ਪੰਜਾਬ
Punjab News: ਗੈਰ-ਕਾਨੂੰਨੀ ਮਾਇਨਿੰਗ ਦੌਰਾਨ ਨੌਜਵਾਨ ਦੀ ਮੌਤ ਦਾ ਮਾਮਲਾ; ਸਾਬਕਾ ਸਰਪੰਚ ਵਿਰੁਧ ਮਾਮਲਾ ਦਰਜ
ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ (35) ਵਾਸੀ ਪਿੰਡ ਮੇਤਲਾ ਵਜੋਂ ਹੋਈ ਹੈ।
Punjab Vidhan Sabha Session: ਸਦਨ ਵਿਚ ਮਾਈਨਿੰਗ ਅਤੇ ਪ੍ਰੋਫੈਸਰ ਬਲਵਿੰਦਰ ਕੌਰ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਭਖਿਆ ਮਾਹੌਲ
ਕਾਂਗਰਸ ਨੇ ਮਾਈਨਿੰਗ ਅਤੇ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ।
Punjab News: ਅਧਿਆਪਕਾਂ ਦੀ ਤਰੱਕੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ; ਹੁਣ ਸਿਰਫ਼ ਆਨਲਾਈਨ ਜਮ੍ਹਾਂ ਹੋਣਗੀਆਂ ਫਾਈਲਾਂ
ਆਨਲਾਈਨ ਪੋਰਟਲ ਦੀ ਨਿਗਰਾਨੀ ਕਰੇਗੀ 7 ਮੈਂਬਰੀ ਟੀਮ
Chandigarh News: ਨਾਬਾਲਗ ਨੌਕਰਾਣੀ ’ਤੇ ਤਸ਼ੱਦਦ ਕਰਨ ਵਾਲੀ ਕਾਰੋਬਾਰੀ ਦੀ ਪਤਨੀ ਗ੍ਰਿਫ਼ਤਾਰ; ਖਾਣ ਲਈ ਨਹੀਂ ਦਿੰਦੇ ਸੀ ਖਾਣਾ
ਚੰਡੀਗੜ੍ਹ ਦੇ ਸੈਕਟਰ-46 ਤੋਂ ਸਾਹਮਣੇ ਆਇਆ ਮਾਮਲਾ; ਮੁਲਜ਼ਮ ਮਹਿਲਾ ਦਾ ਭਰਾ ਫਰਾਰ
Punjab News: ਪਿਤਾ ਅਤੇ ਨਾਬਾਲਗ ਪੁੱਤ ਅਫੀਮ ਸਣੇ ਕਾਬੂ; ਬਾਹਰੀ ਸੂਬਿਆਂ ਤੋਂ ਲਿਆ ਕੇ ਪੰਜਾਬ ’ਚ ਵੇਚਦੇ ਸਨ ਨਸ਼ਾ
3 ਮੁਲਜ਼ਮਾਂ ਕੋਲੋਂ 2 ਕਿਲੋ 560 ਗ੍ਰਾਮ ਅਫੀਮ ਅਤੇ 16 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ
Punjab Rain Alert: ਪੰਜਾਬ ਵਿਚ ਵਧੀ ਠੰਢ; ਇਨ੍ਹਾਂ ਇਲਾਕਿਆਂ ਵਿਚ ਮੀਂਹ ਦਾ ਅਲਰਟ ਜਾਰੀ
ਸੰਗਰੂਰ, ਪਟਿਆਲਾ, ਮੁਹਾਲੀ, ਫਤਹਿਗੜ੍ਹ ਸਾਹਿਬ, ਲੁਧਿਆਣਾ ਵਿਚ ਹਲਕੇ ਮੀਂਹ ਦੀ ਸੰਭਾਵਨਾ
Punjab Vidhan Sabha Session: ਅੱਜ ਸ਼ੁਰੂ ਹੋ ਰਿਹਾ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ; ਪੇਸ਼ ਕੀਤੇ ਜਾਣਗੇ ਅਹਿਮ ਬਿੱਲ
ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ
Mukh Mantri Teerth Yatra Scheme: ’ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਸ਼ੁਰੂ ਕਰਨ ਲਈ ਲੋਕਾਂ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ
ਉਨ੍ਹਾਂ ਕਿਹਾ ਕਿ ਕਿਵੇਂ ਇਹ ਪਹਿਲਕਦਮੀ ਉਨ੍ਹਾਂ ਨੂੰ ਤੀਰਥ ਯਾਤਰਾ ’ਤੇ ਜਾਣ ਦੇ ਯੋਗ ਬਣਾਵੇਗੀ ਜੋ ਪਹਿਲਾਂ ਵਿੱਤੀ ਤੌਰ ’ਤੇ ਮੁਸ਼ਕਿਲ ਸੀ।
Panthak News: ਸ੍ਰੀ ਦਰਬਾਰ ਸਾਹਿਬ ਦੇ ਇਕ ਕਾਊਂਟਰ ਤੋਂ ਪੈਸੇ ਚੁੱਕਣ ਦੇ ਮਾਮਲੇ ’ਚ ਪਰਚਾ ਦਰਜ
ਘਟਨਾ ਦੀ ਅੰਦਰੂਨੀ ਜਾਂਚ ਵੀ ਆਰੰਭੀ
Moga Firing: ਮੋਗਾ ਵਿਚ ਢਾਬੇ ਦੇ ਬਾਹਰ ਚੱਲੀਆਂ ਗੋਲੀਆਂ, ਇਕ ਵਿਅਕਤੀ ਜ਼ਖ਼ਮੀ
ਮਾਮਲਾ ਸਕੂਲੀ ਬੱਚਿਆਂ ਦੀ ਲੜਾਈ ਨਾਲ ਜੁੜਿਆ ਦਸਿਆ ਜਾ ਰਿਹਾ ਹੈ।