ਪੰਜਾਬ
Punjab News: ਘਰੇਲੂ ਕਲੇਸ਼ ਨੇ ਲਈ 4 ਦਿਨ ਦੇ ਮਾਸੂਮ ਦੀ ਜਾਨ; ਸਾਲੀ ਨਾਲ ਵਿਆਹ ਕਰਵਾਉਣ ਦੇ ਚੱਕਰ ’ਚ ਵਿਅਕਤੀ ਬੱਚੇ ਤੇ ਪਤਨੀ ਨੂੰ ਘਰੋਂ ਕੱਢਿਆ
ਠੰਢ ਕਾਰਨ ਬੱਚੇ ਦੀ ਮੌਤ, ਮਹਿਲਾ ਦੀ ਹਾਲਤ ਗੰਭੀਰ
Amritsar News: ਸੰਘਣੀ ਧੁੰਦ ਨੇ ਢਕਿਆ ਅੰਮ੍ਰਿਤਸਰ, ਘੱਟੋ-ਘੱਟ 1 ਡਿਗਰੀ ਤੱਕ ਪਹੁੰਚਿਆ ਤਾਪਮਾਨ
Amritsar News : ਅੰਮ੍ਰਿਤਸਰ ਤੋਂ ਦੋਹਾ ਜਾਣ ਵਾਲੀ ਕਤਰ ਏਅਰਵੇਜ਼ ਦੀ ਫਲਾਈਟ ਵੀ ਹੋਈ ਲੇਟ
Punjab Immigration Companies: ਰਾਡਾਰ 'ਤੇ ਇਮੀਗ੍ਰੇਸ਼ਨ ਕੰਪਨੀਆਂ, ਪੰਜਾਬ ਦੇ 47 ਗੈਂਗਸਟਰ ਫਰਜ਼ੀ ਪਾਸਪੋਰਟ ਲੈ ਕੇ ਭੱਜੇ ਵਿਦੇਸ਼
Punjab Immigration Companies: ਗ੍ਰਹਿ ਮੰਤਰਾਲੇ ਨੇ NIA ਨੂੰ ਸੌਂਪੀ ਜਾਂਚ
Amritsar News: ਬੀ.ਐਸ.ਐਫ਼. ਨੇ ਕਰੋੜਾਂ ਦੀ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਕੀਤਾ ਕਾਬੂ
Amritsar News: ਬਰਾਮਦ ਹੈਰੋਇਨ ਦਾ ਵਜ਼ਨ ਲਗਭਗ 525 ਗ੍ਰਾਮ
Ludhiana News: ਲੁਧਿਆਣਾ ਜ਼ਿਲ੍ਹੇ ਦੇ ਲੋਕ ਕਰਦੇ ਹਨ ਸਭ ਤੋਂ ਵੱਧ ਨਸ਼ਾ, ਮਰੀਜ਼ਾਂ ਦੀ ਗਿਣਤੀ ਨੇ ਉਡਾਏ ਹੋਸ਼
Ludhiana News:ਪੰਜਾਬ ਦੇ 3,80,111 ਲੋਕ ਕਰਦੇ ਹਨ ਅਫੀਮ ਦਾ ਸੇਵਨ
Punjab Weather Update: ਪੰਜਾਬ 'ਚ ਠੰਢ ਨੇ ਠਾਰੇ ਲੋਕ, ਮੌਸਮ ਵਿਭਾਗ ਨੇ ਫਿਰ ਜਾਰੀ ਕੀਤਾ ਅਲਰਟ
Punjab Weather Update: ਬਠਿੰਡਾ ਰਿਹਾ ਸਭ ਤੋਂ ਠੰਢਾ ਇਲਾਕਾ
Samana Accident: ਟਰੱਕ ਤੇ ਮੋਟਰਸਾਈਕਲ ਦੀ ਹੋਈ ਟੱਕਰ, ਤਿੰਨ ਨੌਜਵਾਨਾਂ ਦੀ ਹੋਈ ਮੌਤ
Samana Accident: ਇਕ ਨੌਜਵਾਨ ਹੋਇਆ ਗੰਭੀਰ ਜ਼ਖ਼ਮੀ
ਪੰਜਾਬੀ ਗਾਇਕ Gurman Maan ਦੇ ਗੀਤ ’ਤੇ ਭੜਕਿਆ ਹਿੰਦੂ ਭਾਈਚਾਰਾ, ਕਿਹਾ - ਸ਼ਨੀ ਦੇਵ ਦਾ ਅਪਮਾਨ ਕੀਤਾ
ਬੀਤੇ ਕੱਲ੍ਹ ਹਿੰਦੂ ਨੇਤਾਵਾਂ ਨੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ-7 ਦੇ ਬਾਹਰ ਧਰਨਾ ਵੀ ਦਿੱਤਾ ਸੀ।
Wrestlers News: ਕੇਂਦਰ ਦੇਰ ਨਾਲ ਜਾਗਿਆ ਪਰ ਬ੍ਰਿਜ ਭੂਸ਼ਣ ਸਿੰਘ ’ਤੇ ਲੱਗੇ ਦੋਸ਼ਾਂ ’ਤੇ ਕਾਰਵਾਈ ਜ਼ਰੂਰੀ: ਕੁਲਤਾਰ ਸੰਧਵਾਂ
ਮੋਦੀ ਸ਼ਾਸਨ ’ਚ ਓਲੰਪੀਅਨਾਂ ਦੇ ਨਿਰਾਦਰ ਨੂੰ ਦੇਸ਼ ਲਈ ਸ਼ਰਮਨਾਕ ਦੱਸਿਆ
ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਫ੍ਰੀ ਗਾਈਡਿੰਗ ਅਤੇ ਕੌਸਲਿੰਗ ਵਰਕਸ਼ਾਪ ਦਾ ਆਯੋਜਨ
ਪੰਜਾਬ ਦੇ ਸਕੂਲ ਆਫ਼ ਐਮੀਨੈਸ ਤੋਂ ਚੁਣੇ ਹੋਏ 600 ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ 360 ਸਟੈਟਰਜੀ ਸਿਖਾਈ ਜਾਵੇਗੀ: ਹਰਜੋਤ ਸਿੰਘ ਬੈਂਸ