ਪੰਜਾਬ
Beas River News : ਬਿਆਸ ਦਰਿਆ 'ਚ ਮੁੜ ਵਧਿਆ ਪਾਣੀ ਦਾ ਪੱਧਰ, ਫ਼ਸਲ ਦੇ ਨਾਲ -ਨਾਲ ਘਰ ਵੀ ਚੜ੍ਹ ਰਹੇ ਹਨ ਦਰਿਆ ਦੀ ਭੇਂਟ
Beas River News : ਸੁਲਤਾਨਪੁਰ ਲੋਧੀ ਦੇ 16 ਪਿੰਡਾਂ 'ਚ ਤਿੰਨ ਥਾਵਾਂ ਤੋਂ ਟੁੱਟ ਚੁੱਕਾ ਅਰਜੀ ਬੰਨ
Fazilka ਪੁਲਿਸ ਨੇ ਨਸ਼ੀਲੇ ਪਾਊਡਰ ਸਮੇਤ ਮਹਿਲਾ ਨੂੰ ਕੀਤਾ ਗ੍ਰਿਫ਼ਤਾਰ
ਦੋ ਮੁਲਜ਼ਮ ਮੌਕੇ ਤੋਂ ਭੱਜਣ ਵਿਚ ਹੋਏ ਕਾਮਯਾਬ
Jaswinder Bhalla Films : ਜਸਵਿੰਦਰ ਭੱਲਾ ਦੀਆਂ ਯਾਦਗਾਰੀ ਫਿਲਮਾਂ ਨੇ ਬਾਕਸ ਆਫਿਸ 'ਤੇ ਮਚਾਈ ਧਮਾਲ
Jaswinder Bhalla Films : ਜਸਵਿੰਦਰ ਭੱਲਾ ਨੇ ਆਪਣੇ ਸ਼ਾਨਦਾਰ ਕਰੀਅਰ 'ਚ ਕਈ ਅਜਿਹੀਆਂ ਫ਼ਿਲਮਾਂ 'ਚ ਕੰਮ ਕੀਤਾ ਜੋ ਬਾਕਸ ਆਫਿਸ 'ਤੇ ਹਿੱਟ ਰਹੀਆਂ
Bathinda News : ਬਠਿੰਡਾ ਦੀ ਸਰਹੰਦ ਨਹਿਰ 'ਤੇ ਪੁਲਿਸ ਤੇ ਲੁਟੇਰਿਆਂ ਵਿਚਾਲੇ ਹੋਈ ਮੁਠਭੇੜ, ਪੁਲਿਸ ਨੇ 2 ਲੁਟੇਰਿਆਂ ਨੂੰ ਕੀਤਾ ਗ੍ਰਿਫ਼ਤਾਰ
Bathinda News : ਮੁਠਭੇੜ ਦੌਰਾਨ 1 ਮੁਲਜ਼ਮ ਹੋਇਆ ਜ਼ਖ਼ਮੀ, ਮੋਟਰਸਾਈਕਲ ਤੇ ਇੱਕ ਪਿਸਤੌਲ ਬਰਾਮਦ, ਪਿਛਲੇ ਦਿਨੀਂ ਇੱਕ ਮਹਿਲਾ ਤੋਂ ਕੀਤੀ ਸੀ ਲੁੱਟ
ਸਰਪੰਚ ਚੋਣ ਮਾਮਲੇ 'ਚ ਹਾਈ ਕੋਰਟ ਨੇ ਚੋਣ ਟ੍ਰਿਬਿਊਨਲ ਦੀ ਲਾਪਰਵਾਹੀ 'ਤੇ ਪ੍ਰਗਟਾਈ ਨਾਰਾਜ਼ਗੀ
ਰੂਪਨਗਰ ਜ਼ਿਲ੍ਹੇ ਦੇ ਪਿੰਡ ਖਟਾਣਾ ਦਾ ਹੈ ਮਾਮਲਾ, ਦੋਵੇਂ ਧਿਰਾਂ ਨੂੰ ਟ੍ਰਿਬਿਊਨਲ ਅੱਗੇ ਪੇਸ਼ ਹੋਣ ਦੇ ਦਿੱਤੇ ਹੁਕਮ
“‘ਵੋਟਾਂ ਚੋਰੀ' ਤੇ ਹੁਣ ‘ਰਾਸ਼ਨ ਚੋਰੀ'” ਭਾਜਪਾ 802493 ਗ਼ਰੀਬ ਲੋਕਾਂ ਦੇ ਕੱਟ ਰਹੀ ਹੈ ਰਾਸ਼ਨ ਕਾਰਡ : CM Bhagwant Mann
ਕਿਹਾ, ਲਗਭਗ 32 ਲੱਖ ਲੋਕਾਂ ਨੂੰ ਕਰ ਰਹੀ ਹੈ ਰਾਸ਼ਨ ਤੋਂ ਵਾਂਝੇ
Jaswinder Bhalla Cremation News: ਪੰਜ ਤੱਤਾਂ ਵਿਚ ਵਿਲੀਨ ਹੋਏ ਜਸਵਿੰਦਰ ਭੱਲਾ, ਪ੍ਰਵਾਰ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ
Jaswinder Bhalla Cremation News: ਬੀਤੇ ਦਿਨ ਦਿਮਾਗੀ ਦੌਰਾ ਪੈਣ ਨਾਲ ਹੋਈ ਸੀ ਮੌਤ
ਹੁਸ਼ਿਆਰਪੁਰ ਐਲ.ਪੀ.ਜੀ. ਟੈਂਕਰ ਅਤੇ ਜੀਪ ਹਾਦਸੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਹੋਈ 4
ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ
Hoshiarpur ਵਿਚ LPG Tanker ਵਿਚ ਧਮਾਕਾ, 2 ਮੌਤਾਂ ਤੇ 23 ਜ਼ਖ਼ਮੀ
ਧਮਾਕੇ ਤੋਂ ਬਾਅਦ, ਨੇੜਲੇ ਘਰਾਂ ਤੇ ਦੁਕਾਨਾਂ 'ਚ ਲੱਗੀ ਅੱਗ
Hoshiarpur LPG Blast News: CM ਮਾਨ ਨੇ ਹੁਸ਼ਿਆਰਪੁਰ LPG ਹਾਦਸੇ 'ਤੇ ਜਤਾਇਆ ਦੁੱਖ, ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
Hoshiarpur LPG Blast News: ਹਾਦਸੇ 'ਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਕੀਤਾ ਐਲਾਨ