ਪੰਜਾਬ
Punjab Vigilance Bureau: 20,000 ਰੁਪਏ ਮਾਸਿਕ ਰਿਸ਼ਵਤ ਲੈਂਦਾ ਪੁੱਡਾ ਐਕਸੀਅਨ ਵਿਜੀਲੈਂਸ ਬਿਊਰੋ ਵਲੋਂ ਕਾਬੂ
ਗੁਰਪ੍ਰੀਤ ਸਿੰਘ ਨੇ ਦੁੱਧ ਦਾ ਬੂਥ ਚਲਾਉਣ ਬਦਲੇ ਮੰਗੀ ਸੀ ਰਿਸ਼ਵਤ
PSEB Additional Punjabi Exam: 30-31 ਜਨਵਰੀ ਨੂੰ ਹੋਵੇਗੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ; 1 ਜਨਵਰੀ ਤੋਂ ਮਿਲਣਗੇ ਫਾਰਮ
ਇਸ ਸਬੰਧੀ ਬਿਨੈਕਾਰ ਫਾਰਮ 1 ਜਨਵਰੀ ਤੋਂ ਪੀ.ਐਸ.ਈ.ਬੀ. ਦੀ ਵੈੱਬਸਾਈਟ ਤੋਂ ਉਪਲਬਧ ਹੋਣਗੇ।
Punjab News: ਸੁਖਦੇਵ ਸਿੰਘ ਢੀਂਡਸਾ ਵਲੋਂ ਪਾਰਟੀ ਵਰਕਰਾਂ ਦੀ ਰਾਏ ਲੈਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ
ਕਮਟੀ 15 ਦਿਨਾਂ ਦੇ ਅੰਦਰ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ ਪਾਰਟੀ ਵਰਕਰਾਂ ਨਾਲ ਗੱਲਬਾਤ ਕਰੇਗੀ
Punjab News: NRI ਦੀ ਸ਼ੱਕੀ ਹਾਲਤ 'ਚ ਮੌਤ; 3 ਭੈਣਾਂ ਦੇ ਇਕਲੌਤੇ ਭਰਾ ਨੇ ਅੱਜ ਵਾਪਸ ਜਾਣਾ ਸੀ ਕੈਨੇਡਾ
ਪਰਿਵਾਰ ਨੇ ਜਤਾਇਆ ਹਤਿਆ ਦਾ ਖਦਸ਼ਾ
Kapurthala jail Prisoner Died: ਕੇਂਦਰੀ ਜੇਲ ਦੇ ਹਵਾਲਾਤੀ ਦੀ ਇਲਾਜ ਦੌਰਾਨ ਮੌਤ
ਸਿਹਤ ਖ਼ਰਾਬ ਹੋਣ 'ਤੇ ਬੀਤੇ ਦਿਨੀਂ ਹਵਾਲਾਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
Bharat Inder Chahal: ਵਿਜੀਲੈਂਸ ਸਾਹਮਣੇ ਪੇਸ਼ ਹੋਏ ਭਰਤ ਇੰਦਰ ਚਾਹਲ; 4 ਘੰਟੇ ਤੋਂ ਵੱਧ ਸਮੇਂ ਤਕ ਹੋਈ ਪੁੱਛਗਿੱਛ
ਭਰਤ ਇੰਦਰ ਸਿੰਘ ਚਾਹਲ ਨੂੰ ਅਗਲੇ ਹਫ਼ਤੇ ਮੁੜ ਪੁੱਛਗਿੱਛ ਲਈ ਵਿਜੀਲੈਂਸ ਦਫ਼ਤਰ ਬੁਲਾਇਆ ਜਾ ਸਕਦਾ ਹੈ
Punjab Vigilance Bureau: ਸਬ-ਇੰਸਪੈਕਟਰ 50,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵਲੋਂ ਕਾਬੂ
ਦੋਸ਼ੀ ਥਾਣੇਦਾਰ ਪਹਿਲਾਂ ਵੀ ਇਕ ਲੱਖ ਰੁਪਏ ਲੈ ਚੁੱਕਾ ਸੀ ਰਿਸ਼ਵਤ
Punjab News: ਵਿੱਤ ਮੰਤਰੀ ਚੀਮਾ ਵੱਲੋਂ ਸਕੂਲ ਸਿੱਖਿਆ ਵਿਭਾਗ ਨੂੰ ਮਿਡ-ਡੇ-ਮੀਲ ਕੁੱਕਾਂ ਦੀਆਂ ਤਨਖਾਹਾਂ ਬਾਰੇ ਕਮੇਟੀ ਬਣਾਉਣ ਦੇ ਨਿਰਦੇਸ਼
ਮਿਡ-ਡੇ-ਮੀਲ ਕੁੱਕ ਯੂਨੀਅਨਾਂ ਨਾਲ ਮੀਟਿੰਗ ਦੌਰਾਨ ਮੰਗਾਂ ਬਾਰੇ ਕੀਤੀ ਵਿਸਥਾਰ ਨਾਲ ਚਰਚਾ
Mohali Accident: ਐਕਟਿਵਾ ਸਵਾਰ ਜੋੜੇ ਨੂੰ ਟਿੱਪਰ ਨੇ ਦਰੜਿਆ; ਦੋਹਾਂ ਨੇ ਮੌਕੇ ’ਤੇ ਤੋੜਿਆ ਦਮ
6 ਮਹੀਨੇ ਪਹਿਲਾਂ ਹੀ ਜੈਪੁਰ ਤੋਂ ਸ਼ਿਫਟ ਹੋਏ ਸੀ ਮੁਹਾਲੀ
Punjab News: ਬੋਲੈਰੋ 'ਚ ਸਵਾਰ ਲੁਟੇਰਿਆਂ ਨੇ ਤੜਕਸਾਰ ਵਿਅਕਤੀ ਨੂੰ ਘੇਰਿਆ, ਕੀਤੀ ਲੁੱਟ
ਘਟਨਾ ਸੀ.ਸੀ.ਟੀ.ਵੀ. ਵਿਚ ਕੈਦ