ਪੰਜਾਬ
Punjab Air Quality: ਪੰਜਾਬ ਵਿਚ ਹਵਾ ਗੁਣਵੱਤਾ ’ਤੇ ਦੇਖਣ ਨੂੰ ਮਿਲਿਆ ਬਦਲਦੇ ਮੌਸਮ ਦਾ ਅਸਰ; ਸਾਫ ਹੋਈ ਸੂਬੇ ਦੀ ਹਵਾ!
ਮਾਹਰਾਂ ਅਨੁਸਾਰ ਹਲਕੀ ਬਾਰਸ਼ ਕਾਰਨ ਵਾਯੂਮੰਡਲ ਵਿਚੋਂ ਜ਼ਹਿਰੀਲੇ ਕਣਾਂ ਦੇ ਬਾਹਰ ਨਿਕਲਣ ਕਾਰਨ ਹਵਾ ਵਿਚ ਸੁਧਾਰ ਹੋਇਆ ਹੈ।
Punjabi youth Died in Canada: ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਮੌਤ; ਇਕ ਦਿਨ ਪਹਿਲਾਂ ਹੀ ਪੰਜਾਬ ਪਰਤੇ ਸਨ ਮਾਤਾ-ਪਿਤਾ
ਦਿੜ੍ਹਬਾ ਨਾਲ ਸਬੰਧਤ ਸੀ 28 ਸਾਲਾ ਮਨਪ੍ਰੀਤ ਸਿੰਘ
Punjab News: ਮੱਧ ਪ੍ਰਦੇਸ਼ ਤੋਂ ਅਸਲਾ ਲਿਆ ਕੇ ਵੇਚਣ ਵਾਲੇ ਪੰਜ ਮੁਲਜ਼ਮ ਕਾਬੂ
10 ਪਿਸਟਲ .32 ਬੋਰ ਸਮੇਤ ਮੈਗਜ਼ੀਨ ਬ੍ਰਾਮਦ
Lawrance Bishnoi case : ਲਾਰੈਂਸ ਬਿਸ਼ਨੋਈ ਦੀ ਹਿਰਾਸਤ ’ਚ ਇੰਟਰਵਿਊ ਮਾਮਲੇ ’ਚ ਏ.ਡੀ.ਜੀ.ਪੀ. ਜੇਲਾਂ ਤਲਬ
ਏ.ਡੀ.ਜੀ.ਪੀ. ਨੇ ਰੀਪੋਰਟ ਲਈ ਮੰਗਿਆ ਸੀ ਹੋਰ ਸਮਾਂ
Punjab Vidhan Sabha: ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਸੂਬੇ ਨੂੰ ਵਿੱਤੀ ਲਾਭ ਦੇਣ ਵਾਲੇ ਦੋ ਮਨੀ ਬਿਲ ਹੋਏ ਸਰਬਸੰਮਤੀ ਨਾਲ ਪਾਸ
ਪਿਛਲੇ ਸੈਸ਼ਨਾਂ ਦੇ ਮੁਕਾਬਲੇ ਅੱਜ ਦੇ ਸੈਸ਼ਨ ਵਿਚ ਪਹਿਲੇ ਦਿਨ ਦੀ ਕਾਰਵਾਈ ਸੁਖਾਵੇਂ ਮਾਹੌਲ ਵਿਚ ਹੋਈ।
Punjab Vidhab Sabha: ਭਾਜਪਾ ਇੰਨੀ ਪੰਜਾਬ ਵਿਰੋਧੀ ਹੈ ਕਿ ਇਸ ਦਾ ਵਸ ਚਲੇ ਤਾਂ ਰਾਸ਼ਟਰੀ ਗੀਤ ’ਚੋਂ ਪੰਜਾਬ ਦਾ ਨਾਮ ਹੀ ਹਟਾ ਦੇਵੇ : ਭਗਵੰਤ ਮਾਨ
ਕਿਹਾ, ਸੈਸ਼ਨ ਲਈ ਸੁਪਰੀਮ ਕੋਰਟ ਦਾ ਪੰਜਾਬ ਵਾਲਾ ਫ਼ੈਸਲਾ ਪੂਰੇ ਦੇਸ਼ ਲਈ ਬਣਿਆ ਮਿਸਾਲ
ਪੱਤਰਕਾਰ ਸੁਖਦੀਪ ਸਿੰਘ ਸੋਈਂ ਨੂੰ ਦਿਤੀ ਅੰਤਮ ਵਿਦਾਇਗੀ
ਅੰਤਮ ਸਸਕਾਰ ਮੌਕੇ ਵੱਡੀ ਗਿਣਤੀ ਵਿਚ ਜੁੜੇ ਪਤਵੰਤੇ
Harjit Singh Bains News: ਹਰਜੋਤ ਸਿੰਘ ਬੈਂਸ ਨੇ ਅਪਣੇ ’ਤੇ ਲੱਗੇ ਮਾਈਨਿੰਗ ਸਬੰਧੀ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਮੇਰੇ ਤੇ ਲਗਾਏ ਜਾ ਰਹੇ ਇਲਜ਼ਾਮ ਦਾ ਸਬੂਤ ਦਿਉਂ,ਮੈਂ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨਾ ਲਈ ਤਿਆਰ: ਹਰਜੋਤ ਸਿੰਘ ਬੈਂਸ
Ludhiana News: ਸ਼ੋਅਰੂਮ ’ਚ ਸ਼ੀਸ਼ੇ ਦਾ ਦਰਵਾਜ਼ੇ ਟੁੱਟਣ ਨਾਲ, ਝੂਟ ਰਹੀ ਬੱਚੀ ਦੀ ਮੌਤ
ਦਰਵਾਜ਼ੇ ਦੁਆਲੇ ਖੇਡਦੀ ਬੱਚੀ ’ਤੇ ਇਕਦਮ ਡਿਗਾ ਭਾਰੀ ਸ਼ੀਸ਼ੇ ਦਾ ਦਰਵਾਜ਼ਾ
Punjab News: ਗੈਰ-ਕਾਨੂੰਨੀ ਮਾਇਨਿੰਗ ਦੌਰਾਨ ਨੌਜਵਾਨ ਦੀ ਮੌਤ ਦਾ ਮਾਮਲਾ; ਸਾਬਕਾ ਸਰਪੰਚ ਵਿਰੁਧ ਮਾਮਲਾ ਦਰਜ
ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ (35) ਵਾਸੀ ਪਿੰਡ ਮੇਤਲਾ ਵਜੋਂ ਹੋਈ ਹੈ।