ਪੰਜਾਬ
‘ਆਪ’ ਨੇ ਰੂਬਲ ਸੰਧੂ ਨੂੰ ਜਲੰਧਰ ਜ਼ਿਲ੍ਹੇ ਦੇ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ
ਪਹਿਲਾਂ ਵੀ ਮੈਂ ਦਿਨ-ਰਾਤ ਪਾਰਟੀ ਨਾਲ ਖੜਾ ਰਿਹਾ ਅਤੇ ਹੁਣ ਹੋਰ ਵੀ ਮਿਹਨਤ ਅਤੇ ਲਗਨ ਨਾਲ ਪਾਰਟੀ ਲਈ ਕੰਮ ਕਰਾਂਗਾ : ਰੂਬਲ ਸੰਧੂ
ਪੰਜਾਬ ਰਾਜ ਮਹਿਲਾ ਕਮਿਸ਼ਨ ’ਚ ਮੈਂਬਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ : ਡਾ. ਬਲਜੀਤ ਕੌਰ
ਅਰਜੀਆਂ ਭਰਨ ਦੀ ਆਖਰੀ ਮਿਤੀ 5 ਫਰਵਰੀ
Punjab News: ਠੰਢ ਕਾਰਨ ਰਿਕਾਰਡ ਬਿਜਲੀ ਦੀ ਮੰਗ ਨਾਲ ਬੈਕਿੰਗ ਨਹੀਂ ਕਰ ਸਕਿਆ ਪਾਵਰਕੌਮ; ਜਨਵਰੀ ਵਿਚ ਵਧੀ ਖਪਤ
ਗਰਮੀਆਂ ਲਈ ਨਹੀਂ ਹੋਈ ਬੱਚਤ
Punjab News: ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਹਾਇਕ ਡਾਇਰੈਕਟਰ ਬਣਾਏ ਗਏ ਪ੍ਰਿੰਸੀਪਲਾਂ ਨੇ ਤਰੱਕੀ ਲੈਣ ਤੋਂ ਕੀਤਾ ਇਨਕਾਰ
ਦੂਰ-ਦੁਰਾਡੇ ਹੋਈਆਂ ਤਾਇਨਾਤੀਆਂ ਨੂੰ ਮੰਨਿਆ ਜਾ ਰਿਹਾ ਕਾਰਨ
Punjab News: ਗੈਂਗਸਟਰ ਪ੍ਰਭਜੋਤ ਸਿੰਘ ਅਤੇ ਕਾਊਂਟਰ ਇੰਟੈਲੀਜੈਂਸ ਵਿਚਾਲੇ ਮੁਠਭੇੜ; ਕਾਰ ਛੱਡ ਕੇ ਫਰਾਰ ਹੋਏ ਮੁਲਜ਼ਮ
ਪਿੰਡ ਘਰਿਆਲਾ ਵਿਚ ਪੁਲਿਸ ਅਤੇ ਗੈਂਗਸਟਰ ਪ੍ਰਭਜੋਤ ਸਿੰਘ ਵਾਸੀ ਦਾਦੂਵਾਲ ਵਿਚਾਲੇ ਗੋਲੀਬਾਰੀ ਹੋਈ ਹੈ।
Punjab News: ਸਹਿਕਾਰੀ ਬੈਂਕ ਦੇ ਸਹਾਇਕ ਮੈਨੇਜਰ ’ਤੇ ਬੈਂਕ ਨਾਲ ਠੱਗੀ ਦੇ ਇਲਜ਼ਾਮ; ਖਾਤਿਆਂ ਨਾਲ ਛੇੜਛਾੜ ਕਰ ਠੱਗੇ 1 ਕਰੋੜ 39 ਲੱਖ ਰੁਪਏ
ਚਪੜਾਸੀ ਤੋਂ ਅਸਿਸਟੈਂਟ ਮੈਨੇਜਰ ਬਣਿਆ ਸੀ ਮੁਲਜ਼ਮ ਦੀਪ ਇੰਦਰ ਸਿੰਘ
Punjab News: ਤਿੰਨ IPS ਅਫ਼ਸਰਾਂ ਦੀ ਤਰੱਕੀ ਮਗਰੋਂ ਪੰਜਾਬ ਵਿਚ ਹੋਏ 28 ADGP; ਕੁੱਲ DGPs 17 ਪਰ IGs ਦੀ ਗਿਣਤੀ ਸਿਰਫ਼ 10
1998 ਬੈਚ ਦੇ IPS ਜਸਕਰਨ ਸਿੰਘ, ਸ਼ਿਵ ਕੁਮਾਰ ਵਰਮਾ ਅਤੇ ਨਿਲੱਭ ਕਿਸ਼ੋਰ ਬਣੇ ADGP
Punjab News: ਪੰਜਾਬ ਤੇ ਹਰਿਆਣਾ ਦੀਆਂ ਜੇਲਾਂ ਵਿਚ ਮੈਡੀਕਲ ਸਟਾਫ਼ ਦੀ ਕਮੀ! ਹਾਈ ਕੋਰਟ ਨੇ ਮੰਗੀ ਸਟੇਟਸ ਰੀਪੋਰਟ
ਕਿਹਾ, ਜੇਲਾਂ ਵਿਚ 43% ਕੈਦੀਆਂ ਨੂੰ ਹੈਪੇਟਾਈਟਿਸ ਸੀ, ਕਦੋਂ ਭਰੀਆਂ ਜਾਣਗੀਆਂ ਖਾਲੀ ਅਸਾਮੀਆਂ
Punjab News: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਜਾਰੀ ਕੀਤੀ ਡੇਟਸ਼ੀਟ; ਜਾਣੋ ਕਦੋਂ ਹੋਣਗੇ ਇਮਤਿਹਾਨ
10ਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਮਾਰਚ ਤੋਂ 6 ਅਪ੍ਰੈਲ ਤਕ ਹੋਣਗੀਆਂ।
Punjab News: 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 10 ਆਈਏਐਸ ਅਫ਼ਸਰ ਬਦਲੇ
ਸਾਕਸ਼ੀ ਸਾਹਨੀ ਨੂੰ ਮਿਲੀ ਲੁਧਿਆਣਾ ਦੀ ਜ਼ਿੰਮੇਵਾਰੀ