ਪੰਜਾਬ
Punjab News: ਨਨਹੇੜੇ ਪਿੰਡ ਦੇ ਕਿਸਾਨ ਦੀ ਖੇਤਾਂ ਵਿਚ ਲਾਸ਼ ਮਿਲੀ, ਰਿਵਾਲਵਰ ਦੀ ਗੋਲੀ ਲੱਗਣ ਨਾਲ ਹੋਈ ਮੌਤ
ਕਿਹਾ, 'ਬੀਤੀ ਰਾਤ ਫ਼ਸਲਾਂ ਦੀ ਰਾਖੀ ਲਈ ਹਰਪਾਲ ਸਿੰਘ ਖ਼ੇਤ ਗਿਆ ਸੀ'
Punjab News: ਮੁਆਵਜਾ ਵੰਡ ਘੁਟਾਲਾ : 64 ਕਰੋੜ ਦੀ ਘਪਲੇਬਾਜ਼ੀ ਦੇ ਦੋਸ਼ ਹੇਠ 42 ਹੋਰ ਨਵੇਂ ਦੋਸ਼ੀ ਨਾਮਜ਼ਦ
ਵਿਜੀਲੈਂਸ ਬਿਉਰੋ ਵੱਲੋਂ 8 ਦੋਸ਼ੀ ਗ੍ਰਿਫਤਾਰ, ਬਾਕੀਆਂ ਦੀ ਗ੍ਰਿਫਤਾਰੀ ਲਈ ਤਲਾਸ਼ ਜਾਰੀ
Punjab Police India: ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ਤਿੰਨ ਹੋਰ ਸਾਥੀ ਕਾਬੂ
ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ਮਨਜੀਤ ਉਰਫ ਗੁਰੀ ਅਤੇ ਗੁਰਪਾਲ ਸਿੰਘ ਨੂੰ ਹਥਿਆਰ ਅਤੇ ਅਸਲਾ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ।
CM ਮਾਨ ਵੱਲੋਂ ਮਾਣਹਾਨੀ ਮੁਕੱਦਮੇ ਦਾ ਸੁਆਗਤ, ਕਿਹਾ, ਦਾਗ਼ੀ ਆਗੂਆਂ ਦੀਆਂ ਬੇਨਿਯਮੀਆਂ ਦਾ ਪਰਦਾਫਾਸ਼ ਕਰਨ 'ਚ ਹੋਵੇਗਾ ਸਹਾਈ
‘ਆਪ’ ਵੱਲੋਂ ਆਮ ਚੋਣਾਂ ਵਿੱਚ ਚੰਡੀਗੜ੍ਹ ਸਮੇਤ ਲੋਕ ਸਭਾ ਦੀਆਂ ਸਾਰੀਆਂ 14 ਸੀਟਾਂ ਜਿੱਤਣ ਦੀ ਕੀਤੀ ਪੇਸ਼ੀਨਗੋਈ
Punjab News: ਕੁੱਤਿਆਂ ਦੇ ਵੱਢਣ ਨਾਲ ਇਕ ਬੱਚੇ ਦੀ ਮੌਤ, ਦੂਜੇ ਦੀ ਹਾਲਤ ਨਾਜ਼ੁਕ, ਘਰ ਦੇ ਬਾਹਰ ਖੇਡ ਰਹੇ ਸਨ ਬੱਚੇ
'ਕੁੱਤੇ ਆਏ ਦਿਨ ਲੋਕਾਂ 'ਤੇ ਹਮਲਾ ਕਰਦੇ ਰਹਿੰਦੇ ਹਨ'
ludhiana News: ਸੇਵਾਮੁਕਤ ACP ਤੇ SHO ਵਿਰੁੱਧ FIR, ਨਾਜਾਇਜ਼ ਤੌਰ 'ਤੇ ਪਿਸਤੌਲ ਰੱਖਣ ਦੇ ਇਲਜ਼ਾਮ
ਬਿਨਾਂ ਜਾਂਚ ਦੇ ਕੇਸ ਦਰਜ ਕਰਨ ਦੇ ਵੀ ਇਲਜ਼ਾਮ
Punjab CM: ਪੰਜਾਬ ਤੇ ਦਿੱਲੀ ਦੇ CM ਨੇ ਪੰਜਾਬ ਵਿਚ ‘ਵਿਕਾਸ ਕ੍ਰਾਂਤੀ’ ਦੇ ਲਾਮਿਸਾਲ ਯੁੱਗ ਦੀ ਕੀਤੀ ਸ਼ੁਰੂਆਤ
ਹੁਸ਼ਿਆਰਪੁਰ ਲਈ 867 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ/ਨੀਂਹ ਪੱਥਰ ਤੇ ਐਲਾਨ ਕੀਤਾ
Punjab News: ਨੌਜਵਾਨ ਨੇ ਲਿਆ ਫਾਹਾ, ਜ਼ਿੰਦਗੀ ਨੂੰ ਕਿਹਾ ਅਲਵਿਦਾ
ਕਿਹਾ , 'ਰਾਜੂ ਤੋਂ ਕਈ ਵਾਰ ਉਸ ਦੇ ਦਸਤਾਵੇਜ ਮੰਗੇ ਸਨ ਪਰ ਉਸ ਨੇ ਨਹੀਂ ਦਿਤੇ'
Sanjay Singh News: ਤਿਹਾੜ ਜੇਲ ਤੋਂ ਅੰਮ੍ਰਿਤਸਰ ਪਹੁੰਚੇ ਸੰਜੇ ਸਿੰਘ; ਮਾਣਹਾਨੀ ਮਾਮਲੇ ਵਿਚ ਹੋਈ ਪੇਸ਼ੀ
16 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ
Punjab News: ਪੁਲਿਸ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ; ਹਥਿਆਰ ਦੀ ਨੋਕ ’ਤੇ ਲੁੱਟ-ਖੋਹ ਕਰਨ ਦੇ ਇਲਜ਼ਾਮ
ਕਾਂਗਰਸੀਆਂ ਦਾ ਇਲਜ਼ਾਮ ਹੈ ਕਿ ਇਹ ਮਾਮਲਾ ਸਿਆਸੀ ਰੰਜਿਸ਼ ਦੇ ਚਲਦਿਆਂ ਦਰਜ ਕਰਵਾਇਆ ਗਿਆ।