ਪੰਜਾਬ
Khanna Accident News: ਵਿਆਹ ਤੋਂ ਪਰਤ ਰਹੇ ਦੋ ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ; ਇਕ ਨੌਜਵਾਨ ਗੰਭੀਰ ਜ਼ਖ਼ਮੀ
ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਕਾਰ ਨਾਲ ਹੋਈ ਟੱਕਰ
Sidhu MooseWala murder Case: ਬਰਖ਼ਾਸਤ CIA ਇੰਚਾਰਜ ਪ੍ਰਿਤਪਾਲ ਸਿੰਘ ਨੂੰ ਮਿਲੀ ਜ਼ਮਾਨਤ; ਹਾਈ ਕੋਰਟ ਨੇ ਦਿਤੀ ਰਾਹਤ
ਪ੍ਰਿਤਪਾਲ ਸਿੰਘ ਅੰਮ੍ਰਿਤਸਰ ਜੇਲ ਵਿਚ ਬੰਦ ਸੀ।
Punjab Traffic Police: SSP ਦਾ ਆਰਡਰ: ਸਲੂਟ ਮਾਰਨਾ ਜ਼ਰੂਰੀ, ਐਡਵਾਇਜ਼ਰੀ ਜਾਰੀ ਕਰ ਕੇ ਟਰੈਫਿਕ ਪੁਲਿਸ ਨੂੰ ਦਿੱਤੇ ਇਹ ਹੁਕਮ
ਚੇਅਰਮੈਨਾਂ ਨੇ ਦੱਸਿਆ ਕਿ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਪ੍ਰੋਟੋਕਾਲ ਮੁਤਾਬਕ ਚੇਅਰਮੈਨਾਂ ਨੂੰ ਮਾਨ ਸਨਮਾਨ ਨਹੀਂ ਦੇ ਰਹੇ
Punjab News: ਮੋਹਾਲੀ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਗੁਰਗੇ ਕਾਬੂ
ਇਹ ਤਿੰਨੋਂ ਟਰਾਈਸਿਟੀ ਵਿਚ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਦੇ ਸਨ।
Punjab Bribe News: ਸੀਬੀਆਈ ਵੱਲੋਂ ਵੇਰਕਾ ਮਿਲਕ ਪਲਾਂਟ ਮੁਹਾਲੀ ਦਾ ਡਿਪਟੀ ਮੈਨੇਜਰ ਰਿਸ਼ਵਤ ਲੈਂਦਾ ਕਾਬੂ
ਨਿਰਾਸ਼ ਹੋ ਕੇ ਠੇਕੇਦਾਰ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਤੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ
Punjab News: BJP ਆਗੂ ਦੇ ਘਰ ਬਾਹਰ ਚੱਲੀਆਂ ਗੋਲੀਆਂ, ਪਿੰਡ 'ਚ ਸ਼ਰੇਆਮ ਹੋਈ ਵਾਰਦਾਤ
ਵਿਅਕਤੀਆਂ ਨੇ ਪਹਿਲਾਂ ਘਰ ਨੂੰ ਜਾਂਦੀ ਮੇਨ ਬਿਜਲੀ ਦੀ ਸਪਲਾਈ ਵਾਲੀ ਤਾਰ ਕੱਟ ਕੇ ਬਿਜਲੀ ਬੰਦ ਕਰ ਦਿੱਤੀ
Punjab Road Accident: ਸੜਕ ਹਾਦਸਿਆਂ 'ਚ ਪੰਜਾਬ ਦੇਸ਼ 'ਚ ਤੀਜੇ ਨੰਬਰ 'ਤੇ, ਲੁਧਿਆਣਾ ਸਭ ਤੋਂ ਉੱਪਰ
ਇਕ ਸਾਲ 'ਚ 364 ਲੋਕਾਂ ਦੀ ਗਈ ਜਾਨ
Punjab Weather Update: ਪੰਜਾਬ ਦੇ ਕਈ ਇਲਾਕਿਆਂ ਵਿਚ ਵਧਣ ਲੱਗੀ ਠੰਢ; ਤਾਪਮਾਨ ਵਿਚ ਆਈ ਗਿਰਾਵਟ
ਪੰਜਾਬ ਦੇ ਮੌਸਮ ਵਿਭਾਗ ਨੇ ਵੀ ਅਪਣੀ ਰੀਪੋਰਟ ਜਾਰੀ ਕਰ ਦਿਤੀ ਹੈ।
Lawrence Bishnoi News: ਇਕ ਸਾਲ ਤਕ ਅਦਾਲਤ ਵਿਚ ਨਹੀਂ ਪੇਸ਼ ਹੋਵੇਗਾ ਲਾਰੈਂਸ ਬਿਸ਼ਨੋਈ; ਵੀਡੀਉ ਕਾਨਫ਼ਰੰਸਿੰਗ ਰਾਹੀਂ ਭੁਗਤੇਗਾ ਪੇਸ਼ੀ
ਉਹ ਗੁਜਰਾਤ ਦੇ ਅਹਿਮਦਾਬਾਦ ਸਥਿਤ ਕੇਂਦਰੀ ਜੇਲ ਤੋਂ ਆਨਲਾਈਨ ਜਾਂ ਵੀਡੀਉ ਕਾਨਫ਼ਰੰਸਿੰਗ ਰਾਹੀਂ ਅਦਾਲਤ ਦੀ ਪੇਸ਼ੀ ਭੁਗਤੇਗਾ।
Money-laundering case: ਅਦਾਲਤ ਨੇ ਰਾਜਿੰਦਰਾ ਹਸਪਤਾਲ ਨੂੰ 24 ਘੰਟਿਆਂ ਅੰਦਰ ਗੱਜਣਮਾਜਰਾ ਨੂੰ PGI ਤਬਦੀਲ ਕਰਨ ਦੇ ਦਿਤੇ ਹੁਕਮ
ਪੀ.ਜੀ.ਆਈ ਤੋਂ ਛੁੱਟੀ ਮਿਲਦਿਆਂ ਹੀ ਗੱਜਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਤੇ 4 ਦਿਨ ਦੇ ਰਿਮਾਂਡ ਦਾ ਦਿਤਾ ਹੁਕਮ