ਪੰਜਾਬ
Punjab Police: ਨਾਮੀ ਗੈਂਗਸਟਰ ਗ੍ਰਿਫ਼ਤਾਰ, 4 ਬੰਦੂਕਾਂ,32 ਬੋਰ ਦੇ 5 ਮੈਗਜ਼ੀਨ,10 ਜਿੰਦਾ ਰੌਂਦ ਬਰਾਮਦ,ਪੁਲਿਸ ਨੇ ਕੀਤਾ ਖ਼ੁਲਾਸਾ
ਖੁਲਾਸਾ ਕੀਤਾ ਕਿ, 'ਉਹ ਮੱਧ ਪ੍ਰਦੇਸ਼ ਰਾਜ਼ ਤੋਂ ਪਿਸਟਲ ਲਿਆ ਕੇ ਪੰਜਾਬ ਵਿਚ ਗੈਂਗਸਟਰਾਂ ਤੇ ਮਾੜੇ ਅਨਸਰਾਂ ਨੂੰ ਸਪਲਾਈ ਕਰਦਾ ਸੀ'
Aman Skoda: 100 ਕਰੋੜ ਦੀ ਠੱਗੀ ਮਾਰਨ ਵਾਲੇ ਅਮਨ ਸਕੋਡਾ ਨੂੰ ਐਲਾਨਿਆ ਗਿਆ ਭਗੌੜਾ; ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 2 ਲੱਖ ਰੁਪਏ ਦਾ ਇਨਾਮ
ਪੂਰੇ ਪੰਜਾਬ ਵਿਚ ਅਮਨਦੀਪ ਸਕੋਡਾ ਵਿਰੁਧ 34 ਮਾਮਲੇ ਦਰਜ
Gurjeet Auijla: ਗੁਰਜੀਤ ਔਜਲਾ ਨੇ ਸੰਸਦ ਵਿਚ ਚੁੱਕਿਆ ਚਿਕਨਗੁਨੀਆ ਵਰਗੇ ਬੁਖਾਰ ਦਾ ਮੁੱਦਾ; ਕਿਹਾ, “ਬੀਮਾਰੀ ਨਾਲ ਢਾਈ ਲੱਖ ਪਰਿਵਾਰ ਪ੍ਰਭਾਵਤ”
ਉਨ੍ਹਾਂ ਕਿਹਾ ਕਿ ਕਈ ਡਾਕਟਰਾਂ ਨੇ ਖਦਸ਼ਾ ਜਤਾਇਆ ਕਿ ਇਹ ਕੋਵਿਡ ਦਾ ਇਕ ਰੂਪ ਹੋ ਸਕਦਾ ਹੈ।
Punjab News: ਪੰਚਾਇਤੀ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ; ਹਾਈ ਕੋਰਟ ਨੇ ਪੰਜਾਬ ਚੋਣ ਕਮਿਸ਼ਨ ਤੋਂ ਮੰਗਿਆ ਸ਼ਡਿਊਲ, ਦਿਤਾ ਕੱਲ ਤਕ ਦਾ ਸਮਾਂ
ਕਿਹਾ, ਵੇਰਵੇ ਪੇਸ਼ ਕਰੋ ਨਹੀਂ ਤਾਂ ਖੁਦ ਰੀਪੋਰਟ ਲੈ ਕੇ ਅਦਾਲਤ ਵਿਚ ਪੇਸ਼ ਹੋਣ ਪੰਜਾਬ ਚੋਣ ਕਮਿਸ਼ਨਰ
Punjab News: ਸਾਬਕਾ CM ਚਰਨਜੀਤ ਸਿੰਘ ਚੰਨੀ, ਆਪ ਅਤੇ ਭਾਜਪਾ ਆਗੂਆਂ ਹਾਈ ਕੋਰਟ ਵਲੋਂ ਰਾਹਤ
2021 'ਚ ਕੋਰੋਨਾ ਪ੍ਰੋਟੋਕਾਲ ਤੋੜਨ ਨੂੰ ਲੈ ਕੇ ਦਰਜ FIR ਹੋਈ ਰੱਦ
Sikh News: ਭਾਈ ਰਾਜੋਆਣਾ ਦੀ ਭੁੱਖ ਹੜਤਾਲ 'ਤੇ ਬੀਬੀ ਕਿਰਨਜੋਤ ਕੌਰ ਨੇ ਚੁੱਕੇ ਸਵਾਲ, ''ਆਖਰ ਭਾਈ ਨੂੰ ਸਲਾਹਾ ਕੌਣ ਦੇ ਰਿਹਾ''
Sikh News:''ਸ਼੍ਰੋਮਣੀ ਕਮੇਟੀ ਨੇ ਚੜ੍ਹਤ ਦੇ ਲੱਖਾਂ ਰੁਪਏ ਵਕੀਲਾਂ ਦੀ ਫੀਸਾਂ 'ਤੇ ਖਰਚ ਦਿੱਤੇ, ਹੋਰ ਕੀ ਕਰੇ''
Punjab News: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਵਿਚਾਰ ਲਈ ਰਾਸ਼ਟਰਪਤੀ ਨੂੰ ਭੇਜੇ ਜਾਣਗੇ 3 ਬਿੱਲ
ਰਾਜਪਾਲ, ਪੰਜਾਬ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 200 ਦੇ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਦੇ ਵਿਚਾਰਨ ਲਈ ਨਿਮਨਲਿਖਤ ਬਿਲਾਂ ਨੂੰ ਰਿਜ਼ਰਵ ਕੀਤਾ ਹੈ।
Faridkot News: ਵਿਆਹ ਵਾਲੀ ਕਾਰ ਬੁੱਕ ਕਰਨ ਜਾ ਰਹੇ ਲਾੜੇ ਦੀ ਹਾਦਸੇ ’ਚ ਹੋਈ ਮੌਤ
Faridkot News: ਮ੍ਰਿਤਕ ਨੌਜਵਾਨ ਦਾ ਅਗਲੇ ਮਹੀਨੇ ਸੀ ਵਿਆਹ
Jalalabad News: ਜਲਾਲਾਬਾਦ 'ਚ ਕਰੋੜਾਂ ਦੀ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ
Jalalabad News: 4 ਕਿਲੋ ਤੋਂ ਵੱਧ ਦੀ ਹੈ ਹੈਰੋਇਨ
Ludhiana News: ਲੁਧਿਆਣਾ 'ਚ ਡਿੱਗਣ ਕਾਰਨ ਵਪਾਰੀ ਦੀ ਮੌਤ, ਸਮਝੌਤੇ ਦੌਰਾਨ ਨੌਜਵਾਨ ਨੇ ਮਾਰਿਆ ਸੀ ਧੱਕਾ
Ludhiana News: ਕੁਝ ਦਿਨ ਪਹਿਲਾਂ ਰਿਸ਼ਤੇਦਾਰ ਨਾਲ ਹੋਈ ਸੀ ਲੜਾਈ