ਪੰਜਾਬ
High Court News: ਜੇਲ ਡਰੱਗ ਰੈਕੇਟ ’ਚ ਵੱਡਾ ਐਕਸ਼ਨ; ਹਾਈ ਕੋਰਟ ਨੇ ਮਾਮਲਾ ਨਾ ਸੁਲਝਣ 'ਤੇ AIG ਨੂੰ ਕੀਤਾ ਮੁਅੱਤਲ
ਕਿਹਾ, "ਪੁਲਿਸ ਜੇਲ 'ਚ ਜਾਂਦੀ ਹੈ ਪਰ ‘ਪੈਕੇਟ’ ਲੈ ਕੇ ਜਾਂਚ ਕੀਤੇ ਬਗੈਰ ਪਰਤ ਆਉਂਦੀ ਹੈ"
Moga Accident: ਮੋਗਾ ਵਿਚ ਕਾਰ ’ਤੇ ਪਲਟਿਆ ਪੱਥਰਾਂ ਨਾਲ ਭਰਿਆ ਟਿੱਪਰ, 4 ਲੋਕਾਂ ਦੀ ਮੌਤ
ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ
Punjab News: ਮੰਤਰੀ ਹਰਪਾਲ ਚੀਮਾ ਅਤੇ ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨੇ ਸਵੈ-ਰੁਜ਼ਗਾਰ ਸਕੀਮਾਂ ਦਾ ਲਿਆ ਜਾਇਜ਼ਾ
ਸਾਹਨੀ ਨੇ ਦਸਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਵੱਖ-ਵੱਖ ਸਕੀਮਾਂ ਲਈ ਕਰਜ਼ੇ ਦੀ ਰਕਮ ਦੀ ਬਹੁਤ ਘੱਟ ਵਰਤੋਂ ਹੋ ਰਹੀ ਹੈ
Punjab Vigilance Bureau: 11,500 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵਲੋਂ ਕਾਬੂ
ਪੁਲਿਸ ਮੁਲਜ਼ਮ ਨੇ ਪਹਿਲਾਂ ਜ਼ਮਾਨਤੀ ਬਾਂਡ ਸਵੀਕਾਰ ਕਰਨ ਬਦਲੇ ਲਏ ਸੀ 2,000 ਰੁਪਏ
Punjab News: ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ਵਿਚ ਵਾਟਰਸ਼ੈੱਡ ਪ੍ਰੋਗਰਾਮਾਂ ਲਈ 4.00 ਕਰੋੜ ਦੀ ਗ੍ਰਾਂਟ ਸੌਂਪੀ
ਮੰਤਰੀ ਵੱਲੋਂ ਪੰਜ ਜ਼ਿਲ੍ਹਿਆਂ ਦੀਆਂ ਵਾਟਰਸ਼ੈੱਡ ਕਮੇਟੀਆਂ, ਕਿਸਾਨ ਉਤਪਾਦਕ ਸੰਸਥਾਵਾਂ ਅਤੇ ਸਵੈ-ਸਹਾਇਤਾ ਸਮੂਹਾਂ ਦੇ 100 ਤੋਂ ਵੱਧ ਮੈਂਬਰਾਂ ਨਾਲ ਮੁਲਾਕਾਤ
Lehragaga Murder News: ਘਰੇਲੂ ਕਲੇਸ਼ ਦੇ ਚਲਦਿਆਂ ਨੂੰਹ ਨੇ ਆਪਣੀ ਸੱਸ ਦਾ ਕੀਤਾ ਕਤਲ
Lehragaga Murder News: ਮ੍ਰਿਤਕ ਦੇ ਲੜਕੇ ਨੇ ਝਾਰਖੰਡ ਦੀ ਲੜਕੀ ਨਾਲ 8 ਸਾਲ ਪਹਿਲਾਂ ਕਰਵਾਇਆ ਸੀ ਵਿਆਹ
Punjab News: ਪੰਜਾਬ ਸਰਕਾਰ ਦਾ ਵੱਡਾ ਉਪਰਾਲਾ; ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਭਾ ਦੌਰਾਨ ਵਜਣਗੇ ਮਾਤਮੀ ਬਿਗਲ
27 ਦਸੰਬਰ ਨੂੰ ਸਵੇਰੇ 10 ਵਜੇ ਤੋਂ 10:10 ਵਜੇ ਤਕ ਵੱਜਣਗੇ ਬਿਗਲ
Punjab News: ਚਲਦੇ ਆਟੋ ’ਚ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ 3 ਮੁਲਜ਼ਮ ਕਾਬੂ; 20 ਸਾਲਾ ਲੜਕੀ ਨੂੰ ਬਣਾਇਆ ਸੀ ਸ਼ਿਕਾਰ
19 ਦਸੰਬਰ ਨੂੰ ਆਟੋ ਚਾਲਕ ਨੇ ਸਾਥੀਆਂ ਨਾਲ ਮਿਲ ਕੇ ਦਿਤਾ ਸੀ ਵਾਰਦਾਤ ਨੂੰ ਅੰਜਾਮ
Moga Accident News: ਮੋਗਾ 'ਚ ਦਰਦਨਾਕ ਹਾਦਸੇ ਵਿਚ ਔਰਤ ਦੀ ਹੋਈ ਮੌਤ, ਪਿਓ-ਪੁੱਤ ਗੰਭੀਰ ਜ਼ਖ਼ਮੀ
Moga Accident News: ਗੰਭੀਰ ਹਾਲਤ ਵੇਖਦੇ ਹੋਏ ਪਿਓ-ਪੁੱਤ ਨੂੰ ਫਰੀਦਕੋਟ ਕੀਤਾ ਰੈਫ਼ਰ