ਪੰਜਾਬ
PRTC Bus Strike News: ਸਰਕਾਰੀ ਬੱਸਾਂ ਵਿਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ; ਭਲਕੇ ਨਹੀਂ ਚੱਲਣਗੀਆਂ ਬੱਸਾਂ
ਭ੍ਰਿਸ਼ਟ ਅਧਿਕਾਰੀਆਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਮੁਲਾਜ਼ਮਾਂ ਨੇ ਕੀਤਾ ਐਲਾਨ
Dismissed AIG Rajjit Singh News: ਡਰੱਗਜ਼ ਮਾਮਲੇ ‘ਚ ਭਗੌੜੇ ਰਾਜਜੀਤ ਦੀ ਕਰੋੜਾਂ ਦੀ ਜਾਇਦਾਦ ਹੋਵੇਗੀ ਕੁਰਕ
Dismissed AIG Rajjit Singh News: STF ਨੇ ਸ਼ੁਰੂ ਕੀਤੀ ਕਾਰਵਾਈ
Paramraj Umrananga News: ਪਰਮਰਾਜ ਉਮਰਾਨੰਗਲ ਨੂੰ ਵੱਡੀ ਰਾਹਤ, ਹਾਈਕੋਰਟ ਨੇ ਬਹਾਲੀ ਦੇ ਦਿਤੇ ਹੁਕਮ
Paramraj Umrananga News: ਕਾਨੂੰਨ ਮੁਤਬਕ ਕਿਸੇ ਵੀ IPS ਅਧਿਕਾਰੀ ਨੂੰ 90 ਦਿਨ ਤੋਂ ਵੱਧ ਸਸਪੈਂਡ ਨਹੀਂ ਰੱਖਿਆ ਜਾ ਸਕਦਾ।
Punjab News: ਗ਼ੈਰ-ਕਾਨੂੰਨੀ ਮਾਈਨਿੰਗ ਰੋਕਣ ਲਈ CM ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ ਨੂੰ ਦਿਤੀ ਖੁੱਲ੍ਹੀ ਛੋਟ
Punjab News: ਕੋਈ ਆਗੂ ਇਸ ਮੁੱਦੇ ’ਤੇ ਕਰਦਾ ਸਿਆਸੀ ਦਖ਼ਲਅੰਦਾਜ਼ੀ ਤਾਂ ਤੁਰੰਤ ਕਰੋ ਸੂਚਿਤ-CM ਮਾਨ
Punjab Meritorious Schools: ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿਚ ਨਹੀਂ ਹੋ ਰਹੀ ਕਾਊਂਸਲਿੰਗ, ਵਿਦਿਆਰਥੀ ਕਰ ਰਹੇ ਮਾਨਸਿਕ ਤਣਾਅ ਦਾ ਸਾਹਮਣਾ
Punjab Meritorious Schools: 4 ਦਿਨ ਪਹਿਲਾਂ ਸੰਗਰੂਰ 'ਚ ਵਿਦਿਆਰਥੀ ਨੇ ਕੀਤੀ ਸੀ ਖ਼ੁਦਕੁਸ਼ੀ
Punjab News: ਘਪਲੇ ਦੇ ਸ਼ੱਕ 'ਚ ਜਲ ਸਰੋਤ ਮੰਤਰੀ ਨੇ ਸਿੰਜਾਈ ਵਿਭਾਗ ਦੇ ਐਕਸੀਅਨ ਸਮੇਤ ਤਿੰਨ ਅਧਿਕਾਰੀ ਕੀਤੇ ਮੁਅੱਤਲ
Punjab News: ਮੰਤਰੀ ਜੌੜਾਮਾਜਰਾ ਨੇ ਠੇਕੇਦਾਰ ਦੇ ਜਲ ਸਰੋਤ ਵਿਭਾਗ ਵਿੱਚ ਚੱਲ ਰਹੇ ਹੋਰ ਕੰਮਾਂ ’ਤੇ ਲਗਾਈ ਆਰਜ਼ੀ ਰੋਕ
Kapurthala Accident News: ਵਿਆਹ ਤੋਂ ਵਾਪਸ ਆ ਰਹੇ 2 ਲੋਕਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ
Kapurthala Accident News: ਹਾਦਸੇ ਵਿਚ 3 ਲੋਕ ਗੰਭੀਰ ਜ਼ਖ਼ਮੀ
Punjab Weather Update: ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਨੇ ਵਧਾਈ ਠੰਢ, ਅੱਜ ਕਈ ਇਲਾਕਿਆਂ ਵਿਚ ਪਈ ਸੰਘਣੀ ਧੁੰਦ
Punjab Weather Update: ਹਿਮਾਚਲ ਵਿੱਚ ਅੱਜ ਵੀ ਬਰਫ਼ਬਾਰੀ ਹੋਣ ਦੀ ਸੰਭਾਵਨਾ
ਮੌੜ ਮੰਡੀ ਦੇ ਵਪਾਰੀ ਦੀ i20 ਕਾਰ ਖੋਹ ਕੇ ਫਰਾਰ
ਦੋ ਨੌਜੁਆਨ ਲਿਫਟ ਲੈਣ ਬਹਾਨੇ ਚੜ੍ਹੇ ਸਨ ਕਾਰ ’ਚ, ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ
Punjab News: 1500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਖ਼ਿਲਾਫ਼ ਵਿਜੀਲੈਂਸ ਵੱਲੋਂ ਕੇਸ ਦਰਜ
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਉਸ ਦੀ ਜ਼ਮੀਨ ਦੇ ਇੰਤਕਾਲ ਦੀ ਕਾਪੀ ਦੇਣ ਲਈ ਉਸ ਤੋਂ 500 ਰੁਪਏ ਰਿਸ਼ਵਤ ਮੰਗ ਰਿਹਾ ਹੈ।