ਪੰਜਾਬ
Punjab News: ਮੋਟਰਸਾਈਕਲਾਂ ਦੀ ਟੱਕਰ 'ਚ 2 ਨੌਜਵਾਨਾਂ ਦੀ ਮੌਤ; ਤੇਜ਼ ਰਫਤਾਰ ਕਾਰਨ ਬੇਕਾਬੂ ਹੋਇਆ ਮੋਟਰਸਾਈਕਲ
ਮਨਪ੍ਰੀਤ ਸਿੰਘ ਅਤੇ ਅਰੁਣ ਵਜੋਂ ਹੋਈ ਮ੍ਰਿਤਕ ਨੌਜਵਾਨਾਂ ਦੀ ਪਛਾਣ
Punjabi Language: ਜਦੋਂ ਪੰਜਾਬ ਵਿਚ ਰਹਿਣ ਵਾਲੇ ਕਹਿਣ ਕਿ ਸਾਡੀ ਜ਼ੁਬਾਨ ਹਿੰਦੀ ਹੈ
ਪੰਜਾਬ ਵਾਸੀ ਅਪਣੀ ਪਹਿਚਾਣ ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਤੋਂ ਇਲਾਵਾ ਡੇਰਿਆਂ ਨਾਲ ਵੀ ਕਰਾਉਣ ਲੱਗੇ
Punjab News: ਸਪੀਕਰ ਸੰਧਵਾਂ ਵਲੋਂ ਜੁੱਤੀ ਬਣਾਉਣ 'ਤੇ 12 ਫ਼ੀ ਸਦੀ ਟੈਕਸ ਲਗਾਉਣ ਲਈ ਕੇਂਦਰ ਸਰਕਾਰ ਦੀ ਆਲੋਚਨਾ
ਇਸ ਆਪਹੁਦਰੇ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਅਤੇ ਜੁੱਤੀ ਬਣਾਉਣ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਕੀਤੀ ਮੰਗ
Punjab News: ਜਲੰਧਰ 'ਚ 40 ਤੋਲੇ ਸੋਨਾ ਤੇ ਇਕ ਲੱਖ ਦੀ ਨਕਦੀ ਚੋਰੀ; ਵਿਆਹ 'ਤੇ ਗਿਆ ਸੀ ਪਰਿਵਾਰ
ਨਕੋਦਰ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ।
Punjab News: ਹੈਰੋਇਨ ਅਤੇ 9 ਲੱਖ 40 ਹਜ਼ਾਰ ਰੁਪਏ ਡਰੱਗ ਮਨੀ ਸਮੇਤ 3 ਨਸ਼ਾ ਤਸਕਰ ਕਾਬੂ
ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਅਤੇ 9 ਲੱਖ 40 ਹਜ਼ਾਰ ਰੁਪਏ ਡਰੱਗ ਮਨੀ ਸਮੇਤ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Punjab News: ਅੰਮ੍ਰਿਤਸਰ ਦੀ ਅਦਾਲਤ 'ਚ 2020 ਡਰੱਗਜ਼ ਕੇਸ ਦੀ ਸੁਣਵਾਈ, ਗੁਜਰਾਤ ਜੇਲ੍ਹ ਤੋਂ ਲਿਆਂਦੇ ਅਕਾਲੀ ਆਗੂ ਅਨਵਰ ਮਸੀਹ ਸਮੇਤ 12 ਦੋਸ਼ੀ
ਮਾਮਲੇ ਦੀ ਅਗਲੀ ਸੁਣਵਾਈ 25 ਦਸੰਬਰ ਲਈ ਤੈਅ ਕੀਤੀ ਹੈ
Jagtar Singh Tara: ਪੈਰੋਲ ਖ਼ਤਮ ਹੋਣ ਮਗਰੋਂ ਵਾਪਸ ਬੁੜੈਲ ਜੇਲ੍ਹ ਪਰਤੇ ਜਗਤਾਰ ਸਿੰਘ ਤਾਰਾ; ਭਤੀਜੀ ਦੇ ਵਿਆਹ ਲਈ ਮਿਲੀ ਸੀ ਰਾਹਤ
ਤਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਪੈਰੋਲ ਦਿਤੀ ਸੀ।
Punjab News: ਪੰਜਾਬ ਸਰਕਾਰ ਵਲੋਂ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਵੱਖ- ਵੱਖ ਸ਼ਖਸ਼ੀਅਤਾਂ ਦਾ ਸਟੇਟ ਅਵਾਰਡ ਨਾਲ ਕੀਤਾ ਜਾਵੇਗਾ ਸਨਮਾਨ
ਅੰਤਰਰਾਸ਼ਟਰੀ ਦਿਵਿਆਂਗਤਾਂ ਦਿਵਸ ਸਬੰਧੀ ਰਾਜ ਪੱਧਰੀ ਸਮਾਰੋਹ 5 ਦਸੰਬਰ ਨੂੰ ਆਯੋਜਿਤ
Chandigarh News: ਚੰਡੀਗੜ੍ਹ ਵਿਚ ਵਿਦਿਆਰਥੀ ਦੀ ਮੌਤ; 3 ਦਿਨ ਪਹਿਲਾਂ ਹੋਇਆ ਸੀ ਹਮਲਾ
ਇਹ ਘਟਨਾ ਬੁਧਵਾਰ ਨੂੰ ਸੈਕਟਰ 25 ਵਿਚ ਵਾਪਰੀ। ਮੁਲਜ਼ਮ ਇਸ ਸਮੇਂ ਜੇਲ ਵਿਚ ਹਨ।
AAP Leader Death: ਵਿਆਹ ਸਮਾਗਮ 'ਚ ਸ਼ਾਮਲ ਹੋਣ ਗਏ ਨੌਜਵਾਨ ਦੀ ਕਾਰ ਵਿਚੋਂ ਮਿਲੀ ਲਾਸ਼
‘ਆਪ’ ਦਾ ਸਰਗਰਮ ਆਗੂ ਸੀ ਮ੍ਰਿਤਕ