ਪੰਜਾਬ
ਬਿਜਲੀ ਮੰਤਰੀ ਹਰਭਜਨ ਈਟੀਓ ਵੱਲੋਂ PSPCL ਨੂੰ ਗਰਮੀਆਂ ਦੀਆਂ ਚੁਣੌਤੀਆਂ ਲਈ ਅਗਾਊਂ ਪ੍ਰਬੰਧ ਕਰਨ ਦੇ ਨਿਰਦੇਸ਼
ਕਿਹਾ, ਬੁਨਿਆਦੀ ਢਾਂਚੇ ਦੀ ਖਰੀਦ ਲਈ ਟੈਂਡਰ ਪ੍ਰਕਿਰਿਆ ਜਲਦੀ ਮੁਕੰਮਲ ਕੀਤੀ ਜਾਵੇ
Punjab: ਧਾਰੀਵਾਲ ਮਿੱਲ ਗਰਾਊਂਡ 'ਚ ਨੌਜਵਾਨ ਨੂੰ ਗੋਲੀ ਮਾਰਨ ਵਾਲਾ ਗੈਂਗਸਟਰ ਨਵਦੀਪ ਸਿੰਘ ਸਾਥੀਆਂ ਸਮੇਤ ਗ੍ਰਿਫ਼ਤਾਰ
ਜਦਕਿ ਦਿੱਲੀ ਤੋਂ ਉਸ ਦਾ ਇੱਕ ਸਾਥੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Amritsar News: ਅੰਮ੍ਰਿਤਧਾਰੀ ਸਿੱਖ ਦੀ ਉਤਾਰੀ ਪੱਗ, 15 ਨੌਜਵਾਨਾਂ ਨੇ ਦੁਕਾਨ ਦੀ ਕੀਤੀ ਭੰਨਤੋੜ
ਮੁਲਜ਼ਮ ਗੁਰਦੇਵ ਸਿੰਘ ਨੇ ਉਸ ਦੀ ਪੂਰੀ ਦੁਕਾਨ ਦੀ ਭੰਨ-ਤੋੜ ਕੀਤੀ ਅਤੇ ਉਸ ਦੀ ਪੱਗ ਵੀ ਉਤਾਰ ਦਿੱਤੀ।
ਧੁੰਦ 'ਚ ਸਕੂਲ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ, ਛੁੱਟੀਆਂ ਦੇ ਬਾਵਜੂਦ ਵੀ ਲੱਗ ਰਹੇ ਨੇ ਸਕੂਲ
ਮ੍ਰਿਤਕ ਵਿਦਿਆਰਥੀ ਦੀ ਪਛਾਣ ਮਹਾਵੀਰ ਸਿੰਘ ਵਜੋਂ ਹੋਈ ਹੈ।
Punjab News: ਚੰਡੀਗੜ੍ਹ 'ਚ ਸ਼ਰਾਬ ਦੀ ਤਸਕਰੀ ਰੋਕਣ ਲਈ ਫਰਵਰੀ ਵਿਚ ਲਾਗੂ ਹੋਵੇਗਾ ‘ਟਰੈਕ ਐਂਡ ਟਰੇਸ ਸਿਸਟਮ’
ਮੌਜੂਦਾ ਵਿੱਤੀ ਸਾਲ ਲਈ ਭਾਰਤੀ ਬਣੀ ਵਿਦੇਸ਼ੀ ਸ਼ਰਾਬ, ਆਯਾਤ ਸ਼ਰਾਬ ਅਤੇ ਦੇਸੀ ਸ਼ਰਾਬ ਦਾ ਕੋਟਾ 2.71 ਕਰੋੜ ਬੋਤਲਾਂ ਹੈ
Drugs case: ਕਰੀਬ 3 ਮਹੀਨਿਆਂ ਤੋਂ ਭਗੌੜਾ ਚੱਲ ਰਿਹਾ ਹੈ ਪੰਜਾਬ ਪੁਲਿਸ ਦਾ ਦਾਗੀ ਅਫ਼ਸਰ ਰਾਜਜੀਤ ਸਿੰਘ
ਪੁਲਿਸ ਕੋਲ ਨਹੀਂ ਹੈ ਰਾਜਜੀਤ ਸਿੰਘ ਦਾ ਕੋਈ ਥਹੁ-ਪਤਾ
Punjab News: ਬਾਬਾ ਫ਼ਰੀਦ ਯੂਨੀਵਰਸਿਟੀ 'ਤੇ ਪ੍ਰੀਖਿਆਰਥੀਆਂ ਦਾ ਇਲਜ਼ਾਮ; ਵੈਬਸਾਈਟ ’ਤੇ ਅਪਲੋਡ ਕੀਤੀ ਗਲਤ ਉੱਤਰ ਕਾਪੀ
ਰੀਚੈਕਿੰਗ ਲਈ ਰੱਖੀ 500 ਰੁਪਏ ਫੀਸ
Punjab News: ਪੰਜਾਬ ’ਚ ਹਰ ਘੰਟੇ ਬਣ ਰਹੇ ਔਸਤਨ 408 ਪਾਸਪੋਰਟ; ਦੋ ਘਰਾਂ ਪਿੱਛੇ ਤਿੰਨ ਪਾਸਪੋਰਟ
2023 ਵਿਚ ਬਣੇ 11.94 ਲੱਖ ਨਵੇਂ ਪਾਸਪੋਰਟ
Punjab News: ਖਰੜ ਵਿਚ 47 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਇਕ ਕਾਬੂ
ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਖਰੜ ਦੀ ਮੰਡੀ ਵਿਚ ਅਜਿਹੇ 500-500 ਰੁਪਏ ਦੇ ਨੋਟ ਚਲਾ ਰਿਹਾ ਸੀ।
Punjab News: ਜਾਅਲੀ ਆਧਾਰ ਕਾਰਡ ਅਤੇ ਪਾਸਪੋਰਟ ਬਣਾਉਣ ਦੇ ਦੋਸ਼ 'ਚ ਹੈੱਡ ਕਾਂਸਟੇਬਲ ਗ੍ਰਿਫਤਾਰ
ਮੁਲਜ਼ਮਾਂ ਦੇ ਅਪਰਾਧਕ ਪਿਛੋਕੜ ਨੂੰ ਛੁਪਾ ਕੇ ਬਣਵਾਏ ਫਰਜ਼ੀ ਦਸਤਾਵੇਜ਼