ਪੰਜਾਬ
Balbir Singh Seechewal: ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿਚ ਚੁੱਕਿਆ ਪ੍ਰਦੂਸ਼ਣ ਦਾ ਮੁੱਦਾ; “ਕਿਸਾਨਾਂ ਨੂੰ ਕੀਤਾ ਜਾਂਦਾ ਹੈ ਬਦਨਾਮ”
ਸੀਚੇਵਾਲ ਨੇ ਕਿਹਾ ਕਿ ਵਾਤਾਵਰਨ ਦਾ ਪ੍ਰਦੂਸ਼ਣ ਸੱਭ ਤੋਂ ਮਾਰੂ ਸਿੱਧ ਹੋ ਰਿਹਾ ਹੈ ਪਰ ਇਸ ਦੇ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ।
Punjab News: ਸੜਕ ਹਾਦਸੇ 'ਚ 8 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ; ਖੜ੍ਹੇ ਟਰੱਕ 'ਚ ਵੱਜਿਆ ਮੋਟਰਸਾਈਕਲ ਸਵਾਰ
ਮ੍ਰਿਤਕ ਦੇ ਰਿਸ਼ਤੇਦਾਰ ਹਰਜਿੰਦਰ ਸਿੰਘ ਨੇ ਦਸਿਆ ਕਿ ਜਸਬੀਰ ਸਿੰਘ ਪਿੰਡ ਬੌਂਦਲ ਦਾ ਰਹਿਣ ਵਾਲਾ ਸੀ
Jalandhar News: ਹਾਈ ਵੋਲਟੇਜ ਤਾਰਾਂ ਦੀ ਚਪੇਟ 'ਚ ਆਣ ਨਾਲ ਨੌਜਵਾਨ ਦੀ ਮੌਤ
ਘਰ ਦੀ ਛੱਤ 'ਤੇ ਬੈਠ ਕੇ ਫੋਨ 'ਤੇ ਗੱਲ ਕਰ ਰਿਹਾ ਸੀ ਨੌਜਵਾਨ
Two prisoners died in Kapurthala jail: ਕਪੂਰਥਲਾ ਜੇਲ ਵਿਚ ਦੋ ਕੈਦੀਆਂ ਦੀ ਅਚਾਨਕ ਸਿਹਤ ਵਿਗੜਨ ਕਾਰਨ ਮੌਤ
ਥਾਣਾ ਕੋਤਵਾਲੀ ਦੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ।
Contraband delivery on doorstep: ਫੇਸਬੁੱਕ ਰਾਹੀਂ ਲੋਕਾਂ ਦੇ ਘਰ ਤਕ ਪਹੁੰਚਾਈ ਜਾ ਰਹੀ ਪਾਬੰਦੀਸ਼ੁਦਾ ਸਮੱਗਰੀ!
ਸ਼ਰੇਆਮ ਅਪਲੋਡ ਹੋ ਰਹੀਆਂ ਅਫੀਮ ਤਿਆਰ ਕਰਨ ਦੀਆਂ ਵੀਡੀਉਜ਼
Jalandhar News: ਪ੍ਰਾਪਰਟੀ ਡੀਲਰ ਹਾਈਟਸ 'ਚ ਪੰਜਵੀਂ ਮੰਜ਼ਿਲ ਤੋਂ ਡਿੱਗਿਆ, ਮੌਤ
ਦੱਸਿਆ ਕਿ ਮ੍ਰਿਤਕ ਪਿਛਲੇ ਲੰਬੇ ਸਮੇਂ ਤੋਂ ਡਿਪ੍ਰੈਸ਼ਨ ਦਾ ਸ਼ਿਕਾਰ ਸੀ
Bathinda Honor Killing: ਬਠਿੰਡਾ ਵਿਚ ਪ੍ਰੇਮੀ ਜੋੜੇ ਦਾ ਕਤਲ; ਸਹੁਰੇ ਘਰ ਗਏ ਪੁਲਿਸ ਮੁਲਾਜ਼ਮ ’ਤੇ ਸਾਲੇ ਨੇ ਕੀਤਾ ਹਮਲਾ!
ਪ੍ਰਵਾਰ ਦੀ ਮਰਜ਼ੀ ਵਿਰੁਧ ਕਰਵਾਈ ਸੀ ਕੋਰਟ ਮੈਰਿਜ
Bathinda Encounter: ਬਠਿੰਡਾ ਵਿਚ ਲੁੱਟਖੋਹ ਕਰਨ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ; 12 ਬੋਰ ਦਾ ਦੇਸੀ ਕੱਟਾ ਪਿਸਤੌਲ ਬਰਾਮਦ
ਲੁਟੇਰੇ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ।
Punjab Weather: ਪੰਜਾਬ ਵਿਚ ਠੰਢ ਵਧਣ ਦੇ ਆਸਾਰ! ਆਉਣ ਵਾਲੇ ਦਿਨਾਂ ਵਿਚ ਪੈ ਸਕਦਾ ਹੈ ਸੰਘਣਾ ਕੋਹਰਾ
ਪਿਛਲੇ ਇਕ ਹਫ਼ਤੇ ਤੋਂ ਮੌਸਮ ਵਿਚ ਅਚਾਨਕ ਤਬਦੀਲੀ ਆਈ ਹੈ, ਜਿਸ ਕਾਰਨ ਧੁੰਦ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ।
Punjab News: ਸਰਕਾਰੀ ਸਕੂਲਾਂ ਨੂੰ ਜਾਰੀ 1 ਕਰੋੜ 51 ਲੱਖ ਦੀ ਗ੍ਰਾਂਟ ਵਿਚ ਹੇਰਾਫੇਰੀ; 12 ਵਿਰੁਧ ਕੇਸ ਦਰਜ
ਮਿਲੀ ਜਾਣਕਾਰੀ ਅਨੁਸਾਰ ਲੇਖਾ ਵਿਭਾਗ ਦਾ ਇਕ ਕਲਰਕ ਅਪਣੇ ਰਿਸ਼ਤੇਦਾਰਾਂ ਦੇ ਖਾਤਿਆਂ ਵਿਚ ਪੈਸੇ ਜਮ੍ਹਾ ਕਰਦਾ ਸੀ।