਸਰਗਨਾ ਕਾਬੂ
ਲੁਧਿਆਣਾ ਦੇ ਅਮਨਪ੍ਰੀਤ ਸਿੰਘ ਨੂੰ ਸ਼ੰਭੂ ਟੋਲ ਪਲਾਜ਼ਾ ਨੇੜਿਉਂ 38 ਕਿਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ
Punjab News: ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਲੇਖਾਕਾਰ ਵਿਰੁਧ 45 ਲੱਖ ਰੁਪਏ ਦੀ ਰਿਸ਼ਵਤ ਲੈਣ ਸਬੰਧੀ ਇਕ ਹੋਰ ਕੇਸ ਦਰਜ
ਮੁਲਜ਼ਮ ਵਿਸ਼ਾਲ ਸ਼ਰਮਾ ਪਹਿਲਾਂ ਹੀ ਨਿਆਂਇਕ ਹਿਰਾਸਤ ਅਧੀਨ ਜੇਲ ਵਿਚ ਬੰਦ
Mohali News: ਮੁੱਖ ਸਕੱਤਰ ਵਲੋਂ ਸਿਵਲ ਹਸਪਤਾਲ ਮੁਹਾਲੀ ਦਾ ਅਚਨਚੇਤੀ ਦੌਰਾ
ਜ਼ਿਲ੍ਹਾ ਤੇ ਸਬ ਡਿਵੀਜ਼ਨ ਹਸਪਤਾਲਾਂ ਅਤੇ ਸੀਐਚਸੀ ਵਿਚ ਮੁਫਤ ਦਵਾਈਆਂ ਦੀ ਸਹੂਲਤ ਯਕੀਨੀ ਬਣਾਉਣ ਦਾ ਜਾਇਜ਼ਾ ਲਿਆ
Jagraon Accident News: ਬੇਕਾਬੂ ਹੋ ਕੇ ਪਲਟੀ ਟਰੈਕਟਰ-ਟਰਾਲੀ, ਇਕ ਨੌਜਵਾਨ ਦੀ ਮੌਤ, ਇਕ ਜ਼ਖ਼ਮੀ
Jagraon Accident News: ਮ੍ਰਿਤਕ ਦੀ ਨਹੀਂ ਹੋ ਸਕੀ ਪਹਿਚਾਣ