ਪੰਜਾਬ
Punjab News: ਪੰਜਾਬ ਦੇ 30 ਲੱਖ ਪਰਵਾਰਾਂ ਨੂੰ ਘਰ 'ਚ ਮਿਲੇਗਾ ਆਟਾ ਤੇ ਕਣਕ; ਅਗਲੇ ਮਹੀਨੇ ਸ਼ੁਰੂ ਹੋਵੇਗੀ ਹੋਮ ਡਿਲੀਵਰੀ
ਰੱਖਿਆ ਗਿਆ 670 ਕਰੋੜ ਦਾ ਬਜਟ
Punjab News: ਜਤਿੰਦਰ ਸਿੰਘ ਔਲਖ ਨੇ ਚੇਅਰਮੈਨ PPSC ਅਤੇ ਇੰਦਰਪਾਲ ਸਿੰਘ ਨੇ ਰਾਜ ਮੁੱਖ ਸੂਚਨਾ ਕਮਿਸ਼ਨਰ ਦੇ ਅਹੁਦੇ ਲਈ ਚੁੱਕੀ ਸਹੁੰ
ਪੰਜਾਬ ਰਾਜ ਭਵਨ ਵਿਖੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ।
Punjab News: ਤੇਜ਼ ਰਫ਼ਤਾਰ ਟਰੱਕ ਨੇ ਭਰਾ-ਭੈਣ ਨੂੰ ਦਰੜਿਆ; ਭੈਣ ਦੀ ਮੌਤ ਤੇ ਭਰਾ ਦੀ ਹਾਲਤ ਗੰਭੀਰ
ਮਾਂ ਨਾਲ ਨਾਨਕੇ ਜਾ ਰਹੇ ਸੀ ਦੋਵੇਂ ਬੱਚੇ; ਡਰਾਈਵਰ ਫਰਾਰ
Bhana Sidhu News: ਭਾਨਾ ਸਿੱਧੂ ਵਿਰੁਧ ਇਕ ਹੋਰ ਮਾਮਲਾ ਦਰਜ; ਮੁਹਾਲੀ ਵਿਚ ਦਰਜ ਹੋਈ ਨਵੀਂ FIR
ਮੁਹਾਲੀ ਫੇਜ਼ ਇਕ ਥਾਣੇ ’ਚ ਧਾਰਾ 294, 387 ਅਤੇ 506 ਤਹਿਤ ਅਮਨ ਸਿੱਧੂ ਨੂੰ ਵੀ ਕੀਤਾ ਗਿਆ ਨਾਮਜ਼ਦ
Bhana Sidhu News: ਪਟਿਆਲਾ ਅਦਾਲਤ ਵਿਚ ਭਾਨਾ ਸਿੱਧੂ ਦੀ ਪੇਸ਼ੀ; ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ
ਪਟਿਆਲਾ ਪੁਲਿਸ ਵਲੋਂ ਭਾਨਾ ਸਿੱਧੂ ਦਾ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ।
Punjab News: ਗ੍ਰਹਿ ਵਿਭਾਗ ਪੰਜਾਬ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਰੁਧ ਕਾਰਵਾਈ ਲਈ ਡੀਜੀਪੀ ਨੂੰ ਲਿਖਿਆ ਪੱਤਰ
23 ਕਨਾਲ ਪੰਜ ਮਰਲੇ ਜ਼ਮੀਨ ਦੇ ਰਿਕਾਰਡ ਨਾਲ ਛੇੜਛਾੜ ਕਰਨ 'ਚ ਮਦਦ ਦੇ ਇਲਜ਼ਾਮ
Faridkot News: ਫਰੀਦਕੋਟ ਦੀ ਕੇਂਦਰੀ ਜੇਲ 'ਚੋਂ ਮਿਲੇ 17 ਮੋਬਾਈਲ ਫੋਨ, ਰੌਸ਼ਨਦਾਨਾਂ 'ਚ ਸਨ ਲੁਕੇ
Faridkot News: ਪੁਲਿਸ ਦੀ ਸੁਰੱਖਿਆ 'ਤੇ ਖੜੇ ਕੀਤੇ ਸਵਾਲ
Punjab News : ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਵਿੱਚ 64 ਹਜ਼ਾਰ ਕਰੋੜ ਦਾ ਹੋਇਆ ਨਿਵੇਸ਼
Punjab News : 500 ਲੋਕਾਂ ਨੂੰ ਸਿੱਧਾ ਮਿਲੇਗਾ ਰੁਜ਼ਗਾਰ
Patiala News: ਡਾਕਟਰ ਪੁੱਤ ਨੇ ਆਪਣੇ ਬ੍ਰੇਨ ਡੈੱਡ ਪਿਤਾ ਦੇ ਅੰਗ ਦਾਨ ਕਰਕੇ ਬਚਾਈ ਦੋ ਲੋਕਾਂ ਦੀ ਜਾਨ
Patiala News: ਮ੍ਰਿਤਕ ਨੂੰ 16 ਜਨਵਰੀ ਨੂੰ ਐਲਾਨਿਆ ਗਿਆ ਬ੍ਰੇਨ ਡੈੱਡ
Chandigarh News: PGI ਵਿਚ ਪਿਛਲੇ 30 ਸਾਲਾਂ ਤੋਂ ਅਣਪਛਾਤੇ ਮਰੀਜ਼ਾਂ ਦੀ ਸੇਵਾ ਕਰ ਰਹੀ ਤਿੱਬਤ ਦੀ ਸੀਰਿੰਗ ਡੋਲਕਰ
Chandigarh News: ਸੇਵਾ ਭਾਵਨਾ ਕਾਰਨ ਲੋਕ ਉਸ ਨੂੰ ‘ਤਿੱਬਤੀ ਮਦਰ ਟੈਰੇਸਾ’ ਦੇ ਨਾਂ ਨਾਲ ਬੁਲਾਉਂਦੇ