ਪੰਜਾਬ
Punjab News: ਪੰਜਾਬ ਨੇ ਮਾਈਨਿੰਗ ਤੋਂ 472.50 ਕਰੋੜ ਰੁਪਏ ਦੀ ਰਿਕਾਰਡ ਕਮਾਈ ਕੀਤੀ: ਚੇਤਨ ਸਿੰਘ ਜੌੜਾਮਾਜਰਾ
Punjab News: ਮੌਜੂਦਾ ਵਿੱਤੀ ਵਰ੍ਹੇ 2023-24 ਦੌਰਾਨ 2 ਜਨਵਰੀ, 2024 ਤੱਕ 225.50 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਕੀਤੀ ਹੈ।
Jalandhar Accident News: ਘਰਵਾਲੇ ਨੂੰ ਏਅਰਪੋਰਟ 'ਤੇ ਛੱਡ ਕੇ ਵਾਪਸ ਆ ਰਹੀ ਪਤਨੀ ਦੀ ਹੋਈ ਮੌਤ, 20 ਦਿਨ ਪਹਿਲਾਂ ਹੋਇਆ ਸੀ ਵਿਆਹ
Jalandhar Accident News: ਵਾਪਰੇ ਹਾਦਸੇ ਵਿਚ ਮ੍ਰਿਤਕ ਦੇ ਮਾਂ- ਪਿਓ ਦੀ ਵੀ ਹੋਈ ਮੌਤ
Punjab News: ਮੁੱਖ ਮੰਤਰੀ ਵੱਲੋਂ ਫੌਜੀ ਜਵਾਨ ਤਰਲੋਚਨ ਸਿੰਘ ਦੀ ਸ਼ਹਾਦਤ 'ਤੇ ਅਫਸੋਸ ਦਾ ਪ੍ਰਗਟਾਵਾ
ਸੂਬਾ ਸਰਕਾਰ ਦੀ ਨੀਤੀ ਅਨੁਸਾਰ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
Chandigarh News: ਚੰਡੀਗੜ੍ਹ 'ਚ ਜ਼ਿੰਦਾ ਸੜਨ ਨਾਲ ਬਜ਼ੁਰਗ ਦੀ ਹੋਈ ਮੌਤ
Chandigarh News: ਕਮਰੇ ਦੇ ਹੀਟਰ ਨੂੰ ਬੰਦ ਕਰਦੇ ਸਮੇਂ ਕਰੰਟ ਲੱਗਣ ਨਾਲ ਲੱਗੀ ਅੱਗ
Amritsar News: ਅੰਮ੍ਰਿਤਸਰ ਪੁਲਿਸ ਨੇ 56 ਕਰੋੜ ਦੀ ਹੈਰੋਇਨ ਕੀਤੀ ਬਰਾਮਦ
Amritsar News: ਪੁਲਿਸ ਨੇ ਦੋ ਮੁਲਜ਼ਮਾਂ ਨੂੰ ਅਲੱਗ-ਅਲੱਗ ਥਾਵਾਂ ਤੋਂ 8 ਕਿਲੋ ਹੈਰੋਇਨ ਨਾਲ ਕੀਤਾ ਕਾਬੂ
Chandigarh Mayor Election: 'ਆਪ'-ਕਾਂਗਰਸ ਨੇ ਕੀਤਾ ਗਠਜੋੜ, ਮੇਅਰ ਦੀ ਚੋਣ ਲੜੇਗੀ 'ਆਪ'
ਲੋਕ ਸਭਾ ਚੋਣਾਂ ਨੂੰ ਲੈ ਕੇ ਅਜੇ ਤੱਕ ਕੋਈ ਚਰਚਾ ਨਹੀਂ ਹੋਈ ਹੈ। ਇਸ ਬਾਰੇ ਪਾਰਟੀ ਹਾਈਕਮਾਂਡ ਹੀ ਫ਼ੈਸਲਾ ਕਰੇਗੀ।
Ludhiana News: ਲੁਧਿਆਣਾ 'ਚ ਚੱਲੀਆਂ ਗੋਲੀਆਂ, ਦੋ ਸਕੇ ਭਰਾ ਹੋਏ ਜ਼ਖ਼ਮੀ
Ludhiana News: ਝਗੜੇ ਦੇ ਰਾਜ਼ੀਨਾਮੇ ਲਈ ਗਏ ਸਨ
Hoshiarpur News: ਤਲਾਸ਼ੀ ਦੌਰਾਨ ਪੁਲਿਸ ਅੜਿੱਕੇ ਆਇਆ ਨਸ਼ਾ ਤਸਕਰ, ਕਾਰ ਦੇ ਡੈਸ਼ਬੋਰਡ ਵਿਚ ਲੁਕੋਇਆ ਸੀ ਨਸ਼ਾ
Hoshiarpur News: ਮੁਲਜ਼ਮ ਕੋਲੋਂ 30,000 ਰੁਪਏ ਦੀ ਡਰੱਗ ਮਨੀ ਵੀ ਹੋਈ ਬਰਾਮਦ
ਵਿਸ਼ਵ ਪੰਜਾਬੀ ਸੰਸਥਾ ਨੇ 'ਧੀਆਂ ਦੀ ਲੋਹੜੀ' ਮਨਾਈ
ਤਿਉਹਾਰ ਸਾਨੂੰ ਪਿਆਰ, ਭਾਈਚਾਰਾ ਅਤੇ ਮਹਿਲਾ ਸਸ਼ਕਤੀਕਰਨ ਲਈ ਪ੍ਰੇਰਿਤ ਕਰਦਾ ਹੈ: ਸੰਸਦ ਮੈਂਬਰ ਵਿਕਰਮ ਸਾਹਨੀ
Punjab News: ਮੰਤਰੀ ਮੀਤ ਹੇਅਰ ਨੂੰ ਰਾਹਤ, ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਜਾਰੀ ਗ਼ੈਰ-ਜ਼ਮਾਨਤੀ ਵਾਰੰਟ ਰੱਦ
ਮੀਤ ਹੇਅਰ ਖਿਲਾਫ਼ 24 ਅਕਤੂਬਰ 2020 ਨੂੰ ਆਈਪੀਸੀ ਦੀ ਧਾਰਾ 188 ਦੇ ਤਹਿਤ ਚੰਡੀਗੜ੍ਹ 'ਚ ਇਕ ਐਫਆਈਆਰ ਦਰਜ ਕੀਤੀ ਗਈ ਸੀ