ਪੰਜਾਬ
Sangrur ਜ਼ਿਲ੍ਹੇ ਦੇ ਮਾਨਵਪ੍ਰੀਤ ਨੇ ਕੌਣ ਬਣੇਗਾ ਕਰੋੜਪਤੀ ਦੇ ਮੰਚ ਤੋਂ ਜਿੱਤੇ 25 ਲੱਖ ਰੁਪਏ
ਖੇਤਲਾ ਪਿੰਡ ਦਾ ਰਹਿਣ ਵਾਲਾ ਹੈ ਮਾਨਵਪ੍ਰੀਤ ਸਿੰਘ
Punjab 'ਚ ਵੱਖ-ਵੱਖ ਥਾਵਾਂ 'ਤੇ ਕੈਂਪ ਲਗਾਉਣ ਜਾ ਰਹੇ ਭਾਜਪਾ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
ਮਾਨ ਸਰਕਾਰ ਨੇ ਭਾਜਪਾ 'ਤੇ ਰਾਸ਼ਨ ਚੋਰੀ ਅਤੇ ਡਾਟਾ ਚੋਰੀ ਕਰਨ ਦਾ ਲਗਾਇਆ ਹੈ ਆਰੋਪ
Punjab ਵਿਚ ਰੁੱਖਾਂ ਦੀ ਕਟਾਈ 'ਤੇ ਲਗਾਇਆ ਜਾਵੇਗਾ ਪ੍ਰਤੀ ਰੁੱਖ 10 ਹਜ਼ਾਰ ਤਕ ਦਾ ਜੁਰਮਾਨਾ
ਅਣਅਧਿਕਾਰਤ ਸ਼ਹਿਰੀ ਕਟਾਈ 'ਤੇ ਲਗਾਈਆਂ ਸਖ਼ਤ ਪਾਬੰਦੀਆਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ
ਕਿਹਾ : ਗੁਰਬਾਣੀ ਅਨੁਸਾਰ ਹੀ ਸਾਨੂੰ ਸਾਰਿਆਂ ਨੂੰ ਆਪਣਾ ਜੀਵਨ ਕਰਨਾ ਚਾਹੀਦਾ ਹੈ ਬਤੀਤ
Rapist Bajinder ਨੂੰ ਰਾਜਸਥਾਨ ਕੋਰਟ ਨੇ 15 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ
ਭਰਤਪੁਰ 'ਚ ਜ਼ਬਰਦਸਤੀ ਧਰਮ ਪਰਿਵਰਤਨ ਦੇ ਆਰੋਪ 'ਚ ਕੇਸ ਕੀਤਾ ਗਿਆ ਸੀ ਦਰਜ
ਅਮਰੀਕਾ ਵੱਲੋਂ ਵਪਾਰਕ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਿਆਂ 'ਤੇ ਰੋਕ ਲਗਾਉਣ ਦਾ ਮਾਮਲਾ
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕੇਂਦਰ ਸਰਕਾਰ ਨੂੰ ਲਿਖਿਆ ਪੱਤਰ
Ludhiana News: ਲੁਧਿਆਣਾ ਵਿਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਗੋਲੀਬਾਰੀ ਵਿਚ ਇਕ ਨੌਜਵਾਨ ਹੋਇਆ ਜ਼ਖ਼ਮੀ
Ludhiana News: ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਈਕ ਸਵਾਰ ਮੁਲਜ਼ਮ ਹੋਏ ਫ਼ਰਾਰ
Bajwa ਡਿਵੈਲਪਰ ਦੇ ਮਾਲਕ ਜਰਨੈਲ ਬਾਜਵਾ ਨੂੰ ਹੋਈ 3 ਸਾਲ ਦੀ ਸਜ਼ਾ
ਮਿਲੀ ਜ਼ਮਾਨਤ, ਹੋਰਨਾਂ ਕੇਸਾਂ ਕਾਰਨ ਰਹਿਣਾ ਪਵੇਗਾ ਜੇਲ੍ਹ ਅੰਦਰ
Punjab Weather Update : ਪੰਜਾਬ ਵਿੱਚ ਮੌਨਸੂਨ ਸਰਗਰਮ, ਅਗਲੇ ਤਿੰਨ ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ
Punjab Weather Update :ਸਭ ਤੋਂ ਵੱਧ ਮੀਂਹ ਲੁਧਿਆਣਾ ਵਿੱਚ ਪਿਆ।
Gurdaspur News : ਗੁਰਦਾਸਪੁਰ ਪੁਲਿਸ ਨੇ ਭਾਰਤੀ ਜਾਲੀ ਕਰੰਸੀ ਦੇ ਨੈਟਵਰਕ ਦਾ ਕੀਤਾ ਪਰਦਾਫਾਸ਼, 2 ਵਿਅਕਤੀ ਗ੍ਰਿਫ਼ਤਾਰ
Gurdaspur News : 2 ਲੱਖ ਤੋਂ ਵੱਧ ਦੀ ਜਾਅਲੀ ਕਰੰਸੀ ਸਮੇਤ 2 ਵਿਅਕਤੀ ਗ੍ਰਿਫ਼ਤਾਰ