ਪੰਜਾਬ
Punjab Weather Update: ਪੰਜਾਬ ਵਿਚ ਬਦਲਿਆਂ ਮੌਸਮ, ਘੱਟੋ-ਘੱਟ ਤਾਪਮਾਨ 'ਚ 0.6 ਡਿਗਰੀ ਦਾ ਵਾਧਾ ਦਰਜ
ਪੰਜਾਬ ਵਿਚ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿੱਚ 10.2 ਡਿਗਰੀ ਦਰਜ ਕੀਤਾ ਗਿਆ
Punjab Murder News: ਜਲੰਧਰ 'ਚ ਮਹੰਤ ਦੀ ਗੋਲੀ ਮਾਰ ਕੇ ਹੱਤਿਆ, ਸਾਥੀਆਂ ਨੇ ਦੇਰ ਰਾਤ ਹਸਪਤਾਲ ਦੇ ਬਾਹਰ ਕੀਤਾ ਹੰਗਾਮਾ
ਮ੍ਰਿਤਕ ਦੀ ਪਛਾਣ ਅਲੀਸ਼ਾ ਮਹੰਤ ਉਰਫ ਆਲੂ ਉਰਫ ਰੋਹਿਤ ਵਜੋਂ ਹੋਈ ਹੈ। ਪੁਲਿਸ ਨੇ ਦੇਰ ਰਾਤ ਅਲੀਸ਼ਾ (ਰੋਹਿਤ) ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
Punjab News: ਨਹੀਂ ਰਹੇ ਸਾਬਕਾ ਆਈਏਐਸ ਅਧਿਕਾਰੀ ਤੇ ਲੇਖਕ ਨ੍ਰਿਪਇੰਦਰ ਸਿੰਘ ਰਤਨ
ਮਰਹੂਮ ਗਿਆਨੀ ਮਹਿੰਦਰ ਸਿੰਘ ਦੇ ਸਪੁੱਤਰ ਰਤਨ ਪੰਜਾਬ ਸਰਕਾਰ ਵਿਚ ਡਵੀਜ਼ਨਲ ਕਮਿਸ਼ਨਰ ਸਮੇਤ ਅਹਿਮ ਅਹੁਦਿਆਂ ’ਤੇ ਰਹੇ।
ਚੰਡੀਗੜ੍ਹ ਤੋਂ ਦਿੱਲੀ ਏਅਰਪੋਰਟ ਲਈ ਸਸਤੀ ਏਸੀ ਬੱਸ ਸ਼ੁਰੂ, ਸੀਟੀਯੂ ਨੇ ਦਿੱਤਾ ਦੀਵਾਲੀ ਦਾ ਤੋਹਫ਼ਾ
ਸਿਰਫ 485 ਰੁਪਏ ਦਾ ਦੇਣਾ ਹੋਵੇਗਾ ਕਿਰਾਇਆ
ਮੋਗਾ: ਸੇਵਾਮੁਕਤ ਸੂਬੇਦਾਰ ਦੀ ਕੁੱਟ-ਕੁੱਟ ਕੇ ਹੱਤਿਆ, 10-15 ਨੌਜਵਾਨਾਂ ਤੋਂ ਪੁੱਤ ਤੇ ਪੋਤੇ ਨੂੰ ਬਚਾਉਣ ਆਇਆ ਸੀ ਬਜ਼ੁਰਗ
ਸੇਵਾਮੁਕਤ ਫੌਜੀ ਸੂਬੇਦਾਰ ਗੁਰਦੇਵ ਸਿੰਘ (75) ਦੇ ਪੁੱਤਰ ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਦੀਵਾਲੀ ਲਈ ਪਟਾਕੇ ਖਰੀਦਣ ਲਈ ਬਾਜ਼ਾਰ ਗਿਆ ਸੀ।
ਅਕਤੂਬਰ ’ਚ ਪ੍ਰਚੂਨ ਮਹਿੰਗਾਈ ਦਰ ਘਟ ਕੇ 4.87 ਫੀ ਸਦੀ ਹੋਈ
ਸਰਕਾਰ ਨੇ ਰਿਟੇਲ ਮਹਿੰਗਾਈ ਦਰ ਨੂੰ ਦੋ ਫੀ ਸਦੀ ਦੇ ਫਰਕ ਨਾਲ ਚਾਰ ਫੀ ਸਦੀ ’ਤੇ ਰੱਖਣ ਦੀ ਜ਼ਿੰਮੇਵਾਰੀ ਆਰ.ਬੀ.ਆਈ. ਨੂੰ ਦਿਤੀ ਹੈ।
ਪੁਲਿਸ ਤੋਂ ਭੱਜ ਰਹੇ ਨਸ਼ਾ ਤਸਕਰਾਂ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕੋ ਪ੍ਰਵਾਰ ਦੇ 3 ਜੀਆਂ ਦੀ ਮੌਤ
ਦੋ ਸਕੇ ਭਰਾਵਾਂ ਸਣੇ 12 ਸਾਲ ਦੀ ਪੋਤਰੀ ਦੀ ਮੌਤ
ਪੰਜਾਬ ਵਿਚ ਇਸ ਵਾਰ ਦੀਵਾਲੀ ਦੀ ਰਾਤ ਹਵਾ ਦੀ ਗੁਣਵੱਤਾ ਵਿਚ ਹੋਇਆ ਚੋਖਾ ਸੁਧਾਰ, ਸਰਕਾਰ ਦੇ ਅੰਕੜੇ ਜਾਰੀ
ਹਵਾ ਗੁਣਵੱਤਾ ਸੂਚਕਾਂਕ ਵਿੱਚ 2022 ਦੇ ਮੁਕਾਬਲੇ 7.6 ਫੀਸਦੀ ਅਤੇ 2021 ਦੇ ਮੁਕਾਬਲੇ 22.8 ਫੀਸਦੀ ਦੀ ਗਿਰਾਵਟ ਹੋਈ ਦਰਜ
SBS ਨਗਰ ਦੀਆਂ ਅਨਾਜ ਮੰਡੀਆਂ 'ਚ ਲੇਬਰ ਤੇ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਨਾਲ ਸਬੰਧਤ ਇੱਕ ਹੋਰ ਦੋਸ਼ੀ ਕਾਬੂ
ਹੁਣ ਤੱਕ ਘੁਟਾਲੇ ਨਾਲ ਸਬੰਧਤ ਪੰਜ ਮੁਲਜ਼ਮ ਗ੍ਰਿਫ਼ਤਾਰ
ਚੰਡੀਗੜ੍ਹ-ਮੁਹਾਲੀ 'ਚ ਦੀਵਾਲੀ ਮੌਕੇ 81 ਲੋਕ ਜਖ਼ਮੀ, ਕਈ ਹਸਪਤਾਲਾਂ ਤੋਂ ਜਾਰੀ ਨਹੀਂ ਹੋਇਆ, ਵਧੇਗੀ ਗਿਣਤੀ
ਤਿੰਨ ਜਣਿਆਂ ਨੂੰ ਸੈਕਟਰ-16 ਦੇ ਹਸਪਤਾਲ ਤੋਂ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਜੋ ਇੱਥੇ ਇਲਾਜ ਅਧੀਨ ਹੈ।