ਪੰਜਾਬ
Chandigarh: ਚੰਡੀਗੜ੍ਹ ਨੂੰ ਪਹਿਲੀ ਵਾਰ ਮਿਲਿਆ ਸਰਵੋਤਮ ਸਫ਼ਾਈ ਮਿੱਤਰ ਸੇਫ਼ ਸਿਟੀ ਐਵਾਰਡ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੇਅਰ ਅਨੂਪ ਗੁਪਤਾ ਤੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੂੰ ਦਿੱਤਾ ਅਵਾਰਡ
Punjab News: ਵਿਦੇਸ਼ ਦੇ ਲਾਲਚ ਕਰ ਕੇ ਪੰਜਾਬ ਦੇ ਕਈ ਪਿੰਡਾਂ ਨੇ ਅਪਣੇ ਗੱਭਰੂ ਗਵਾਏ
ਕੈਨੇਡਾ ਅਤੇ ਆਸਟਰੇਲੀਆ ਲਈ ਸਟੱਡੀ ਵੀਜ਼ਾ ਲੈਣ ਵਾਲਿਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਦੇ ਨੌਜਵਾਨ ਵਰਕ ਪਰਮਿਟ 'ਤੇ ਇਟਲੀ ਅਤੇ ਸਪੇਨ ਗਏ ਹਨ।
Punjab News: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਪਰਿਵਾਰ ਨੇ ਸਰਕਾਰ ਨੂੰ ਲਗਾਈ ਗੁਹਾਰ
ਪਰਿਵਾਰ ਨੇ ਸਰਕਾਰ ਨੂੰ ਨਸ਼ਿਆਂ ਖਿਲਾਫ਼ ਕਾਰਵਾਈ ਕਰਨ ਦੀ ਕੀਤੀ ਅਪੀਲ
20 most polluted cities: ਦੇਸ਼ ਦੇ 20 ਸੱਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚ ਪੰਜਾਬ ਦੇ 3 ਸ਼ਹਿਰ ਸ਼ਾਮਲ
ਮੰਡੀ ਗੋਬਿੰਦਗੜ੍ਹ 10ਵੇਂ, ਲੁਧਿਆਣਾ 14ਵੇਂ ਅਤੇ ਅੰਮ੍ਰਿਤਸਰ 16ਵੇਂ ਸਥਾਨ ’ਤੇ ਰਹੇ, 17ਵੇਂ ਸਥਾਨ 'ਤੇ ਰਿਹਾ ਚੰਡੀਗੜ੍ਹ
Double murder in Mansa: ਮਾਨਸਾ ਵਿਚ ਦੋਹਰਾ ਕਤਲ; ਅਣਪਛਾਤਿਆਂ ਨੇ ਘਰ ਵਿਚ ਦਾਖਲ ਹੋ ਕੇ ਬਜ਼ੁਰਗਾਂ ’ਤੇ ਕੀਤਾ ਹਮਲਾ
ਇਹ ਦੋਵੇਂ ਬਜ਼ੁਰਗ ਗੁਆਂਢੀ ਸਨ ਅਤੇ ਰਿਸ਼ਤੇ ਵਿਚ ਦਿਉਰ ਭਰਜਾਈ ਸਨ।
Punjab News: ਸਰਵਿਸ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ; ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਮੌਤ
ਜਲੰਧਰ ਦਿਹਾਤੀ ਇਲਾਕੇ 'ਚ ਤਾਇਨਾਤ ਸਨ ਭੁਪਿੰਦਰ ਸਿੰਘ
Punjab Weather News: ਪੰਜਾਬ ’ਚ ਅਜੇ ਠੰਢ ਤੋਂ ਰਾਹਤ ਨਹੀਂ; ਚੰਡੀਗੜ੍ਹ ’ਚ ਅੱਜ ਧੁੱਪ ਨਿਕਲਣ ਦੇ ਆਸਾਰ
ਠੰਢੀਆਂ ਹਵਾਵਾਂ ਨੇ ਜ਼ਿਆਦਾਤਰ ਇਲਾਕਿਆਂ ’ਚ ਛੇੜੀ ਕੰਬਣੀ
Punjab News: ਪੰਜਾਬੀ ਨੌਜਵਾਨ ਪਨਾਮਾ ਦੇ ਜੰਗਲਾਂ 'ਚ ਲਾਪਤਾ; ਇਕ ਮਹੀਨੇ ਤੋਂ ਨਹੀਂ ਹੋਈ ਪ੍ਰਵਾਰ ਦੀ ਗੱਲ
ਏਜੰਟਾਂ ਨੇ ਅਮਰੀਕਾ ਭੇਜਣ ਲਈ 45 ਵਿਚ ਹੋਇਆ ਸੀ ਸਮਝੌਤਾ
Punjab News: ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਿੰਡ ਹਰਨਾਮਪੁਰ ’ਚ ਕਰੀਬ 85 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਇਆ
ਖ਼ੁਦ ਟਰੈਕਟਰ ਚਲਾ ਕੇ ਕਬਜ਼ਾ ਛੁਡਵਾਉਣ ਲਈ ਵਾਹੀ ਜ਼ਮੀਨ
Punjab News : ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਠੇਕਾ ਅਧਾਰਿਤ ਮੁਲਾਜ਼ਮਾਂ ਵਲੋਂ ਲਗਾਇਆ ਗਿਆ ਧਰਨਾ
Punjab News: ਮੰਗਾਂ ਨੂੰ ਜਲਦੀ ਪੂਰਾ ਨਾ ਕਰਨ 'ਤੇ ਪੱਕਾ ਧਰਨਾ ਲਾਉਣ ਦੀ ਦਿਤੀ ਚਿਤਾਵਨੀ