ਪੰਜਾਬ
Khanna Accident: ਖੰਨਾ ’ਚ ਨੈਸ਼ਨਲ ਹਾਈਵੇਅ 'ਤੇ ਤੇਜ਼ ਰਫ਼ਤਾਰ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ; ਇਕ ਮਹਿਲਾ ਦੀ ਮੌਤ
ਰਾਹਗੀਰਾਂ ਨੇ ਕੈਂਟਰ ਦੀ ਫੋਟੋ ਖਿੱਚ ਲਈ ਸੀ, ਪੁਲਿਸ ਨੇ ਇਸ ਫੋਟੋ ਦੇ ਸਹਾਰੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿਤੀ।
Mohali News: ਦੋਸਤ ਬਣਿਆ ਕਾਤਲ, ਖੇਤਾਂ 'ਚ ਕੰਮ ਕਰਦੇ ਵਿਅਕਤੀ ਦੀ ਲਈ ਜਾਨ
'ਅਪਣੇ ਹੀ ਦੋਸਤ ਦੇ ਸਿਰ 'ਤੇ ਬੇਲਚੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ'
Punjab Drug: ਨਸ਼ਈਆਂ ’ਤੇ ਫੇਲ੍ਹ ਸਾਬਤ ਹੋ ਰਹੀਆਂ ਨਸ਼ਾ ਛੁਡਾਊ ਦਵਾਈਆਂ, ਜਾਣੋ ਕੀ ਕਹਿ ਰਹੇ ਨਵਾਂ ਅਧਿਐਨ
ਇਲਾਜ ਕਰਵਾਉਣ ਵਾਲਿਆਂ ਦੀ ਵੱਡੀ ਗਿਣਤੀ ਮੁੜ ਫਸ ਰਹੀ ਨਸ਼ਿਆਂ ਦੀ ਦਲਦਲ ’ਚ
Punjab News: ਰੋਜ਼ੀ ਰੋਟੀ ਲਈ ਲਿਬਨਾਨ ਗਏ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ, 14 ਸਾਲ ਪਹਿਲਾਂ ਗਿਆ ਸੀ ਵਿਦੇਸ਼
ਪਰਿਵਾਰ ਨੇ ਦੇਹ ਪਿੰਡ ਲਿਆਉਣ ਲਈ ਲਗਾਈ ਮਦਦ ਦੀ ਗੁਹਾਰ
Vigilance Raid at Dana Mandi: ਪਠਾਨਕੋਟ ਦੀ ਦਾਣਾ ਮੰਡੀ ਵਿਚ ਵਿਜੀਲੈਂਸ ਦੀ ਰੇਡ; ਕਿਸਾਨਾਂ ਤੇ ਆੜ੍ਹਤੀਆਂ ਨੇ ਪ੍ਰਗਟਾਈ ਨਾਰਾਜ਼ਗੀ
ਫੂਡ ਸਪਲਾਈ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਡੀਜੀਪੀ ਵਿਜੀਲੈਂਸ ਨੂੰ ਪੱਤਰ ਲਿਖਿਆ ਸੀ ਪੱਤਰ: ਸੂਤਰ
Sukhpal Singh Khaira: ਸੁਖਪਾਲ ਖਹਿਰਾ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ; ਸੁਣਵਾਈ 17 ਤਰੀਕ ਤਕ ਟਲੀ
ਐਨਡੀਪੀਐਸ ਮਾਮਲੇ ਵਿਚ ਜੇਲ ’ਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਰਾਹਤ ਨਹੀਂ ਮਿਲੀ ਹੈ।
Amit Shah News: ਦਸੰਬਰ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਆਉਣਗੇ ਗ੍ਰਹਿ ਮੰਤਰੀ, ਕਈ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਵਿਚ 44 ਸਹਾਇਕ ਸਬ ਇੰਸਪੈਕਟਰਾਂ ਅਤੇ 700 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ
Dog Bite Compensation: ਕੁੱਤੇ ਦੇ ਕੱਟਣ ਜਾਂ ਕਿਸੇ ਵੀ ਜਾਨਵਰ ਕਾਰਨ ਜ਼ਖਮੀ ਜਾਂ ਮੌਤ ਹੋਣ 'ਤੇ ਮਿਲੇਗਾ ਮੁਆਵਜ਼ਾ
ਕਿਹਾ, "ਇਸ ਲਈ ਇਹ ਜ਼ਰੂਰੀ ਹੈ ਕਿ ਰਾਜ ਹੁਣ ਬੋਝ ਨੂੰ ਸਾਂਝਾ ਕਰੇ ਅਤੇ ਜ਼ਿੰਮੇਵਾਰੀ ਨਿਭਾਵੇ"
Bathinda Beadbi News: ਪਿੰਡ ਦਾਨ ਸਿੰਘ ਵਾਲਾ ਦੇ ਡੇਰੇ ਵਿਚ ਗੁਟਕਾ ਸਾਹਿਬ ਦੀ ਬੇਅਦਬੀ, ਡੇਰਾ ਸੰਚਾਲਕ ਸਮੇਤ 2 ਗ੍ਰਿਫ਼ਤਾਰ
ਮਹੰਤ ਬਖਤੌਰ ਦਾਸ ਵਲੋਂ ਡੇਰੇ ਵਿਚ ਪਾਠ ਮੌਕੇ ਦਾਰੂ ਪੀ ਕੇ ਬੈਠਣ ਦਾ ਮਾਮਲਾ ਸਾਹਮਣੇ ਆਉਣ ‘ਤੇ ਮਾਹੌਲ ਤਣਾਅਪੂਰਨ ਬਣ ਗਿਆ।
Ram Rahim News: ਸੌਦਾ ਸਾਧ ਨੂੰ ਜਲੰਧਰ ਵਾਲੇ ਮਾਮਲੇ 'ਚ ਰਾਹਤ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਰੱਦ
ਕਰੀਬ 7 ਸਾਲ ਪਹਿਲਾਂ ਹੋਏ ਸਤਿਸੰਗ ਦੌਰਾਨ ਸੌਦਾ ਸਾਧ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ 'ਤੇ ਟਿੱਪਣੀ ਕੀਤੀ ਸੀ