ਪੰਜਾਬ
Punjab News: 2024 ਵਿਚ ਬਦਲੇਗਾ ਪੰਜਾਬ ਦਾ ਸੜਕੀ ਢਾਂਚਾ, ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਹੋਵੇਗਾ ਪਹਿਲਾਂ ਚਾਲੂ
ਇਸ ਵਿਚ ਏਸ਼ੀਆ ਦਾ ਸਭ ਤੋਂ ਵੱਡਾ ਕੇਬਲ ਬ੍ਰਿਜ ਬਣਾਇਆ ਜਾਵੇਗਾ
Amritsar News : ਨਵੇਂ ਸਾਲ 'ਤੇ ਵੱਡੀ ਗਿਣਤੀ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਸੰਗਤ
Amritsar News: ਜਸ਼ਨਾਂ ਨਾਲ 2023 ਨੂੰ ਕਿਹਾ ਅਲਵਿਦਾ, ਲੋਕਾਂ ਨੇ ਚਲਾਈ ਆਤਿਸ਼ਬਾਜ਼ੀ
Punjab News: ਦੋ ਨੌਜਵਾਨਾਂ ਵਲੋਂ ਨਾਬਾਲਗ ਨਾਲ ਜਬਰ-ਜ਼ਨਾਹ; ਪੀੜਤ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ
ਹਰਸ਼ ਰਾਣਾ ਅਤੇ ਦਿਨੇਸ਼ ਗੁੱਜਰ ਵਿਰੁਧ ਮਾਮਲਾ ਦਰਜ
SGPC ਨੇ ਭਾਈ ਰਾਜੋਆਣਾ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਮਾਂ ਵਧਾਉਣ ਦੀ ਕੀਤੀ ਅਪੀਲ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਿਖਿਆ ਪੱਤਰ
Punjab News: DSP ਦੀ ਸ਼ੱਕੀ ਹਾਲਤ ਵਿਚ ਮੌਤ; ਨਹਿਰ ਦੇ ਨੇੜਿਉਂ ਮਿਲੀ ਲਾਸ਼
ਇਹ ਉਹੀ ਡੀ.ਐਸ.ਪੀ ਹੈ ਜਿਸ ਨੇ ਪਿੰਡ ਮੰਡ ਨੇੜੇ ਗੋਲੀ ਚਲਾਈ ਸੀ ਅਤੇ ਬਾਅਦ ਵਿਚ ਉਸ ਦਾ ਪਿੰਡ ਵਾਸੀਆਂ ਨਾਲ ਰਾਜ਼ੀਨਾਮਾ ਹੋ ਗਿਆ ਸੀ।
Punjab news: ਨਵੇਂ ਵਰ੍ਹੇ ਮੌਕੇ ਸੂਬਾ ਸਰਕਾਰ ਨੇ ਗੋਇੰਦਵਾਲ ਸਾਹਿਬ ਦਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੰਜਾਬੀਆਂ ਦੀ ਝੋਲੀ ਪਾਇਆ
‘ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ’ ਰੱਖਿਆ ਗਿਆ ਨਾਂਅ
Punjab News: ਲੁਧਿਆਣਾ 'ਚ ਕਾਰਪੋਰੇਸ਼ਨ ਏਟੀਪੀ ਨੂੰ 25,000 ਰੁਪਏ ਜੁਰਮਾਨਾ, RTI 'ਚ ਜਾਅਲੀ ਜਾਣਕਾਰੀ ਦੇਣ ਦੇ ਦੋਸ਼ 'ਚ ਮੁਅੱਤਲ
ਬਿਨੈਕਾਰ ਨੂੰ 15 ਹਜ਼ਾਰ ਦਾ ਮੁਆਵਜ਼ਾ
Laxmi Kanta Chawla ਦੀ ਮੌਤ ਦੀ ਖ਼ਬਰ ਵਾਇਰਲ, ਲਾਈਵ ਹੋ ਕੇ ਕਿਹਾ- ਅਜੇ ਕਈ ਸਾਲ ਜੀਵਾਂਗੀ
ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਦੀ ਮੌਤ ਦੀ ਖ਼ਬਰ ਇੱਕ ਪੰਜਾਬੀ ਚੈਨਲ ਦੀ ਫਰਜ਼ੀ ਆਈਡੀ ਰਾਹੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ
Chandigarh News : ਚਾਰ ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਸਣੇ 58 ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਨੇ ਨਸ਼ਾ ਤਸਕਰਾਂ ਤੋਂ 3.03 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਹਨ ਅਤੇ ਇਕ ਕਰੋੜ ਰੁਪਏ ਦੇ ਕਰੀਬ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
Punjab News: ਨਵੇਂ ਸਾਲ ਦੇ ਆਗਾਜ਼ ਨਾਲ ਪੰਜਾਬ ਵਿਚ ਹੋਵੇਗੀ ਨਵੀਂ ਸ਼ੁਰੂਆਤ; ਲੋਕਾਂ ਨੂੰ ਮਿਲਣਗੀਆਂ ਇਹ ਨਵੀਆਂ ਸਹੂਲਤਾਂ
ਅੱਜ ਤੋਂ ਸੇਵਾ ਕੇਂਦਰਾਂ ਅਤੇ ਸਕੂਲਾਂ ਦਾ ਸਮਾਂ ਵੀ ਬਦਲਿਆ ਗਿਆ ਹੈ।